ਸਿਹਤ/Healthਖੱਬੇ ਪਾਸੇ ਲੇਟ ਕੇ ਸੌਣ ਨਾਲ ਮਿਲਦੇ ਹਨ ਇਹ ਫਾਇਦੇAug 19, 2019 9:53 AmOn PunjabAugust 19, 2019 by On PunjabAugust 19, 201901538 ਸਾਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਰਾਤ ਨੂੰ ਸਾਨੂੰ ਪੂਰੀ ਗੂੜੀ ਨੀਂਦ ਸੋਨਾ ਚਾਹੀਦਾ ਹੈ। ਰਾਤ ਨੂੰ ਸੌਣ ਸਮੇਂ ਸਭ ਤੋਂ ਜ਼ਿਆਦਾ ਜਰੂਰੀ ਹੈ
ਰਾਜਨੀਤੀ/Politicsਬਿਨਾ ਕਿਸੇ ਮੁਕਾਬਲੇ ਰਾਜ ਸਭਾ ਪਹੁੰਚੇ ਡਾ. ਮਨਮੋਹਨ ਸਿੰਘOn PunjabAugust 19, 2019 by On PunjabAugust 19, 201901159 ਜੈਪੁਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ। ਮਨਮੋਹਨ ਸਿੰਘ ਬਿਨਾਂ ਮੁਕਾਬਲੇ ਸਾਂਸਦ ਚੁਣੇ ਗਏ। ਰਾਜਸਥਾਨ ਵਿਧਾਨ ਸਭਾ
ਸਮਾਜ/Social51 ਸਾਲ ਬਾਅਦ ਲੱਭਿਆ ਭਾਰਤੀ ਫੌਜ ਦਾ ਗਾਇਬ ਜਹਾਜ਼On PunjabAugust 19, 2019 by On PunjabAugust 19, 201901971 ਚੰਡੀਗੜ੍ਹ: ਡੋਗਰਾ ਸਕਾਊਟਸ ਤੇ ਏਅਰ ਫੋਰਸ ਦੀ ਸਾਂਝੀ ਟੀਮ ਨੇ 51 ਸਾਲ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਰੋਹਤਾਂਗ ਦਰ੍ਹੇ ਕੋਲ ਲਾਪਤਾ ਹੋਏ ਐਨ-12 ਬੀਐਲ-534 ਜਹਾਜ਼ ਦੇ
ਸਮਾਜ/Socialਜੇਤਲੀ ਦੀ ਹਾਲਤ ਬੇਹੱਦ ਗੰਭੀਰ, ਲਾਈਫ ਸਪੋਰਟ ਸਿਸਟਮ ‘ਤੇ ਰੱਖਿਆOn PunjabAugust 19, 2019 by On PunjabAugust 19, 201901333 ਨਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇਲਾਜ ਜਾਰੀ ਹੈ। ਸੂਤਰਾਂ ਮਤਾਬਕ ਜੇਤਲੀ ਨੂੰ
ਫਿਲਮ-ਸੰਸਾਰ/Filmyਪਾਕਿਸਤਾਨ ਜਾ ਕੇ ਘਿਰਿਆ ਮੀਕਾ, ਹੁਣ ਮੰਗ ਰਿਹਾ ਮਾਫੀਆਂOn PunjabAugust 19, 2019 by On PunjabAugust 19, 201901103 ਮੁੰਬਈ: ਕਰਾਚੀ ‘ਚ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਦੇ ਕਰੀਬੀ ਦੇ ਘਰ ਪ੍ਰਫੌਰਮ ਕਰ ਬਾਲੀਵੁੱਡ ਸਿੰਗਰ ਮੀਕਾ ਸਿੰਘ ਭਾਰਤ ‘ਚ ਤਿੱਖੀ ਆਲੋਚਨਾ ਦੇ ਸ਼ਿਕਾਰ ਹੋਏ।
ਸਮਾਜ/Socialਭਾਰਤ ਦੀ ਚੇਤਾਵਨੀ ਮਗਰੋਂ ਪਾਕਿਸਤਾਨ ‘ਚ ਹੱਲਚਲ , ਇਮਰਾਨ ਨੇ ਦੁਨੀਆ ਤੋਂ ਮੰਗੀ ਮਦਦOn PunjabAugust 19, 2019 by On PunjabAugust 19, 201901348 ਨਵੀਂ ਦਿੱਲੀ: ਪਾਕਿਸਤਾਨ ਹੇਠਲੇ ਕਸ਼ਮੀਰ ਬਾਰੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਵਿੱਚ ਹੱਲਚਲ ਵਧ ਗਈ ਹੈ। ਗੁਆਂਢੀ ਦੇਸ਼ ਨੂੰ ਹੁਣ ਭਾਰਤ ਦੇ
ਖਾਸ-ਖਬਰਾਂ/Important Newsਇਰਾਨ ਤੇ ਅਮਰੀਕਾ ਦੀ ਫਿਰ ਖੜਕੀ, ਨਤੀਜੇ ਭੁਗਤਣ ਦੀ ਧਮਕੀOn PunjabAugust 19, 2019 by On PunjabAugust 19, 201901223 ਦੁਬਈ: ਅਮਰੀਕਾ ਤੇ ਇਰਾਨ ਇੱਕ ਵਾਰ ਫਿਰ ਤੇਲ ਟੈਂਕਰਾਂ ਨੂੰ ਜ਼ਬਤ ਕਰਨ ਦੇ ਮਾਮਲੇ ਸਬੰਧੀ ਆਹਮੋ-ਸਾਹਮਣੇ ਹੋ ਗਏ ਹਨ। ਇਰਾਨ ਨੇ ਅਮਰੀਕਾ ਨੂੰ ਇਰਾਨੀ ਤੇਲ
ਖਾਸ-ਖਬਰਾਂ/Important Newsਹਾਂਗਕਾਂਗ ਦੀਆਂ ਸੜਕਾਂ ‘ਤੇ ਆਇਆ ਲੋਕਾਂ ਦਾ ਹੜ੍ਹOn PunjabAugust 19, 2019 by On PunjabAugust 19, 201901222 ਹਾਂਗਕਾਂਗ: ਬੀਜ਼ਿੰਗ ਦੀਆਂ ਗੰਭੀਰ ਚੇਤਾਵਨੀਆਂ ਨੂੰ ਅਣਗੌਲਿਆ ਕਰਦੇ ਹੋਏ ਇੱਕ ਲੱਖ ਤੋਂ ਜ਼ਿਆਦਾ ਦੀ ਗਿਣਤੀ ਵਿੱਚ ਲੋਕਾਂ ਨੇ ਇੱਥੇ ਐਤਵਾਰ ਨੂੰ ਲੋਕਤੰਤਰ ਸਮੱਰਥਕ ਵਿਰੋਧ ਪ੍ਰਦਰਸ਼ਨ
ਖਾਸ-ਖਬਰਾਂ/Important Newsਹੁਣ ਬਗੈਰ ਟ੍ਰਾਂਸਪੋਰਟ ਦੇ ਭਾਰਤ-ਪਾਕਿ ਨਾਗਰਿਕਾਂ ਨੂੰ ਮਿਲੇਗਾ ਅਜਿਹਾ ਵੀਜ਼ਾ !On PunjabAugust 19, 2019 by On PunjabAugust 19, 201901361 ਨਵੀਂ ਦਿੱਲੀ: ਜੰਮੂ–ਕਸ਼ਮੀਰ ਵਿੱਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਭਾਰਤ–ਪਾਕਿਸਤਾਨ ‘ਚ ਪੈਦਾ ਹੋਏ ਤਣਾਅ ਦਾ ਅਸਰ ਦੋਵਾਂ ਦੇਸ਼ਾਂ ‘ਚ ਆਉਣ–ਜਾਣ ਵਾਲੇ ਨਾਗਰਿਕਾਂ ‘ਤੇ ਪਵੇਗਾ। ਦੋਵਾਂ ਦੇਸਾਂ ‘ਚ
ਖਾਸ-ਖਬਰਾਂ/Important Newsਪਾਕਿ ‘ਚ ਵੀ ਹੜ੍ਹਾਂ ਦਾ ਕਹਿਰ, ਭਾਰਤ ‘ਤੇ ਮੜ੍ਹੇ ਇਲਜ਼ਾਮOn PunjabAugust 19, 2019 by On PunjabAugust 19, 201901128 ਇਸਲਾਮਾਬਾਦ: ਮਾਨਸੂਨ ਦੀ ਬਾਰਸ਼ ਦਾ ਕਹਿਰ ਝੱਲ ਰਿਹਾ ਪਾਕਿਸਤਾਨ ਪਹਿਲਾਂ ਹੀ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਤੇ ਹੁਣ ਭਾਰਤ ਵੀ ਨਦੀਆਂ ਵਿੱਚ ਪਾਣੀ ਛੱਡ ਰਿਹਾ