ਰਾਜਨੀਤੀ/Politicsਕੇਜਰੀਵਾਲ ਵੱਲੋਂ ਸਿੱਖ ਦੰਗਾ ਪੀੜਤਾਂ ਲਈ ਵੱਡੇ ਐਲਾਨ ਦੀ ਤਿਆਰੀOn PunjabJune 11, 2019 by On PunjabJune 11, 201901597 vਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ 1984 ਦੇ ਸਿੱਖ ਕਤਲੇਆਮ ਪੀੜਤਾਂ ਨੂੰ ਬਿਜਲੀ ਸਬਸਿਡੀ ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ
ਖਾਸ-ਖਬਰਾਂ/Important Newsਸਰਕਾਰੀ ਹਸਪਤਾਲ ‘ਚੋਂ ਸ਼ਰੇਆਮ 3 ਦਿਨਾਂ ਦਾ ਬੱਚਾ ਚੋਰੀOn PunjabJune 11, 2019 by On PunjabJune 11, 201901518 ਫ਼ਤਿਹਾਬਾਦ: ਸਥਾਨਕ ਸਰਕਾਰੀ ਹਸਪਤਾਲ ਵਿੱਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇੱਥੇ ਇੱਕ ਨਵਜਾਤ ਬੱਚੇ ਨੂੰ ਚੋਰੀ ਕਰ ਲਿਆ ਗਿਆ। ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ
ਸਮਾਜ/Socialਆਸਮਾਨ ਤੋਂ ਵਰ੍ਹ ਰਹੀ ਅੱਗ, ਤਾਪਮਾਨ ਨੇ ਤੋੜਿਆ 40 ਸਾਲ ਦਾ ਰਿਕਾਰਡOn PunjabJune 11, 2019 by On PunjabJune 11, 201901507 ਲਖਨਾਊ: ਉੱਤਰ ਪ੍ਰਦੇਸ਼ ‘ਚ ਸੰਗਮ ਦੇ ਸ਼ਹਿਰ ਪ੍ਰਯਾਗਰਾਜ ਵਿੱਚ ਇਨ੍ਹੀਂ ਦਿਨੀਂ ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਇੱਥੇ ਤਾਪਮਾਨ ਹਾਫ਼ ਸੈਂਚੂਰੀ ਕਰਨ ਵਾਲਾ ਹੈ। ਬੀਤੇ 24 ਘੰਟਿਆਂ ‘ਚ ਜ਼ਿਆਦਾ
ਸਮਾਜ/Social1000 ਤੋਂ ਵੱਧ ਲੋਕਾਂ ਨੂੰ ਚੜ੍ਹਾ ਦਿੱਤਾ HIV ਵਾਲਾ ਖ਼ੂਨ, ਸਾਰਿਆਂ ਨੂੰ ਏਡਜ਼ ਦਾ ਖਤਰਾ!On PunjabJune 11, 2019 by On PunjabJune 11, 201902828 ਨਵੀਂ ਦਿੱਲੀ: ਇੱਕ ਪਾਸੇ ਤਾਂ ਸਰਕਾਰ ਐਚਆਈਵੀ ਫੈਲਣ ਤੋਂ ਰੋਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਪਰ ਦੂਜੇ ਪਾਸੇ ਡਾਕਟਰਾਂ ਦੀ ਅਣਗਹਿਲੀ ਕਰਕੇ ਜੇ
ਸਮਾਜ/Socialਪਰਿਵਾਰ ਦੇ ਸੱਤ ਮੈਂਬਰ ਨਦੀ ‘ਚ ਡੁੱਬੇ, ਪੰਜ ਦੀ ਮੌਤOn PunjabJune 11, 2019 by On PunjabJune 11, 201901569 ਲਖਨਾਊ: ਗੰਗਾ ਨਦੀ ਵਿੱਚ ਇੱਕ ਪਰਿਵਾਰ ਦੇ ਸੱਤ ਮੈਂਬਰ ਡੁੱਬ ਗਏ। ਇਨ੍ਹਾਂ ਵਿੱਚੋਂ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਇਹ ਘਟਨਾ ਅਮਰੋਹਾ ਜ਼ਿਲ੍ਹੇ ਵਿੱਚ ਬ੍ਰਜਘਾਟ ‘ਤੇ
ਖਾਸ-ਖਬਰਾਂ/Important Newsਅਰੁਣਾਚਲ ‘ਚ ਮਿਲਿਆ ਫੌਜੀ ਜਹਾਜ਼ ਦਾ ਮਲਬਾOn PunjabJune 11, 2019 by On PunjabJune 11, 201901435 ਨਵੀਂ ਦਿੱਲੀ: ਲਾਪਤਾ ਜਹਾਜ਼ ਏਐਨ-32 ਬਾਰੇ ਭਾਰੀ ਹਵਾਈ ਸੈਨਾ ਦਾ ਵੱਡਾ ਬਿਆਨ ਆਇਆ ਹੈ। ਕੁਝ ਦਿਨ ਤੋਂ ਲਾਪਤਾ ਜਹਾਜ਼ ਦੀ ਖੋਜ ਕੀਤੀ ਜਾ ਰਹੀ ਸੀ। ਹੁਣ ਇਸ
ਸਮਾਜ/Socialਔਰਤ ਨੇ 17 ਦਿਨਾਂ ‘ਚ ਭੀਖ ਮੰਗ ਇਕੱਠੇ ਕੀਤੇ 34 ਲੱਖ ਰੁਪਏOn PunjabJune 11, 2019 by On PunjabJune 11, 201901727 ਦੁਬਈ: ਪੁਲਿਸ ਨੇ ਇੱਕ ਯੂਰਪੀਅਨ ਮਹਿਲਾ ਨੂੰ ਧੋਖਾਧੜੀ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਲੋਕਾਂ ਤੋਂ ਆਨਲਾਈਨ ਭੀਖ ਮੰਗ ਰਹੀ
ਖਾਸ-ਖਬਰਾਂ/Important Newsਫਤਹਿਵੀਰ ਦੀ ਮੌਤ ‘ਤੇ ਕੈਪਟਨ ਨੂੰ ਅਫਸੋਸ, ਪਰਿਵਾਰ ਨੂੰ ਬਲ ਬਖਸ਼ਣ ਦੀ ਅਰਦਾਸOn PunjabJune 11, 2019 by On PunjabJune 11, 201901722 ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਸਾਲਾ ਮਾਸੂਮ ਫਤਹਿਵੀਰ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ
ਖਾਸ-ਖਬਰਾਂ/Important Newsਫ਼ਤਹਿਵੀਰ ਨੂੰ ਹਜ਼ਾਰਾਂ ਲੋਕਾਂ ਦਿੱਤੀ ਵਿਦਾਈ, ਅਫਸਰਾਂ ਨੂੰ ਵੇਖ ਭੜਕੀ ਜਨਤਾOn PunjabJune 11, 2019 by On PunjabJune 11, 201901457 6 ਦਿਨਾਂ ਬਾਅਦ ਬੋਰਵੈੱਲ ਵਿੱਚੋਂ ਬਾਹਰ ਕੱਢੇ ਦੋ ਸਾਲਾਂ ਦੇ ਮਾਸੂਮ ਫ਼ਤਹਿਵੀਰ ਦੀ ਮੌਤ ਹੋ ਗਈ ਹੈ। 150 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ ਫ਼ਤਹਿਵੀਰ ਜ਼ਿੰਦਗੀ
ਖਾਸ-ਖਬਰਾਂ/Important Newsਫ਼ਤਹਿਵੀਰ ਦੀ ਪੋਸਟ ਮਾਰਟਮ ਰਿਪੋਰਟ ‘ਚ PGI ਦੇ ਡਾਕਟਰਾਂ ਦਾ ਵੱਡਾ ਖ਼ੁਲਾਸਾOn PunjabJune 11, 2019 by On PunjabJune 11, 201901869 ਚੰਡੀਗੜ੍ਹ: ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਸੰਗਰੂਰ ਦੇ ਭਗਵਾਨਪੁਰਾ ਵਿੱਚ ਦੋ ਸਾਲਾ ਫ਼ਤਹਿਵੀਰ ਸਿੰਘ ਦੀ ਮੌਤ ਬਾਰੇ ਖ਼ੁਲਾਸਾ ਕੀਤਾ ਹੈ ਕਿ ਕੁਝ ਦਿਨ ਪਹਿਲਾਂ ਹੀ