ਸਿਹਤ/Healthਕਸਰਤ ਕਰਨ ਤੋਂ ਪਹਿਲਾਂ ਖਾਓ ਇਹ ਚੀਜ਼ਾਂOn PunjabAugust 21, 2019 by On PunjabAugust 21, 201901327 ਹਰੇਕ ਸਾਲ 1 ਸਤਬੰਰ ਤੋਂ 7 ਸਤਬੰਰ ਤੱਕ National Nutrition Week ਹਫਤਾ ਮਨਾਇਆ ਜਾਂਦਾ ਹੈ। ਇਸ ਹਫ਼ਤੇ ਦਾ ਮੁੱਖ ਟੀਚਾ ਚੰਗੀ ਸਿਹਤ ਲਈ ਸਹੀ ਖਾਣ-ਪੀਣ ਬਾਰੇ ਲੋਕਾਂ ਨੂੰ ਸੁਚੇਤ
ਸਿਹਤ/Healthਦੁੱਧ ਤੇ ਕੇਲਾ ਇਕੱਠੇ ਖਾਣ ਵਾਲੇ ਹੋ ਜਾਣ ਸਾਵਧਾਨ! ਬਣ ਸਕਦਾ ਜ਼ਹਿਰOn PunjabAugust 21, 2019 by On PunjabAugust 21, 201901882 ਜ਼ਿਆਦਾਤਰ ਜਿਮ ਜਾਣ ਵਾਲੇ ਲੋਕ ਦੁੱਧ ਤੇ ਕੇਲਾ ਇਕੱਠੇ ਖਾਣਾ ਪਸੰਦ ਕਰਦੇ ਹਨ। ਇਹ ਸਾਡੀ ਸਿਹਤ ਲਈ ਪੌਸ਼ਟਿਕ ਖੁਰਾਕ ਵਜੋਂ ਦੇਖਿਆ ਜਾਂਦਾ ਹੈ, ਪਰ ਦੁੱਧ
ਫਿਲਮ-ਸੰਸਾਰ/Filmyਅਮਿਤਾਭ ਤੇ ਕਪਿਲ ਦੀ ਪਹਿਲੀ ਤਨਖ਼ਾਹ ਦਾ ਖੁਲਾਸਾ, ਜਾਣ ਹੋ ਜਾਓਗੇ ਹੈਰਾਨOn PunjabAugust 21, 2019 by On PunjabAugust 21, 201901231 ਮੁੰਬਈ: ਅਸੀਂ ਅਕਸਰ ਇਹ ਸੋਚਦੇ ਹਾਂ ਕਿ ਕਿਸੇ ਵੀ ਸ਼ੋਅ ‘ਚ ਆਉਣ ਲਈ ਤੇ ਕੁਝ ਦੇਰ ਸਕਰੀਨ ਸ਼ੇਅਰ ਕਰਨ ਲਈ, ਫ਼ਿਲਮਾਂ ‘ਚ ਐਕਟਿੰਗ ਕਰਨ ਲਈ ਅਦਾਕਾਰਾਂ ਨੂੰ
ਫਿਲਮ-ਸੰਸਾਰ/Filmyਪ੍ਰਭਾਸ ਨੇ ‘ਬਾਹੁਬਲੀ’ ਤੋਂ ‘ਸਾਹੋ’ ਲਈ ਘਟਾਇਆ ਸੀ 10 ਕਿਲੋ ਵਜ਼ਨOn PunjabAugust 21, 2019 by On PunjabAugust 21, 201901155 ਮੁੰਬਈ: ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸਾਹੋ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਬਾਹੁਬਲੀ ਤੋਂ ਬਾਅਦ ਖੂਬ ਤਾਰੀਫਾਂ ਬਟੌਰਨ ਮਗਰੋਂ ਹੁਣ ਪ੍ਰਭਾਸ ‘ਸਾਹੋ’
ਫਿਲਮ-ਸੰਸਾਰ/Filmyਧਰਮਿੰਦਰ ਨੇ ਪੋਤੇ ਕਰਨ ਦਿਓਲ ਨੂੰ ਸੋਸ਼ਲ ਮੀਡੀਆ ਰਾਹੀਂ ਭੇਜਿਆ ਖਾਸ ਸੁਨੇਹਾOn PunjabAugust 21, 2019 by On PunjabAugust 21, 201901331 ਮੁੰਬਈ: ਮਸ਼ਹੂਰ ਅਦਾਕਾਰ ਧਰਮਿੰਦਰ ਨੇ ਆਪਣੇ ਪੋਤੇ ਕਰਨ ਦਿਓਲ ਲਈ ਖਾਸ ਸੁਨੇਹਾ ਸ਼ੇਅਰ ਕੀਤਾ, ਜੋ ‘ਪਲ ਪਲ ਦਿਲ ਕੇ ਪਾਸ‘ ਨਾਲ ਬਾਲੀਵੁੱਡ ‘ਚ ਡੈਬਿਊ ਕਰ ਰਿਹਾ ਹੈ। ਇਹ ਮੈਸੇਜ ਐਕਟਰਸ
ਖੇਡ-ਜਗਤ/Sports Newsਕੋਹਲੀ ਨੂੰ ਨਹੀਂ ਆਪਣੇ ਬੱਲੇਬਾਜ਼ਾਂ ‘ਤੇ ਭਰੋਸਾ? ਕਸੌਟੀ ‘ਤੇ ਨਹੀਂ ਉੱਤਰ ਰਹੇ ਖਰੇOn PunjabAugust 21, 2019 by On PunjabAugust 21, 201901115 ਨਵੀਂ ਦਿੱਲੀ: ਭਾਰਤ ਤੇ ਮੇਜ਼ਬਾਨ ਵੈਸਟਇੰਡੀਜ਼ ‘ਚ 22 ਅਗਸਤ ਤੋਂ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੁਕਾਬਲਾ ਸ਼ੁਰੂ ਹੋ ਰਿਹਾ ਹੈ। ਅੰਟੀਗਾ ਤੇ ਜਮਾਇਕਾ ‘ਚ ਖੇਡੇ ਜਾਣ
ਖੇਡ-ਜਗਤ/Sports Newsਭਾਰਤੀ ਗੱਭਰੂਆਂ ਦਾ ਹਾਕੀ ‘ਚ ਕਮਾਲ, ਨਿਊਜ਼ੀਲੈਂਡ ਨੂੰ 5-0 ਨਾਲ ਦਰੜ ਜਿੱਤਿਆ ਵੱਡਾ ਖਿਤਾਬOn PunjabAugust 21, 2019 by On PunjabAugust 21, 201901305 ਟੋਕੀਓ: ਭਾਰਤੀ ਪੁਰਸ਼ ਹਾਕੀ ਟੀਮ ਨੇ ਫਾਈਨਲ ਵਿੱਚ ਨਿਊਜ਼ੀਲੈਂਡ ਨੂੰ 5-0 ਨਾਲ ਕਰਾਰੀ ਮਾਤ ਦੇ ਕੇ ਓਲੰਪਿਕ ਟੈਸਟ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ
ਖੇਡ-ਜਗਤ/Sports News‘ਏਬੀਪੀ ਸਾਂਝਾ’ ਕੋਲ ਹਰਭਜਨ ਸਿੰਘ ਨੇ ਖੋਲ੍ਹੇ ਦਿਲ ਦੇ ਰਾਜ਼On PunjabAugust 21, 2019 by On PunjabAugust 21, 201901199 ਅੰਮ੍ਰਿਤਸਰ: ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਮੈਂਬਰ ਤੇ ਫਿਰਕੀ ਗੇਂਦਬਾਜ਼ ਹਰਭਜਨ ਸਿੰਘ ਨੂੰ ਖੇਲ ਰਤਨ ਐਵਾਰਡ ਨਾ ਮਿਲਣ ਦਾ ਕੋਈ ਮਲਾਲ ਨਹੀਂ ਪਰ ਹਰਭਜਨ ਚਾਹੁੰਦੇ
ਖਾਸ-ਖਬਰਾਂ/Important Newsਹੁਣ ਬਿਸਕੁਟ ਇੰਡਸਟਰੀ ਵੀ ਮੰਦੀ ਦਾ ਸ਼ਿਕਾਰ, ਪਾਰਲੇ ਦੇ 10,000 ਮੁਲਾਜ਼ਮ ਹੋ ਸਕਦੇ ਬੇਰੁਜ਼ਗਾਰOn PunjabAugust 21, 2019 by On PunjabAugust 21, 201901650 ਚੰਡੀਗੜ੍ਹ: ਭਾਰਤ ਦੀ ਸਭ ਤੋਂ ਵੱਡੀ ਬਿਸਕੁਟ ਬਣਾਉਣ ਵਾਲੀ ਕੰਪਨੀ ਪਾਰਲੇ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਨੂੰ 10,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰਨੀ ਪੈ ਸਕਦੀ ਹੈ।
ਰਾਜਨੀਤੀ/Politicsਚਿਦੰਬਰਮ ‘ਤੇ ਸ਼ਿਕੰਜੇ ਮਗਰੋਂ ਰਾਹੁਲ ਦਾ ਮੋਦੀ ਸਰਕਾਰ ‘ਤੇ ਵੱਡਾ ਇਲਜ਼ਾਮOn PunjabAugust 21, 2019 by On PunjabAugust 21, 201901311 ਨਵੀਂ ਦਿੱਲੀ: ਆਈਐਨਐਕਸ ਮੀਡੀਆ ਮਾਮਲੇ ‘ਚ ਸਾਬਕਾ ਵਿੱਤ ਮੰਤਰ ਪੀ ਚਿਦੰਬਰਮ ‘ਤੇ ਕਾਰਵਾਈ ਨੂੰ ਲੈ ਕੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ