ਫਿਲਮ-ਸੰਸਾਰ/FilmyThe Sky Is Pink’ ਦਾ ਟ੍ਰੇਲਰ ਰਿਲੀਜ਼, ਇਸ ਤੋਂ ਬਾਅਦ ਜ਼ਾਇਰਾ ਵਸੀਮ ਨੇ ਛੱਡੀ ਐਕਟਿੰਗOn PunjabSeptember 10, 2019 by On PunjabSeptember 10, 201901572 ਮੁੰਬਈ: ਪ੍ਰਿਅੰਕਾ ਚੋਪੜਾ ਤੇ ਫਰਹਾਨ ਅਖ਼ਤਰ ਦੀ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਜ਼ਾਇਰਾ ਵਸੀਮ ਮੁੱਖ ਭੂਮਿਕਾ
ਫਿਲਮ-ਸੰਸਾਰ/Filmyਕੈਂਸਰ ‘ਤੇ ਜਿੱਤ ਪਾ ਵਤਨ ਪਰਤੇ ਰਿਸ਼ੀ ਕਪੂਰ, ਵੇਖੋ ਏਅਰਪੋਰਟ ਦੀਆਂ ਤਸਵੀਰਾਂOn PunjabSeptember 10, 2019September 10, 2019 by On PunjabSeptember 10, 2019September 10, 201901127 ਕਰੀਬ 11 ਮਹੀਨੇ ਬਾਅਦ ਰਿਸ਼ੀ ਕਪੂਰ ਕੈਂਸਰ ਦਾ ਇਲਾਜ ਕਰਵਾ ਭਾਰਤ ਵਾਪਸ ਆਏ ਹਨ। ਬੀਤੀ ਰਾਤ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਨੀਤੂ ਕਪੂਰ ਨਾਲ ਵੇਖਿਆ
ਖਾਸ-ਖਬਰਾਂ/Important News81 ਸਾਲਾ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾ ਰਿਹਾ ਸੀ ਨੌਜਵਾਨ, ਪੁਲਿਸ ਨੇ ਇੰਝ ਕੀਤਾ ਕਾਬੂOn PunjabSeptember 10, 2019 by On PunjabSeptember 10, 201903844 ਨਵੀਂ ਦਿੱਲੀ: ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਇੱਕ 32 ਸਾਲਾ ਵਿਅਕਤੀ ਨੌਜਵਾਨ ਪੁਲਿਸ ਦੇ ਹੱਥੇ ਚੜ ਗਿਆ, ਜੋ 81 ਸਾਲਾ ਵਿਅਕਤੀ ਦੇ ਪਾਸਪੋਰਟ ‘ਤੇ
ਖਾਸ-ਖਬਰਾਂ/Important Newsਕੈਨੇਡਾ, ਇਜ਼ਰਾਈਲ ਤੇ ਮਲੇਸ਼ੀਆ ਵਰਗੇ ਮੁਲਕਾਂ ਦੀ ਹਿਮਾਚਲੀ ਭੰਗ ‘ਤੇ ਨਜ਼ਰ!On PunjabSeptember 10, 2019 by On PunjabSeptember 10, 201901152 ਸ਼ਿਮਲਾ: ਕੈਨੇਡਾ, ਇਜ਼ਰਾਈਲ ਤੇ ਮਲੇਸ਼ੀਆ ਵਰਗੇ ਕਈ ਦੇਸ਼ ਦਵਾਈਆਂ ਤੇ ਭੰਗ ਉਦਯੋਗ ਲਈ ਵਧੀਆ ਕੁਆਲਟੀ ਵਾਲੇ ਭੰਗ ਦੇ ਅਰਕ ਲਈ ਹਿਮਾਚਲ ਪ੍ਰਦੇਸ਼ ਦਾ ਰੁਖ਼ ਕਰ
ਰਾਜਨੀਤੀ/Politicsਬੀਜੇਪੀ ਲੀਡਰ ਨੇ ਕੀਤਾ ਬਲਾਤਕਾਰ, ਫਿਰ ਇੱਕ ਸਾਲ ਇੱਜ਼ਤ ਨਾਲ ਖੇਡਦਾ ਰਿਹਾ, ਵਿਦਿਆਰਥਣ ਦਾ ਖੁਲਾਸਾOn PunjabSeptember 10, 2019 by On PunjabSeptember 10, 201901256 ਸ਼ਾਹਜਹਾਂਪੁਰ: ਬੀਜੀਪੀ ਲੀਡਰ ਚਿਨਮਯਾਨੰਦ ’ਤੇ ਜਿਨਸੀ ਸੋਸ਼ਣ ਦੇ ਦੋਸ਼ ਲਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਨੇ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਮੀਡੀਆ ਸਾਹਮਣੇ ਆਉਂਦਿਆਂ ਕਿਹਾ
ਖੇਡ-ਜਗਤ/Sports Newsਖਰਾਬ ਖੇਡ ਰਹੇ ਕੇਐਲ ਰਾਹੁਲ ਬਾਰੇ BCCI ਦਾ ਵੱਡਾ ਫੈਸਲਾOn PunjabSeptember 10, 2019 by On PunjabSeptember 10, 201901106 ਨਵੀਂ ਦਿੱਲੀ: ਟੈਸਟ ਕ੍ਰਿਕੇਟ ਵਿੱਚ ਖ਼ਰਾਬ ਫਾਰਮ ਨਾਲ ਜੂਝ ਰਹੇ ਲੋਕੇਸ਼ ਰਾਹੁਲ ਬਾਰੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਨੇ ਵੱਡਾ ਬਿਆਨ ਦਿੱਤਾ ਹੈ। ਬੀਸੀਸੀਆਈ ਨੇ ਮੰਨਿਆ
ਸਮਾਜ/Socialਬੀਐਸਐਫ ‘ਚ ਭਰਤੀ ਔਰਤਾਂ ਦਾ ਅਸਲ ਸੱਚ, ਅਧਿਐਨ ਹੋਇਆ ਖੁਲਾਸਾOn PunjabSeptember 10, 2019 by On PunjabSeptember 10, 201901260 ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਸੀਮਾ ਸੁਰੱਖਿਆ ਬਲ ਬੀਐਸਐਫ ਵਿੱਚ ਸੁਰੱਖਿਆ ਕਰਮੀਆਂ ਦੇ ਦਲ ਵਿੱਚ ਔਰਤਾਂ ਦੀ ਭਰਤੀ ਪਿੱਛੇ ਮੁੱਖ ਵਜ੍ਹਾ ਦੇਸ਼ ਸੇਵਾ
ਰਾਜਨੀਤੀ/Politicsਉਰਮਿਲਾ ਨੇ ਕਾਂਗਰਸ ‘ਤੇ ਲਾਏ ਗੰਭੀਰ ਇਲਜ਼ਾਮ, ਦਿੱਤਾ ਅਸਤੀਫ਼ਾOn PunjabSeptember 10, 2019 by On PunjabSeptember 10, 201901151 ਬਈ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉਰਮਿਲਾ ਨੇ ਕਾਂਗਰਸ ਪਾਰਟੀ ‘ਤੇ ਧੜੇਬੰਦੀ ਦਾ ਇਲਜ਼ਾਮ ਲਾਉਂਦਿਆਂ ਅਸਤੀਫ਼ਾ
ਖਾਸ-ਖਬਰਾਂ/Important Newsਚੀਨ ਨੇ ਕੀਤੀ ਇਸਰੋ ਦੀ ਤਾਰੀਫ, ਉਮੀਦ ਨਾ ਛੱਡਣ ਦੀ ਸਲਾਹOn PunjabSeptember 10, 2019 by On PunjabSeptember 10, 20190910 ਬੀਜ਼ਿੰਗ: ਚੀਨ ਦੇ ਲੋਕਾਂ ਨੇ ਭਾਰਤ ਦੇ ਦੂਜੇ ਚੰਨ ਮਿਸ਼ਨ ਨਾਲ ਜੁੜੇ ਵਿਗਿਆਨੀਆਂ ਦੀ ਇੰਟਰਨੈੱਟ ‘ਤੇ ਕਾਫੀ ਤਾਰੀਫ ਕੀਤੀ ਹੈ। ਲੋਕਾਂ ਨੇ ਇਸਰੋ ਦੇ ਵਿਗਿਆਨੀਆਂ
ਖਾਸ-ਖਬਰਾਂ/Important Newsਟਰੰਪ ਫਿਰ ਬਣਨਾ ਚਾਹੁੰਦਾ ਭਾਰਤ-ਪਾਕਿ ਦਾ ਵਿਚੋਲਾOn PunjabSeptember 10, 2019 by On PunjabSeptember 10, 201901127 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਦਾਅਵਾ ਹੈ ਕਿ ਭਾਰਤ ਤੇ ਪਾਕਿਸਤਾਨ ‘ਚ ਜੰਮੂ-ਕਸ਼ਮੀਰ ਦੇ ਮਾਮਲੇ ‘ਚ ਪਿਛਲੇ ਦੋ ਹਫਤਿਆਂ ਤੋਂ ਤਣਾਅ ਘੱਟ ਹੋਇਆ