ਰਾਜਨੀਤੀ/Politicsਵਿਚਾਰਧਾਰਾ ਨੂੰ ਆਪਣੀ ਜੇਬ ‘ਚ ਪਾ, RSS ਦੇ ਵਿੱਚ ਸ਼ਾਮਿਲ ਹੋ ਗਏ ਸਿੰਧੀਆ : ਰਾਹੁਲ ਗਾਂਧੀOn PunjabMarch 13, 2020 by On PunjabMarch 13, 20200683 rahul gandhi says jyotiraditya: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੋਤੀਰਾਦਿੱਤਿਆ ਸਿੰਧੀਆ ਆਪਣੇ ਰਾਜਨੀਤਿਕ ਭਵਿੱਖ ਤੋਂ ਡਰਦੇ ਹੋਏ ਆਰ.ਐਸ.ਐਸ ਅਤੇ ਬੀਜੇਪੀ ਵਿੱਚ ਸ਼ਾਮਿਲ
ਰਾਜਨੀਤੀ/Politicsਫਾਰੂਕ ਅਬਦੁਲਾ ਖਿਲਾਫ਼ ਲੱਗਿਆ PSA ਹਟਿਆ, 7 ਮਹੀਨਿਆਂ ਬਾਅਦ ਹੋਵੇਗੀ ਰਿਹਾਈOn PunjabMarch 13, 2020 by On PunjabMarch 13, 20200849 Former J&K CM Farooq Abdullah: ਜੰਮੂ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਖਿਲਾਫ਼
ਸਿਹਤ/Healthਕੋਰੋਨਾ ਵਾਇਰਸ ਦੀ ਮਾਰ ਦੇ ਤਹਿਤ ਘਟੀਆ ਸੈਨੀਟਾਈਜ਼ਰ ਵੇਚ ਕੇ ਪੈਸਾ ਕਮਾਉਣ ਦੀ ਕੋਸ਼ਿਸ਼On PunjabMarch 13, 2020 by On PunjabMarch 13, 20200662 sanitizer racket busted: ਇਸ ਸਮੇ ਮਹਾਰਾਸ਼ਟਰ ਵਿੱਚ ਪ੍ਰਸ਼ਾਸਨ ਕੋਰੋਨਾ ਵਾਇਰਸ ਦੇ ਜੋਖਮ ਨੂੰ ਘਟਾਉਣ ਦੇ ਵਿੱਚ ਜੁਟਿਆ ਹੋਇਆ ਹੈ, ਉੱਥੇ ਹੀ ਰਾਜ ਦੇ ਸਿਹਤ ਅਧਕਾਰੀਆਂ
ਸਮਾਜ/Socialਕੋਰੋਨਾ ਵਾਇਰਸ ਕਾਰਨ ਛੱਤੀਸਗੜ੍ਹ ਦੀ ਵਿਧਾਨ ਸਭਾ ਸਮੇਤ ਕਈ ਰਾਜਾਂ ਦੇ ਸਕੂਲ-ਕਾਲਜ ਹੋਏ ਬੰਦOn PunjabMarch 13, 2020 by On PunjabMarch 13, 20200674 coronavirus in india: ਕੋਰੋਨਾ ਵਾਇਰਸ ਨੂੰ ਰੋਕਣ ਲਈ ਇੱਕ ਸਾਵਧਾਨੀ ਦੇ ਰੂਪ ਵਿੱਚ, ਹੁਣ ਛੱਤੀਸਗੜ੍ਹ ਵਿਧਾਨ ਸਭਾ ਦਾ ਬਜਟ ਸੈਸ਼ਨ 25 ਮਾਰਚ ਤੱਕ ਮੁਲਤਵੀ ਕਰ
ਖੇਡ-ਜਗਤ/Sports Newsਆਸਟ੍ਰੇਲੀਆ ਬੋਰਡ ਨੇ ਤਿੰਨ ਮੈਚਾਂ ਦੀ ਲੜੀ ‘ਤੇ ਲਿਆ ਵੱਡਾ ਫੈਸਲਾOn PunjabMarch 13, 2020 by On PunjabMarch 13, 20200777 aus vs nz coronavirus: ਕੋਰੋਨਾ ਵਾਇਰਸ ਦੇ ਕਾਰਨ, ਖੇਡਾਂ ‘ਤੇ ਹੁਣ ਇੱਕ ਵੱਡਾ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਕੋਰੋਨਾ ਵਾਇਰਸ ਕਾਰਨ
ਖਾਸ-ਖਬਰਾਂ/Important Newsਕੈਨੇਡੀਅਨ PM ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਵੀ ਹੋਈ ਕੋਰੋਨਾ ਦੀ ਸ਼ਿਕਾਰOn PunjabMarch 13, 2020 by On PunjabMarch 13, 20200725 Canadian PM Justin Trudeau Wife: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫ਼ੀ ਗ੍ਰੈਗਰੀ ਟਰੂਡੋ ਵੀ ਕੋਰੋਨਾ ਵਾਇਰਸ ਦੀ ਸ਼ਿਕਾਰ ਹੋ ਗਈ ਹੈ ।
ਖਾਸ-ਖਬਰਾਂ/Important Newsਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਨੂੰ ਵੀ ਹੋਇਆ ਕੋਰੋਨਾ ਵਾਇਰਸ, ਖੁਦ ਟਵੀਟ ਕਰ ਦਿੱਤੀ ਜਾਣਕਾਰੀOn PunjabMarch 13, 2020 by On PunjabMarch 13, 20200850 Australia Home Affairs Minister: ਮੈਲਬਰਨ: ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਭਾਰਤ ਸਮੇਤ ਕਈ ਵੱਡੇ ਦੇਸ਼ਾਂ ਵਿੱਚ ਤਬਾਹੀ ਮਚਾ ਰਿਹਾ ਹੈ । ਮਹਾਂਮਾਰੀ
ਸਮਾਜ/Socialਸੁਰੰਗੀ ਮਾਸਟਰ (ਵਿੱਕੀ ਅਬੂਆਲ)Pritpal KaurMarch 13, 2020March 14, 2020 by Pritpal KaurMarch 13, 2020March 14, 202001173 ਅੱਜ ਦੇ ਹਲਾਤਾਂ ਵਿੱਚ ਜੇਕਰ ਕਿਸੇ ਮਾਪਿਆਂ ਦਾ ਜਵਾਨ ਪੁੱਤ ਅਪਣੇ – ਆਪ ਨੂੰ ਪੰਜਾਬੀ ਵਿਰਸੇ ਨਾਲ ਜੋੜ ਕੇ ਚਲਦਾ ਹੈ ਤਾਂ ਬੇਹੱਦ ਖੁਸ਼ੀ ਅਤੇ
ਖਬਰਾਂ/Newsਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਲੈਕਚਰਾਰਾਂ ਦੀ ਹੜਤਾਲ ਦੀ ਹਮਾਇਤPritpal KaurMarch 13, 2020 by Pritpal KaurMarch 13, 20200917 ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੈਸਟ ਫੈਕਲਿਟੀ ਲੈਕਚਰਾਰਾਂ ਦੀ ਸਰਕਾਰੀ ਕਾਲਜ ਢੁੱਡੀਕੇ ਵਿਖੇ ਚੱਲ ਰਹੀ ਹੜਤਾਲ ਦਾ ਸਮਰਥਨ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਵਿਦਿਆਰਥੀਆਂ
ਖਬਰਾਂ/Newsਸਿਹਤਮੰਦ ਜਿੰਦਗੀ ਲਈ ਨਿਊਟਰੀਸਿ਼ਅਨ ਫੂਡ ਦੀ ਕਰਨੀ ਚਾਹੀਦੀ ਏ ਵਰਤੋਂ-ਡਾ: ਬਲਿਹਾਰ ਸਿੰਘPritpal KaurMarch 13, 2020 by Pritpal KaurMarch 13, 202001120 ਸਿਹਤਮੰਦ ਜਿੰਦਗੀ ਬਣਾਉਣ ਲਈ ਹਰ ਮਨੁੱਖ ਨੂੰ ਨਿਊਟਰੀਸਿ਼ਅਨ ਫੂਡ ਦੀ ਕਰਨੀ ਚਾਹੀਦੀ ਏ ਵਰਤੋਂ, ਜਿਸ ਨਾਲ ਤੰਦਰੁਸਤ ਸਰੀਰ ਦੀ ਪ੍ਰਾਪਤੀ ਦੇ ਨਾਲ-ਨਾਲ ਬਿਮਾਰੀਆਂ ਤੋਂ ਆਸਾਨੀ