ਸਿਹਤ/Healthਸਰੀਰ ਨੂੰ ਤੰਦਰੁਸਤ ਰੱਖਣ ਲਈ ਹਰ ਰੋਜ਼ ਪੀਓ ਇਹ ਚਾਹOn PunjabAugust 30, 2019 by On PunjabAugust 30, 201901448 ਕਈ ਲੋਕ ਚਾਹ ਦੇ ਐਨੇ ਜ਼ਿਆਦਾ ਆਦੀ ਹੁੰਦੇ ਹਨ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਅੰਗ੍ਰੇਜ਼ੀ ‘ਚ ਇਸਨੂੰ Bed Tea ਵੀ
ਸਿਹਤ/Healthਸਿਹਤ ਲਈ ਖ਼ਤਰਨਾਕ ਹੈ ਜ਼ਿਆਦਾ ਮੋਬਾਈਲ ਫੋਨ ਦੀ ਵਰਤੋਂOn PunjabAugust 30, 2019 by On PunjabAugust 30, 201901487 ਅੱਜ ਦੇ ਇਸ ਆਧੁਨਿਕ ਯੁੱਗ ‘ਚ ਆਈ ਸੰਚਾਰ ਕ੍ਰਾਂਤੀ ਕਾਰਨ ਹਰ ਕੋਈ ਮੋਬਾਈਲ ਫੋਨ ਦੀ ਵਰਤੋਂ ਕਰ ਰਿਹਾ ਹੈ। ਅਜਕਲ ਦੇ ਬੱਚਿਆਂ ਨੂੰ ਰੋਟੀ ਤੋਂ
ਫਿਲਮ-ਸੰਸਾਰ/Filmyਆਖਰ ਜਿੱਤ ਹੀ ਗਏ ‘ਕੌਮ ਦੇ ਹੀਰੇ’On PunjabAugust 30, 2019 by On PunjabAugust 30, 201901059 ਨਵੀਂ ਦਿੱਲੀ: ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਖਰ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਨੂੰ ਹਰੀ ਝੰਡੀ ਮਿਲ ਗਈ ਹੈ। ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਫਿਲਮ
ਫਿਲਮ-ਸੰਸਾਰ/Filmyਅਦਾਕਾਰਾ ਨਲਿਨੀ ਨੇਗੀ ਨੂੰ ਬੁਰੀ ਤਰ੍ਹਾਂ ਕੁੱਟਿਆ, ਸਹੇਲੀ ਤੇ ਉਸ ਦੀ ਮਾਂ ਖਿਲਾਫ ਐਫਆਈਆਰOn PunjabAugust 30, 2019 by On PunjabAugust 30, 201901155 ਮੁੰਬਈ: ਸਟਾਰ ਪਲੱਸ ਦੇ ਫੇਮਸ ਸ਼ੋਅ ‘ਨਾਮਕਰਨ’ ਦੀ ਐਕਟਰਸ ਨਲਿਨੀ ਨੇਗੀ ਇਨ੍ਹੀਂ ਦਿਨੀਂ ਖ਼ਬਰਾਂ ‘ਚ ਹੈ। ਐਕਟਰਸ ਨੇ ਆਪਣੀ ਰੂਮ ਮੇਟ ਪ੍ਰੀਤੀ ਰਾਣਾ ਤੇ ਉਸ
ਰਾਜਨੀਤੀ/Politicsਸੰਨੀ ਦਿਓਲ ਵੱਲੋਂ ਆਪਣੀ ਸਿਆਸਤ ਬਾਰੇ ਵੱਡਾ ਦਾਅਵਾOn PunjabAugust 30, 2019 by On PunjabAugust 30, 201901389 ਮੁੰਬਈ: ਬਾਲੀਵੁੱਡ ਅਦਾਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦਾ ਕਹਿਣਾ ਹੈ ਕਿ ਉਹ ਚੁੱਪਚਾਪ ਆਪਣਾ ਕੰਮ ਕਰਨਾ ਪਸੰਦ
ਫਿਲਮ-ਸੰਸਾਰ/Filmyਪੈਪਰਾਜੀ ਦੇ ਕੈਮਰਿਆਂ ‘ਚ ਸਿਤਾਰੇ ਕੈਦ, ਸੰਨੀ ਲਿਓਨ ਪਹੁੰਚੀ ਬੱਚਿਆਂ ਦੇ ਸਕੂਲOn PunjabAugust 30, 2019 by On PunjabAugust 30, 201901187 ਸੰਨੀ ਲਿਓਨ ਅੱਜਕੱਲ੍ਹ ਅਕਸਰ ਹੀ ਆਪਣੇ ਤਿੰਨਾਂ ਬੱਚਿਆਂ ਨੂੰ ਪਲੇਅ ਸਕੂਲ ਲੈਣ ਪਹੁੰਚਦੀ ਹੈ। ਅੱਜ ਸੰਨੀ ਲਿਓਨ ਪਤੀ ਡੈਨੀਅਲ ਨਾਲ ਨਜ਼ਰ ਆਈ।ਸੰਨੀ ਦੇ ਦੋਵੇਂ ਬੇਟੇ
ਖੇਡ-ਜਗਤ/Sports Newsਸੰਨਿਆਸ ‘ਤੇ ਰਾਇਡੂ ਨੇ ਲਿਆ ਯੂ-ਟਰਨOn PunjabAugust 30, 2019 by On PunjabAugust 30, 201901337 ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਕ੍ਰਿਕੇਟਰ ਅੰਬਾਤੀ ਰਾਇਡੂ ਨੇ ਆਪਣੀ ਰਿਟਾਇਰਮੈਂਟ ‘ਤੇ ਇੱਕ ਹੋਰ ਯੂ-ਟਰਨ ਲੈ ਲਿਆ ਹੈ। ਵਰਲਡ ਕੱਪ ਟੀਮ ਵਿੱਚ ਜਗ੍ਹਾ ਨਾ
ਖੇਡ-ਜਗਤ/Sports Newsਵੀਰੂ ਨੇ ਕਬੂਲਿਆ ਖੇਡਾਂ ਦਾ ਸੱਚ! ਕ੍ਰਿਕਟ ਮੁਕਾਬਲੇ ਖਿਡਾਰੀ ਅਣਗੌਲੇOn PunjabAugust 30, 2019 by On PunjabAugust 30, 201901190 ਨਵੀਂ ਦਿੱਲੀ: ਭਾਰਤ ਦੇ ਸਾਬਕਾ ਓਪਨਰ ਵੀਰੇਂਦਰ ਸਹਿਵਾਗ ਨੇ ਵੀਰਵਾਰ ਨੂੰ ਕਿਹਾ ਕਿ ਓਲੰਪਿਕ ਤੇ ਕਾਮਨਵੈਲਥ ਗੇਮਸ ਜਿਹੇ ਬਹੁਤ ਖੇਡ ਮੁਕਾਬਲੇ ਕ੍ਰਿਕਟ ਟੂਰਨਾਮੈਂਟਾਂ ਤੋਂ ਵੱਡੇ
ਸਮਾਜ/Socialਸਿੱਖ ਲੜਕੀ ਨੂੰ ਅਗ਼ਵਾ ਕਰ ਜ਼ਬਰੀ ਮੁਸਲਿਮ ਬਣਾਇਆ, ਪਰਿਵਾਰ ਨੇ ਮੰਗੀ ਪੀਐਮ ਤੋਂ ਮਦਦOn PunjabAugust 30, 2019 by On PunjabAugust 30, 201901204 ਲਾਹੌਰ: ਇਸਲਾਮਕ ਬਹੁਤਾਤ ਵਾਲੇ ਦੇਸ਼ ਵਿੱਚ ਨਨਕਾਣਾ ਸਾਹਿਬ ਦੀ ਰਹਿਣ ਵਾਲੀ ਸਿੱਖ ਕੁੜੀ ਨੂੰ ਅਗ਼ਵਾ ਕਰ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਮੁਸਲਿਮ ਨੌਜਵਾਨ ਨਾਲ ਨਿਕਾਹ
ਸਮਾਜ/Socialਸਰਦਾਰ ਸਰੋਵਰ ਬੰਨ੍ਹ ਨੇੜੇ ਹਿੱਲਣ ਲੱਗੀ ਜ਼ਮੀਨ, ਪਿੰਡਾਂ ‘ਚ ਦਹਿਸ਼ਤOn PunjabAugust 30, 2019 by On PunjabAugust 30, 201901345 ਬਡਵਾਨੀ: ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਬਾਲਾ ਬੱਚਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਸਰਦਾਰ ਸਰੋਵਰ ਬੰਨ੍ਹ ਕੋਲ ਵੱਸਦੇ ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ