ਖਾਸ-ਖਬਰਾਂ/Important Newsਸੰਤ ਪ੍ਰੇਮ ਸਿੰਘ ਜੀ ਮੁਰਾਲੇਵਾਲਿਆਂ ਦੀ ਯਾਦ ਵਿਚ 69ਵਾਂ ਜੋੜ ਮੇਲਾ ਕਰਵਾਇਆOn PunjabJune 4, 2019June 4, 2019 by On PunjabJune 4, 2019June 4, 201901790 ਨਿਊਯਾਰਕ : ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰਲ ਸੋਸਾਇਟੀ ਆਫ ਨਿਊਯਾਰਕ ਅਮਰੀਕਾ ਵੱਲੋਂ ਸਮੂਹ ਸੰਗਤਾਂ ਦੇ ਪਿਆਰ ਅਤੇ ਸਹਿਯੋਗ ਸਦਕਾ ਤ ਬਾਬਾ ਪ੍ਰੇਮ ਸਿੰਘ ਜੀ
ਫਿਲਮ-ਸੰਸਾਰ/Filmyਸਿਆਸਤ ਪਸੰਦ ਨਹੀਂ, ਪਰ ਭਾਰਤ ਦੀ ਪੀਐੱਮ ਬਣਨਾ ਚਾਹੁੰਦੀ ਹਾਂ: ਪ੍ਰਿਅੰਕਾ ਚੋਪੜਾOn PunjabJune 3, 2019 by On PunjabJune 3, 201901668 ਵਾਸ਼ਿੰਗਟਨ (ਏਜੰਸੀ) : ਵਿਸ਼ਵ ਪੱਧਰ ‘ਤੇ ਪਛਾਣ ਬਣਾ ਚੁੱਕੀ ਅਦਾਕਾਰਾ ਪ੍ਰਿਅੰਕਾ ਚੋਪੜਾ (36) ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਆਸਤ ਨਾਲ ਜੁੜੀਆਂ ਚੀਜ਼ਾਂ ਪਸੰਦ ਨਹੀਂ ਹਨ,
ਖਾਸ-ਖਬਰਾਂ/Important Newsਸਿਆਚਿਨ ਗਲੇਸ਼ੀਅਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ, ਵਾਰ ਮੈਮੋਰੀਅਲ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀOn PunjabJune 3, 2019 by On PunjabJune 3, 201901619 ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ (Defence Minister Rajnath Singh) ਅੱਜ ਆਪਣੇ ਪਹਿਲੇ ਅਧਿਕਾਰਤ ਦੌਰੇ ‘ਤੇ ਦੁਨੀਆ ਦੇ ਸਭ ਤੋਂ ਉੱਚੇ ਜੰਗੀ ਖੇਤਰ ਸਿਆਚਿਨ ਗਲੇਸ਼ੀਅਰ
ਖੇਡ-ਜਗਤ/Sports Newsਰੂਸ ’ਤੇ ਲੱਗ ਸਕਦੀ ਹੈ ਟੋਕੀਓ ਉਲੰਪਿਕਸ ’ਚ ਭਾਗ ਲੈਣ ’ਤੇ ਪਾਬੰਦੀOn PunjabJune 3, 2019 by On PunjabJune 3, 201901664 ਰੂਸ ’ਤੇ ਕਥਿਤ ਤੌਰ ’ਤੇ ਹਾਈ ਜੰਪਰ ਖਿਡਾਰੀ ਡੈਨਿਲ ਲਿਸੈਂਕੋ ਉੱਤੇ ਲੱਗੇ ਡੋਪਿੰਗ ਦੇ ਦੋਸ਼ ਲੁਕਾਉਣ ਕਾਰਨ 2020 ਦੀਆਂ ਟੋਕੀਓ ਉਲੰਪਿਕਸ ਖੇਡਾਂ ਵਿੱਚ ਭਾਗ ਲੈਣ
ਖੇਡ-ਜਗਤ/Sports Newsਪਾਕਿ ਟੀਮ ਕੋਲ ਭਾਰਤ ਨੂੰ ਹਰਾਉਣ ਦਾ ਕੋਈ ਮੌਕਾ ਨਹੀਂ: ਹਰਭਜਨ ਸਿੰਘOn PunjabJune 3, 2019 by On PunjabJune 3, 201901615 ਤਜਰਬੇਕਾਰ ਆਫ਼ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਪਾਕਿਸਤਾਨੀ ਟੀਮਕੋਲ 16 ਜੂਨ ਨੂੰ ਭਾਰਤ ਖਿਲਾਫ ਹੋਣ ਵਾਲੇ ਵਿਸ਼ਵ ਕੱਪ (ICC World Cup 2019)ਮੈਚ ਚ ਹਰਾਉਣ ਦਾ ਕੋਈ ਮੌਕਾ ਨਹੀਂ ਹੈ ਕਿਉਂਕਿ ਸਰਫਰਾਜ਼ ਅਹਿਮਦ ਦੀ ਅਗਵਾਈ ਚਮੌਜੂਦਾ ਟੀਮ ਚ ਤਜਰਬੇ ਦੀ ਘਾਟ ਹੈ। ਹਰਭਜਨ ਨੇ ਇੱਥੇ ਇੰਡੀਆ ਟੂਡੇ ਦੇ ਪ੍ਰੋਗਰਾਮ ਚ ਕਿਹਾ, “ਪਾਕਿਸਤਾਨ ਦੀ ਲਹਿ ਬਹੁਤੀਵਧੀਆ ਨਹੀਂ ਹੈ ਤੇ ਉਨ੍ਹਾਂ ਕੋਲ ਜ਼ਿਆਦਾ ਤਜਰਬਾ ਵੀ ਨਹੀਂ ਹੈ। ਉਨ੍ਹਾਂ ਕਿਹਾ, “ਪਿਛਲੇਦੌਰ ਚ ਪਾਕਿਸਤਾਨੀ ਟੀਮ ਨੂੰ ਹਰਾਉਣਾ ਮੁਸ਼ਕਲ ਸੀ ਪਰ ਮੌਜੂਦਾ ਟੀਮ ਭਾਰਤ ਖਿਲਾਫ10 ਚੋਂ 9 ਵਾਰ ਹਾਰ ਜਾਵੇਗੀ। ਉਨ੍ਹਾਂ ਕਿਹਾ,
ਖੇਡ-ਜਗਤ/Sports Newsਰਣਵੀਰ ਸਿੰਘ ਦੀ ਕ੍ਰਿਕਟ ਖਿਡਾਰੀਆਂ ਨਾਲ ਮੁਲਾਕਾਤ, ਤਸਵੀਰਾਂ ਸ਼ੇਅਰ ਕਰ ਲਿਖੇ ਕਮਾਲ ਕੈਪਸ਼ਨOn PunjabJune 3, 2019 by On PunjabJune 3, 201901652 ਜਲਦੀ ਹੀ ਬੀ-ਟਾਉਨ ਐਕਟਰ ਰਣਵੀਰ ਸਿੰਘ ਫ਼ਿਲਮ ‘83’ ‘ਚ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਲਈ ਉਹ ਟੀਮ ਨਾਲ ਲੰਦਨ ‘ਚ ਪਹੁੰਚੇ ਹੋਏ ਹਨ।
ਸਮਾਜ/Socialਗਰਮੀ ਨੇ ਕੀਤੀ ਅੱਤ, ਪਾਰਾ 48 ਡਿਗਰੀ ਦੇ ਨੇੜੇ ਪਹੁੰਚਿਆOn PunjabJune 3, 2019 by On PunjabJune 3, 201901458 ਭਿਵਾਨੀ: ਦਿੱਲੀ, ਐਨਸੀਅਰ, ਹਰਿਆਣਾ, ਪੰਜਾਬ ਸਮੇਤ ਦੇਸ਼ ਦੇ ਮੈਦਾਨੀ ਖੇਤਰਾਂ ‘ਚ ਗਰਮੀ ਦਾ ਕਹਿਰ ਜਾਰੀ ਹੈ। ਇਸ ਤੋਂ ਅਜੇ ਵੀ ਕੁਝ ਦਿਨ ਰਾਹਤ ਮਿਲਣ ਦੇ ਅਸਾਰ ਨਹੀਂ ਹਨ। ਵਧਦੀ
ਰਾਜਨੀਤੀ/Politicsਬੀਜੇਪੀ ਵਿਧਾਇਕ ਦਾ ਸ਼ਰਮਨਾਕ ਕਾਰਾ: ਪਾਣੀ ਮੰਗਣ ‘ਤੇ ਔਰਤ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਿਆ, ਵੀਡੀਓ ਵਾਇਰਲOn PunjabJune 3, 2019 by On PunjabJune 3, 201901731 ਅਹਿਮਦਾਬਾਦ: ਗੁਜਰਾਤ ‘ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਬਲਰਾਮ ਥਾਵਾਣੀ ਤੇ ਉਸ ਦੇ ਸਮਰਥਕਾਂ ਨੇ ਮਿਲ ਕੇ ਮਹਿਲਾ ਨਾਲ ਕੁੱਟਮਾਰ ਕੀਤੀ। ਇਹ ਘਟਨਾ ਗੁਜਰਾਤ ਦੇ ਨਰੋਡਾ
ਰਾਜਨੀਤੀ/Politicsਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਕੌਮੀ ਸਹਿਣਸ਼ੀਲਤਾ ਦਿਹਾੜਾ ਐਲਾਨਿਆ ਜਾਵੇ! ਕੈਪਟਨ ਦੀ ਮੋਦੀ ਨੂੰ ਚਿੱਠੀOn PunjabJune 3, 2019 by On PunjabJune 3, 201901547 ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼
ਰਾਜਨੀਤੀ/Politicsਮੋਦੀ ਸਰਕਾਰ ਦਾ ਵੱਡਾ ਫੈਸਲਾ, ਡੋਵਾਲ ਨੂੰ ਕੈਬਨਿਟ ਰੈਂਕ ਦਾ ਦਰਜਾOn PunjabJune 3, 2019 by On PunjabJune 3, 201901622 ਨਵੀਂ ਦਿੱਲੀ: ਵੱਡੀ ਜਿੱਤ ਤੋਂ ਬਾਅਦ ਦੁਬਾਰਾ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ