ਖਾਸ-ਖਬਰਾਂ/Important Newsਮਾਸਕੋ ਜਹਾਜ਼ ਹਾਦਸੇ ਵਿੱਚ 41 ਲੋਕਾਂ ਦੀ ਮੌਤOn PunjabMay 7, 2019May 7, 2019 by On PunjabMay 7, 2019May 7, 201901635 ਮਾਸਕੋ ਹਵਾਈ ਅੱਡੇ ਉੱਤੇ ਐਤਵਾਰ ਨੂੰ ਐਮਰਜੈਂਸੀ ਸਥਿਤੀ ਵਿੱਚ ਉਤਰੇ ਜਿਸ ਯਾਤਰੀ ਜਹਾਜ਼ ਵਿੱਚ ਅੱਗ ਲੱਗ ਗਈ ਸੀ ਉਸ ਦੇ ਮਲਬੇ ਵਿੱਚੋਂ ਰੂਸੀ ਅਧਿਕਾਰੀਆਂ ਨੇ
ਖਾਸ-ਖਬਰਾਂ/Important Newsਚੰਦਰਮਾ ਉੱਤੇ ਉਤਰਨ ਵਾਲੀ ਪਹਿਲੀ ਮਹਿਲਾ ਅਮਰੀਕੀ ਹੋਵੇਗੀ’On PunjabMay 7, 2019May 7, 2019 by On PunjabMay 7, 2019May 7, 201901469 ਅਮਰੀਕਾ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਕਿਹਾ ਹੈ ਕਿ ਧਰਤੀ ਦੇ ਕੁਦਰਤੀ ਉਪਗ੍ਰਹਿ ਚੰਦਰਮਾ ਉੱਤੇ ਉਤਰਨ ਵਾਲੀ ਸਭ ਤੋਂ ਪਹਿਲੀ ਮਹਿਲਾ ਅਮਰੀਕੀ ਹੋਵੇਗੀ। ਦੱਸਣਯੋਗ
ਖਾਸ-ਖਬਰਾਂ/Important Newsਹੋਮਵਿਸ਼ਵ ਚੋਣਾਂ ਤੋਂ ਪਹਿਲਾਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਉੱਤੇ ਰੈਲੀ ਵਿੱਚ ਸੁੱਟਿਆ ਅੰਡਾOn PunjabMay 7, 2019May 7, 2019 by On PunjabMay 7, 2019May 7, 201901606 ਆਸਟ੍ਰੇਲੀਆ ਵਿੱਚ ਚੋਣਾਂ ਤੋਂ ਪਹਿਲਾਂ ਲਗਭਗ ਇੱਕ ਹਫ਼ਤੇ ਪਹਿਲਾਂ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਉੱਤੇ ਮੰਗਲਵਾਰ ਨੂੰ ਇੱਕ ਜਨ ਸਭਾ ਦੌਰਾਨ ਇੱਕ ਪ੍ਰਦਰਸ਼ਕਾਰੀ ਨੇ ਅੰਡਾ ਸੁੱਟਿਆ।
ਖਾਸ-ਖਬਰਾਂ/Important Newsਵਿਸ਼ਵ ਮੈਕਸੀਕੋ ‘ਚ ਪ੍ਰਾਈਵੈਟ ਜੈੱਟ ਕਰੈਸ਼, ਪਾਈਲਟ ਸਮੇਤ 14 ਦੀ ਮੌਤ ਮੈਕਸੀਕੋ ‘ਚ ਪ੍ਰਾਈਵੈਟ ਜੈੱਟ ਕਰੈਸ਼, ਪਾਈਲਟ ਸਮੇਤ 14 ਦੀ ਮੌਤOn PunjabMay 7, 2019May 7, 2019 by On PunjabMay 7, 2019May 7, 201901601 ਸੰਯੁਕਤ ਰਾਸ਼ਟਰ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ਤੋਂ ਮੈਕਸੀਕੋ ਦੇ ਮਾਨਟੇਰੀ ਜਾ ਰਿਹਾ ਇੱਕ ਪ੍ਰਾਈਵੇਟ ਜੈੱਟ ਹਾਦਸਾਗ੍ਰਸਤ ਹੋ ਗਿਆ। ਵਿਮਾਨ ‘ਚ ਸਵਾਰ ਪਾਈਲਟ ਸਮੇਤ ਸਾਰੇ
ਖਾਸ-ਖਬਰਾਂ/Important Newsਪਿਤਾ ਨੂੰ ਭ੍ਰਿਸ਼ਟਾਚਾਰੀ ਦੱਸਣ ਵਾਲੀ ਬੀਜੇਪੀ ਨੂੰ ਪ੍ਰਿਅੰਕਾ ਦਾ ਤਿੱਖਾ ਜਵਾਬ, ਯੂਪੀ ਮਗਰੋਂ ਹਰਿਆਣਾ ‘ਚ ਸੰਭਾਲਿਆ ਮੋਰਚਾOn PunjabMay 7, 2019May 7, 2019 by On PunjabMay 7, 2019May 7, 201901486 ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਨੂੰ ਭ੍ਰਿਸ਼ਟਾਚਾਰ ਦੱਸਣ
ਖਬਰਾਂ/Newsਬੀਜੇਪੀ ਮੰਤਰੀ ਨੇ ਸਿੱਖਾਂ ਦੇ ਇਲਾਕੇ ‘ਚ ਵਿਰੋਧ ਹੋਣ ‘ਤੇ ਕੱਢੀ ਗਾਲ਼, ਪੁਲਿਸ ਨੇ ਮਸਾਂ ਬਚਾਇਆOn PunjabMay 7, 2019May 7, 2019 by On PunjabMay 7, 2019May 7, 201901622 ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿਜ ਆਪਣੇ ਮੂੰਹ ਫਟ ਸੁਭਾਅ ਲਈ ਜਾਣੇ ਜਾਂਦੇ ਹਨ, ਪਰ ਅੱਜ ਉਨ੍ਹਾਂ ਦਾ ਇਹੋ ਸੁਭਾਅ ਉਨ੍ਹਾਂ ਲਈ ਮੁਸੀਬਤ ਦਾ ਸਬੱਬ
ਸਮਾਜ/Socialਗ਼ਜਲPritpal KaurMay 7, 2019 by Pritpal KaurMay 7, 201902406 ਥ੍ਰੋਰਾਂ ’ਚ ਘਿਰਿਆ ਬੇਸ਼ਕ , ਚੰਬਾ ਗੁਲਾਬ ਚਾਹੁਨਾਂ। ਮਹਿਕਾਂ ਨੂੰ ਘੱਲੇ ਖ਼ਤ ਦਾ ਜਲਦੀ ਜਵਾਬ ਚਾਹੁਨਾਂ। ਮੈਂ ਸ਼ਾਮ ਤੇ ਸਵੇਰੇ ਸਤਲੁਜ ਦੀ ਖ਼ੈਰ ਮੰਗਾਂ, ਤੇ
ਖਾਸ-ਖਬਰਾਂ/Important Newsਇੰਗਲੈਂਡ ਦੇ ਸ਼ਾਹੀ ਪਰਿਵਾਰ ’ਚ ਜੁੜਿਆ ਇੱਕ ਨਵਾਂ ਮਰਦ ਮੈਂਬਰOn PunjabMay 6, 2019 by On PunjabMay 6, 201901462 ਇੰਗਲੈਂਡ ਦੇ ਸ਼ਾਹੀ ਪਰਿਵਾਰ ਵਿੱਚ ਅੱਜ ਸੋਮਵਾਰ ਨੂੰ ਇੱਕ ਹੋਰ ਨਵਾਂ ਮੈਂਬਰ ਆ ਜੁੜਿਆ ਹੈ। ਪ੍ਰਿੰਸ ਹੈਰੀ ਦੀ ਪਤਨੀ ਡਚੇਜ਼ ਆਫ਼ ਸਸੈਕਸ ਮੇਗਨ ਮਰਕੇਲ ਨੇ
ਖਾਸ-ਖਬਰਾਂ/Important Newsਅਮਰੀਕੀ ਜੰਗੀ ਬੇੜਿਆਂ ’ਤੇ ਚੀਨ ਨੇ ਪ੍ਰਗਟਾਇਆ ਇਤਰਾਜOn PunjabMay 6, 2019 by On PunjabMay 6, 201901659 ਚੀਨ ਨੇ ਵਿਵਾਦਿਤ ਦੱਖਣੀ ਚੀਨ ਸਾਗਰ ਚ ਆਪਣੇ ਦਾਅਵਿਆਂ ਵਾਲੇ ਦੀਪਾਂ ਨੇੜੇ ਅਮਰੀਕਾ ਦੇ ਦੋ ਜੰਗੀ ਬੇੜਿਆਂ ਦੇ ਆਉਣ ਤੇ ਸੋਮਵਾਰ ਨੂੰ ਇਤਰਾਜ ਪ੍ਰਗਟਾਇਆ। ਚੀਨ
ਖਾਸ-ਖਬਰਾਂ/Important Newsਟੋਰਾਂਟੋ ਨਗਰ ਕੀਰਤਨ ’ਚ ਸਿੱਖ ਫ਼ੌਜੀ ਜਵਾਨਾਂ ਦੇ ਹਥਿਆਰਾਂ ’ਤੇ ਉੱਠੇ ਇਤਰਾਜ਼On PunjabMay 6, 2019 by On PunjabMay 6, 201901684 ਕੈਨੇਡੀਅਨ ਫ਼ੌਜ ਨੂੰ ਹੁਣ ਇਹ ਸਪੱਸ਼ਟੀਕਰਨ ਦੇਣਾ ਪੈ ਰਿਹਾ ਹੈ ਕਿ ਫ਼ੌਜੀ ਦੇ ਇੱਕ ਸਮੂਹ ਨੂੰ ਬੀਤੇ ਐਤਵਾਰ ਟੋਰਾਂਟੋ ਦੇ ਇੱਕ ਨਗਰ ਕੀਰਤਨ ਦੌਰਾਨ ਹਥਿਆਰ