ਖਾਸ-ਖਬਰਾਂ/Important Newsਗੈਂਗਰੇਪ ਮਗਰੋਂ ਵੀਡੀਓ ਵਾਇਰਲ ਕਰਨ ‘ਤੇ ਸਰਕਾਰ ਦਾ ਵੱਡਾ ਐਕਸ਼ਨ, ਐਸਪੀ ਨੂੰ ਹਟਾਇਆOn PunjabMay 8, 2019 by On PunjabMay 8, 201902358 ਜੈਪੁਰ: ਰਾਜਸਥਾਨ ਦੇ ਅਲਵਰ ‘ਚ ਮਹਿਲਾ ਨਾਲ ਉਸ ਦੇ ਪਤੀ ਸਾਹਮਣੇ ਕੁਝ ਲੋਕਾਂ ਨੇ ਬਲਾਤਾਕਾਰ ਕੀਤਾ। ਇਸ ਮਗਰੋਂ ਸੂਬਾ ਸਰਕਾਰ ਨੇ ਜ਼ਿਲ੍ਹੇ ਦੇ ਐਸਪੀ ਨੂੰ
ਖਾਸ-ਖਬਰਾਂ/Important Newsਗਡਕਰੀ-ਪੁਰੀ ਦੀ ਕੋਈ ਲਾਗ-ਡਾਟ..? ਅੰਮ੍ਰਿਤਸਰ ‘ਚ ਪ੍ਰਚਾਰ ਕਰਨ ਦੀ ਬਜਾਏ ਆਪਣੇ ਮਾਅਰਕੇ ਗਿਣਾ ਚੱਲਦੇ ਬਣੇOn PunjabMay 8, 2019May 8, 2019 by On PunjabMay 8, 2019May 8, 201901586 ਅੰਮ੍ਰਿਤਸਰ: ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਪੁੱਜੇ ਤੇ ਉਨ੍ਹਾਂ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਵਿਭਾਗਾਂ
ਖਾਸ-ਖਬਰਾਂ/Important Newsਲਾਹੌਰ ‘ਚ ਦਰਗਾਹ ਦੇ ਬਾਹਰ ਧਮਾਕਾ, 9 ਦੀ ਮੌਤ, 25 ਜ਼ਖ਼ਮੀOn PunjabMay 8, 2019May 8, 2019 by On PunjabMay 8, 2019May 8, 201901607 ਇਸਲਾਮਾਬਾਦ: ਪਾਕਿਸਤਾਨ ਦੇ ਲਾਹੌਰ ਸ਼ਹਿਰ ‘ਚ ਮਸ਼ਹੂਰ ਸੂਫੀ ਦਰਗਾਹ ਦਾਤਾ ਦਰਬਾਰ ਦੇ ਬਾਹਰ ਬਲਾਸਟ ਹੋਇਆ ਹੈ। ਇਸ ਘਟਨਾ ‘ਚ ਹੁਣ ਤਕ ਜੋ ਜਾਣਕਾਰੀ ਸਾਹਮਣੇ ਆਈ
ਖਾਸ-ਖਬਰਾਂ/Important Newsਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾOn PunjabMay 7, 2019 by On PunjabMay 7, 201901693 ਨਵੀਂ ਦਿੱਲੀ: ਐਮੇਜਨ ਸਮਰ ਸੇਲ ਸ਼ੁਰੂ ਕਰ ਰਿਹਾ ਹੈ ਜਿੱਥੇ ਕਈ ਗੈਜੇਟ ਤੇ ਹੋਰ ਚੀਜ਼ਾਂ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ
ਫਿਲਮ-ਸੰਸਾਰ/Filmyਵਿਆਹ ਦੇ ਪੰਜ ਮਹੀਨੇ ਬਾਅਦ ਹੀ ਰਣਵੀਰ ਛੱਡ ਰਹੇ ਆਪਣਾ ਘਰ, ਕਾਰਨ ਬੇਹੱਦ ਖਾਸOn PunjabMay 7, 2019May 7, 2019 by On PunjabMay 7, 2019May 7, 201901712 ਬਾਲੀਵੁੱਡ ਦੇ ਹੌਟ ਕੱਪਲ ਕਹੇ ਜਾਣ ਵਾਲੇ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਵਿਆਹ ਨੂੰ ਪੰਜ ਮਹੀਨੇ ਹੋ ਗਏ ਹਨ। ਦੋਵੇਂ ਇਸ ਸਮੇਂ ਆਪਣੀਆਂ ਫ਼ਿਲਮਾਂ
ਫਿਲਮ-ਸੰਸਾਰ/Filmyਅੰਬਾਨੀਆਂ ਦੀ ਧੀ ਈਸ਼ਾ ਮੇਟ ਗਾਲਾ ‘ਚ ਛਾਈ, ਤਸਵੀਰਾਂ ਦੇਖ ਹੋ ਜਾਓਗੇ ਹੈਰਾਨOn PunjabMay 7, 2019May 7, 2019 by On PunjabMay 7, 2019May 7, 201901655 ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਮੇਟ ਗਾਲਾ 2019 ‘ਚ ਬੇਹੱਦ ਖੁਬਸੂਰਤ ਲੁੱਕ ‘ਚ ਨਜ਼ਰ ਆਈ।ਗਾਲਾ ‘ਚ ਈਸ਼ਾ
ਫਿਲਮ-ਸੰਸਾਰ/Filmyਅਜੈ ਦੇਵਗਨ ਨੂੰ ਕੈਂਸਰ ਮਰੀਜ਼ ਨੇ ਕੀਤੀ ਅਪੀਲ, ਨਾ ਕਰੋ ਤੰਬਾਕੂ ਦਾ ਇਸ਼ਤਿਹਾਰOn PunjabMay 7, 2019May 7, 2019 by On PunjabMay 7, 2019May 7, 201901638 ਬਾਲੀਵੁਡ ਅਦਾਕਾਰ ਅਜੈ ਦੇਵਗਨ ਪਾਨ ਮਸਾਲੇ ਦਾ ਇਸ਼ਤਿਹਾਰ ਕਰਦੇ ਹਨ। ਇਸ ਇਸ਼ਤਿਹਾਰ ਨੂੰ ਲੈ ਕੇ ਅਜੈ ਕੇ ਕਈ ਕਲਿੱਪ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੇ
ਖੇਡ-ਜਗਤ/Sports Newsਅਦਾਕਾਰਾ ਇਸ਼ਾ ਗੁਪਤਾ ਨੇ ਅਨੁਪਮ ਖੇਰ ਬਾਰੇ ਕੀਤਾ ਨਵਾਂ ਖੁਲਾਸਾOn PunjabMay 7, 2019May 7, 2019 by On PunjabMay 7, 2019May 7, 201901729 ਬਾਲੀਵੁੱਡ ਅਦਾਕਾਰਾ ਇਸ਼ਾ ਗੁਪਤਾ ਨੇ ਆਪਣੀ ਆਉਣ ਵਾਲੀ ਫ਼ਿਲਮ ਵਨ ਡੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫ਼ਿਲਮ ਚ ਉਨ੍ਹਾਂ ਨਾਲ ਅਦਾਕਾਰ ਅਨੁਪਮ ਖੇਰ
ਖੇਡ-ਜਗਤ/Sports Newsਮੈਚ ਤੋਂ ਬਾਅਦ ਮੈਦਾਨ ਵਿੱਚ ਬੇਟੀ ਨਾਲ ਖੇਡਦੇ ਨਜ਼ਰ ਆਏ ਰੋਹਿਤ ਸ਼ਰਮਾOn PunjabMay 7, 2019May 7, 2019 by On PunjabMay 7, 2019May 7, 201901935 ਰੋਹਿਤ ਸ਼ਰਮਾ ਆਈਪੀਐਲ-2019 ਦੀ ਪੁਆਇੰਟ ਟੇਬਲ ਵਿੱਚ ਮੁੰਬਈ ਇੰਡੀਅਨਜ਼ ਨੂੰ ਟਾਪ ਉੱਤੇ ਪਹੁੰਚਾਉਣ ਤੋਂ ਬਾਅਦ ਮੈਦਾਨ ਉੱਤੇ ਬੇਟੀ ਸਮਾਇਰਾ ਅਤੇ ਪਤਨੀ ਰਿਤਿਕਾ ਸਜਦੇਹ ਨਾਲ ਖੇਡਦੇ
ਖਬਰਾਂ/Newsਖੇਡ-ਜਗਤ/Sports Newsਭਾਰਤੀ ਮੁੱਕੇਬਾਜ਼ਾਂ ਗੌਰਵ ਸੋਲੰਕੀ ਤੇ ਮਨੀਸ਼ ਕੌਸ਼ਿਕ ਨੇ ਪੋਲੈਂਡ ’ਚ ਜਿੱਤੇ ਸੋਨ–ਤਮਗ਼ੇOn PunjabMay 7, 2019May 7, 2019 by On PunjabMay 7, 2019May 7, 201901641 ਗੌਰਵ ਸੋਲੰਕੀ (52 ਕਿਲੋਗ੍ਰਾਮ) ਅਤੇ ਮਨੀਸ਼ ਕੌਸ਼ਿਕ (60 ਕਿਲੋਗ੍ਰਾਮ) ਨੇ ਪੋਲੈਂਡ ਦੇ ਵਾਰਸਾ ਵਿਖੇ ਹੋਏ ਫ਼ੈਲਿਕਸ ਸਟੈਮ ਕੌਮਾਂਤਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼