ਖੇਡ-ਜਗਤ/Sports Newsਨੇਪਾਲ ਦੇ ਸਪਿਨਰ ਸੰਦੀਪ ਨੇ 16 ਦੌੜਾਂ ਦੇ ਕੇ ਲਈਆਂ 6 ਵਿਕਟਾਂOn PunjabFebruary 12, 2020 by On PunjabFebruary 12, 20200712 sandeep lamichhane stars: ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਵਿੱਚ ਆਪਣੀ ਗੇਂਦਬਾਜ਼ੀ ਲਈ ਪ੍ਰਸ਼ੰਸਾ ਜਿੱਤਣ ਵਾਲੇ ਨੇਪਾਲ ਦੇ ਸਪਿਨਰ ਗੇਂਦਬਾਜ਼ ਸੰਦੀਪ ਲਾਮਿਚਨੇ ਨੇ ਆਪਣੇ ਦੇਸ਼ ਲਈ ਸਰਬੋਤਮ
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਟਰੰਪ ਜਲਦ ਹੀ ਕਰਣਗੇ ਭਾਰਤ ਦਾ ਦੌਰਾOn PunjabFebruary 12, 2020 by On PunjabFebruary 12, 20200841 Donald Trump Visit India : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਇਸ ਮਹੀਨੇ ਦੀ 24-25 ਫਰਵਰੀ ਤਕ ਭਾਰਤ ਦਾ ਦੌਰਾ ਕਰਨਗੇ।
ਖਾਸ-ਖਬਰਾਂ/Important Newsਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਵੱਧ ਕੇ 1,110 ਹੋਈOn PunjabFebruary 12, 2020 by On PunjabFebruary 12, 20200752 coronavirus death toll: ਚੀਨ ਵਿੱਚ ਖ਼ਤਰਨਾਕ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ । ਇਸ ਮਹਾਮਾਰੀ ਨੂੰ ਰੋਕਣ
ਖਾਸ-ਖਬਰਾਂ/Important Newsਫੌਜ ਨੂੰ ਨਹੀਂ ਕਰਨਾ ਚਾਹੀਦਾ ਦੇਸ਼ ਨੂੰ ਕੰਟਰੋਲ: ਵਿਗਿਆਨੀ ਪਰਵੇਜ਼ ਹੁੱਡਭੋਏOn PunjabFebruary 12, 2020 by On PunjabFebruary 12, 20200720 scientists blamed pakistan army: ਵਿਗਿਆਨੀ ਪਰਵੇਜ਼ ਹੁੱਡਭੋਏ ਨੇ ਪਾਕਿਸਤਾਨ ਦੀ ਵਾਂਗਡੋਰ ਫੌਜ ਦੇ ਹੱਥਾਂ ‘ਚ ਹੋਣ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਦੇਸ਼ ਦੀਆਂ ਜ਼ਰੂਰਤਾਂ ਲੋਕਾਂ
ਸਮਾਜ/Socialਕਾਰੋਬਾਰੀ ਨੇ ਪਤਨੀ ਕਾਰਨ ਸਾੜੇ ਸੱਤ ਕਰੋੜ ਰੁਪਏ, ਮਿਲੀ 30 ਦਿਨਾਂ ਦੀ ਸਜ਼ਾOn PunjabFebruary 12, 2020 by On PunjabFebruary 12, 20200775 businessman burnt seven crores: ਕੈਨੇਡਾ ਦੇ ਵਿੱਚ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ, ਇੱਕ ਕੈਨੇਡੀਅਨ ਵਪਾਰੀ ਨੇ 7.13 ਕਰੋੜ ਰੁਪਏ 10 ਲੱਖ ਡਾਲਰ ਅੱਗ ਲਗਾ
ਸਮਾਜ/Socialਚੜ੍ਹਦੇ ਪੰਜਾਬ ਮਗਰੋਂ ਹੁਣ ਲਹਿੰਦੇ ਪੰਜਾਬ ਵੀ Tik Tok ਹੋਇਆ ਬੈਨOn PunjabFebruary 12, 2020 by On PunjabFebruary 12, 20200807 pak gurdwara committee ban tiktok: Tik Tok ਦਾ ਪਾਗਲਪਨ ਲੋਕਾਂ ਦੀ ਅਕਲ ‘ਤੇ ਮਿੱਟੀ ਪਾ ਰਿਹਾ ਹੈ, ਜਿਸਦੇ ਚਲਦਿਆਂ ਲੋਕ ਨਾ ਤਾਂ ਆਸਾ ਪਾਸਾ ਦੇਖਦੇ
ਖਬਰਾਂ/Newsਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪੰਜਾਬ ਸਰਕਾਰ ਨਾਲ ਹੋਈPritpal KaurFebruary 12, 2020 by Pritpal KaurFebruary 12, 20200778 (ਚੰਡੀਗੜ੍ਹ) ਅਡੀਸ਼ਨਲ ਚੀਫ ਸੈਕਟਰੀ ਵਿਸ਼ਵਜੀਤ ਖੰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ, ਵਿਸ਼ੇਸ਼ ਕਰਕੇ ਸੰਦੀਪ ਸੰਧੂ ਰਾਜਨੀਤਕ ਸਲਾਹ ਕਾਰ , ਕਾਹਨ ਸਿੰਘ ਪੰਨੂੰ, ਏ ਡੀ
ਖਬਰਾਂ/Newsਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਸਬੰਧੀ 12 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਬੁਲਾਈ ਮੀਟਿੰਗPritpal KaurFebruary 12, 2020 by Pritpal KaurFebruary 12, 202001036 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕਿਸਾਨਾਂ
ਖਬਰਾਂ/Newsਅਮਰੀਕ ਸਿੰਘ ਸ਼ੇਰ ਖਾਂ ਦੀ ਪੁਸਤਕ “ਸੱਤਿਆਮੇਵ ਜਯਤੇ” ਆਮਿਰ ਖਾਂ ਵੱਲੋਂ ਰਿਲੀਜ਼:Pritpal KaurFebruary 12, 2020 by Pritpal KaurFebruary 12, 202001104 ਲੰਬੇ ਸਮੇਂ ਤੋਂ ਸਾਹਿਤ ਸਿਰਜਣਾ ਨਾਲ ਜੁੜੇ ਆ ਰਹੇ ਸਿਰੜੀ ਲੇਖਕ ਅਮਰੀਕ ਸਿੰਘ ਸ਼ੇਰ ਖਾਂ ਦੀ ਪੁਸਤਕ “ਸੱਤਿਆਮੇਵ ਜਯਤੇ” ਨੂੰ ਪ੍ਸਿੱਧ ਅਦਾਕਾਰ ਆਮਿਰ ਖਾਨ ਵੱਲੋਂ
English NewsKobe Bryant’s wife Vanessa wishes ‘this nightmare would be over’On PunjabFebruary 11, 2020 by On PunjabFebruary 11, 20200851 Vanessa Bryant said in an Instagram post on Monday that she was both grieving and angry over the loss of her husband, NBA star Kobe