ਰਾਜਨੀਤੀ/Politicsਪਟਿਆਲਾ ਜੇਲ੍ਹ ‘ਚ SGPC ਪ੍ਰਧਾਨ ਨੇ ਰਾਜੋਆਣਾ ਨਾਲ ਕੀਤੀ ਮੁਲਾਕਾਤOn PunjabJanuary 6, 2020 by On PunjabJanuary 6, 20200870 longowal meet rajoana: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਫਾਂਸੀ ਦੀ ਸਜਾ ਕੱਟ ਰਹੇ ਪਟਿਆਲਾ ਜੇਲ੍ਹ ‘ਚ ਬੰਦ ਭਾਈ
ਰਾਜਨੀਤੀ/PoliticsJNU ਹਿੰਸਾ ਦੀ ਘਟਨਾ ਦਿਲ ਦਹਿਲਾ ਦੇਣ ਵਾਲੀ: CM ਕੈਪਟਨOn PunjabJanuary 6, 2020 by On PunjabJanuary 6, 20200868 Amarinder Singh condemns JNU violence: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਤਵਾਰ ਰਾਤ ਨਕਾਬਪੋਸ਼ਾਂ ਵੱਲੋਂ ਹਥਿਆਰਾਂ ਤੇ ਲਾਠੀਆਂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ‘ਤੇ ਹਮਲਾ ਕਰ ਦਿੱਤਾ
ਸਮਾਜ/Socialਸਾਬਰਮਤੀ ਹੋਸਟਲ ਵਾਰਡਨ ਆਰ ਮੀਨਾ ਨੇ ਦਿੱਤਾ ਅਸਤੀਫ਼ਾOn PunjabJanuary 6, 2020 by On PunjabJanuary 6, 20200858 JNU hostel warden resigns: ਨਵੀਂ ਦਿੱਲੀ: ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਤਵਾਰ ਸ਼ਾਮ ਨੂੰ ਵਿਦਿਆਰਥੀਆਂ ‘ਤੇ ਹੋਏ ਹਮਲੇ ਤੋਂ ਬਾਅਦ ਸਾਬਰਮਤੀ ਹੋਸਟਲ ਦੀ
ਸਮਾਜ/Socialਸ਼ਿਮਲਾ ‘ਚ ਲੱਗੇ ਭੂਚਾਲ ਦੇ ਝਟਕੇOn PunjabJanuary 6, 2020 by On PunjabJanuary 6, 20200876 3.6-magnitude earthquake jolts Shimla: ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਵਿੱਚ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਜਿਸਦੀ ਤੀਬਰਤਾ ਰਿਕਟਰ ਸਕੇਲ ‘ਤੇ 3.6
ਸਮਾਜ/SocialJNU ਹਿੰਸਾ ਤੋਂ ਬਾਅਦ AMU, BHU ਤੇ ਇਲਾਹਾਬਾਦ ਯੂਨੀਵਰਸਿਟੀ ‘ਚ ਅਲਰਟ ਜਾਰੀOn PunjabJanuary 6, 2020 by On PunjabJanuary 6, 20200868 JNU Violence Alert: ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਐਤਵਾਰ ਦੇਰ ਸ਼ਾਮ ਨਕਾਬਪੋਸ਼ ਬਦਮਾਸ਼ਾਂ ਵੱਲੋਂ ਕੀਤੇ ਹੰਗਾਮੇ ਵਿੱਚ ਦੋ ਦਰਜਨ ਤੋਂ ਜ਼ਿਆਦਾ ਵਿਦਿਆਰਥੀਆਂ ਸਮੇਤ
ਖਾਸ-ਖਬਰਾਂ/Important Newsਬੰਗਲਾਦੇਸ਼ ਦੇ ਪ੍ਰਥਮ ਹਿੰਦੂ ਜੱਜ ਸੁਰਿੰਦਰ ਕੁਮਾਰ ਸਿਨਹਾ ਖਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀOn PunjabJanuary 6, 2020 by On PunjabJanuary 6, 20200790 Ex-Bangladesh Chief Justice Arrest Warrant: ਢਾਕਾ: ਬੰਗਲਾਦੇਸ਼ ਦੇ ਪ੍ਰਥਮ ਹਿੰਦੂ ਮੁੱਖ ਜੱਜ ਸੁਰਿੰਦਰ ਕੁਮਾਰ ਸਿਨਹਾ ਖਿਲਾਫ਼ ਗਬਨ ਦੇ ਦੋਸ਼ਾਂ ਨੂੰ ਲੈ ਕੇ ਗ੍ਰਿਫਤਾਰੀ ਵਾਰੰਟ ਜਾਰੀ
ਖਾਸ-ਖਬਰਾਂ/Important Newsਅਮਰੀਕਾ ਨੇ ਈਰਾਨ ਤੇ ਇਰਾਕ ਨੂੰ ਦਿੱਤੀ ਪਲਟਵੇਂ ਹਮਲੇ ਦੀ ਧਮਕੀOn PunjabJanuary 6, 2020 by On PunjabJanuary 6, 20200860 Trump threatens Iran: ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਅਮਰੀਕਾ, ਈਰਾਨ ਤੇ ਇਰਾਕ ਵਿਚਾਲੇ ਤਣਾਅ ਬਹੁਤ ਜ਼ਿਆਦਾ ਵੱਧ ਗਿਆ ਹੈ । ਇਸੇ ਤਣਾਅ
ਖਾਸ-ਖਬਰਾਂ/Important Newsਨਨਕਾਣਾ ਸਾਹਿਬ ਹਮਲੇ ਦਾ ਦੋਸ਼ੀ ਇਮਰਾਨ ਚਿਸ਼ਤੀ ਗ੍ਰਿਫਤਾਰOn PunjabJanuary 6, 2020 by On PunjabJanuary 6, 202001070 Pakistani man Imran Chishti accused: ਪਾਕਿਸਤਾਨ ਦੇ ਪੰਜਾਬ ਵਿੱਚ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਵਿੱਚ ਭੜਕਾਉ ਨਾਅਰੇਬਾਜ਼ੀ ਕਰਨ ਅਤੇ ਗਲਤ ਸ਼ਬਦਾਵਲੀ ਵਰਤਣ ਵਾਲੇ ਇਮਰਾਨ ਚਿਸ਼ਤੀ ਨੂੰ
ਖਬਰਾਂ/Newsਭਾਰਤ ਬੰਦ ਬਾਰੇ ਕਿਸਾਨ ਅਤੇ ਸੰਘਰਸ਼ੀ ਜਥੇਬੰਦੀਆਂ ਵੱਲੋਂ ਰਾਸ਼ਟਰਪਤੀ ਦੇ ਨਾਮ ਦਿੱਤਾ ਡੀਸੀ ਨੂੰ ਮੰਗ ਪੱਤਰPritpal KaurJanuary 3, 2020 by Pritpal KaurJanuary 3, 202001377 ਅੱਜ ਕੁੱਲ ਹਿੰਦ ਸੰਘਰਸ਼ ਕਮੇਟੀ ਦੇ ਸੱਦੇ ਤੇ 8 ਜਨਵਰੀ 2020 ਨੂੰ ਭਾਰਤ ਬੰਦ ਬਾਰੇ ਕਿਸਾਨ ਅਤੇ ਸੰਘਰਸ਼ੀ ਜਥੇਬੰਦੀਆਂ ਵੱਲੋਂ ਰਾਸ਼ਟਰਪਤੀ ਦੇ ਨਾਮ ਮੋਗਾ ਡੀਸੀ
ਖਬਰਾਂ/Newsਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਕਰੇਗੀ 16 ਜਨਵਰੀ ਨੂੰ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੀ ਰਿਹਾਇਸ਼ ਦਾ ਘੇਰਾਓPritpal KaurJanuary 3, 2020 by Pritpal KaurJanuary 3, 20200977 ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ (ਰਜਿ.31) ਪੰਜਾਬ ਵੱਲੋਂ 16 ਜਨਵਰੀ 2020 ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੰਤਰੀ ਰਜੀਆ ਸੁਲਤਾਨਾ ਦੀ