ਖੇਡ-ਜਗਤ/Sports Newsਛੋਟਾ ਹੋਵੇਗਾ IPL ਦਾ 13ਵਾਂ ਸੀਜ਼ਨ: ਸੌਰਵ ਗਾਂਗੁਲੀOn PunjabMarch 15, 2020 by On PunjabMarch 15, 20200968 Bcci Chief Sourav Ganguly: ਕੋਰੋਨਾ ਵਾਇਰਸ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦਾ 13ਵਾਂ ਸੀਜ਼ਨ ਛੋਟਾ ਹੋ ਜਾਵੇਗਾ । ਇਸ ਸਬੰਧੀ ਬੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ
ਰਾਜਨੀਤੀ/PoliticsCoronaVirus: ਇਟਲੀ ‘ਚ ਫਸੇ 218 ਭਾਰਤੀ ਪਹੁੰਚੇ ਦਿੱਲੀ, 14 ਦਿਨ ਲਈ ਰਹਿਣਗੇ ਨਿਗਰਾਨੀ ਹੇਠOn PunjabMarch 15, 2020 by On PunjabMarch 15, 20200592 218 Indians from coronavirus: ਨਵੀਂ ਦਿੱਲੀ: ਕੋਰੋਨਾ ਵਾਇਰਸ ਤੇਜ਼ੀ ਨਾਲ ਸਾਰੇ ਪਾਸੇ ਆਪਣੇ ਪੈਰ ਪਸਾਰ ਰਿਹਾ ਹੈ । ਜਿਸਦੇ ਚੱਲਦਿਆਂ ਇਟਲੀ ਵਿੱਚ ਫਸੇ 211 ਵਿਦਿਆਰਥੀਆਂ
ਰਾਜਨੀਤੀ/PoliticsMP ‘ਚ ਰਾਜਨੀਤਿਕ ਡਰਾਮੇ ਦਾ Climax ਤੈਅ, ਰਾਜਪਾਲ ਨੇ CM ਕਮਲਨਾਥ ਨੂੰ ਦਿੱਤੇ ਇਹ ਆਦੇਸ਼On PunjabMarch 15, 2020 by On PunjabMarch 15, 202005091 Madhya Pradesh governor: ਮੱਧ ਪ੍ਰਦੇਸ਼ ਵਿੱਚ ਰਾਜਨੀਤਕ ਡਰਾਮੇ ਦਾ ਕਲਾਈਮੈਕਸ ਤੈਅ ਹੋ ਗਿਆ ਹੈ । ਦਰਅਸਲ, ਰਾਜਪਾਲ ਲਾਲ ਜੀ ਟੰਡਨ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ
ਸਮਾਜ/Socialਮ੍ਰਿਤਕ-ਦੇਹ ਤੋਂ ਨਹੀਂ ਫੈਲਦਾ ਕੋਰੋਨਾ ਵਾਇਰਸ- ਏਮਜ਼ ਡਾਇਰੈਕਟਰOn PunjabMarch 15, 2020 by On PunjabMarch 15, 20200774 Delhi AIIMS Director: ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਲੈ ਕੇ ਕਈ ਅਫਵਾਹਾਂ ਨੂੰ
ਸਮਾਜ/Socialਮੁੱਖ ਮੰਤਰੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆOn PunjabMarch 15, 2020 by On PunjabMarch 15, 20200621 chief minister’s helicopter survived: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ। ਐਤਵਾਰ ਸਵੇਰੇ ਉਹ ਸ਼ਿਮਲਾ ਦੀ
ਖਾਸ-ਖਬਰਾਂ/Important Newsਇਟਲੀ ‘ਚ ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲਣ ਤੇ ਲੱਗੇਗਾ 25000 ਰੁਪਏ ਦਾ ਜੁਰਮਾਨਾOn PunjabMarch 15, 2020 by On PunjabMarch 15, 20200877 italy government imposed: ਜਾਨਲੇਵਾ ਕੋਰੋਨਾ ਵਾਇਰਸ ਦੁਨੀਆ ਦੇ ਕਈ ਦੇਸ਼ਾਂ ਵਿੱਚ ਤਬਾਹੀ ਮਚਾ ਰਿਹਾ ਹੈ। ਚੀਨ ਇਨ੍ਹਾਂ ਦੇਸ਼ਾਂ ਵਿੱਚ ਸਭ ਤੋਂ ਉੱਪਰ ਹੈ। ਚੀਨ ਤੋਂ
ਖਾਸ-ਖਬਰਾਂ/Important Newsਹੁਣ ਸਪੇਨ ਦੇ PM ਦੀ ਪਤਨੀ ਵੀ ਕੋਰੋਨਾ ਦਾ ਸ਼ਿਕਾਰ, ਟਰੰਪ ਦੀ ਰਿਪਰੋਟ ਵੀ ਆਈ ਸਾਹਮਣੇOn PunjabMarch 15, 2020 by On PunjabMarch 15, 20200734 Spanish PM wife: ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ । ਇਸ ਵਾਇਰਸ ਦੇ ਨਾਲ ਲਗਭਗ 116
ਖਾਸ-ਖਬਰਾਂ/Important NewsCoronavirus: APPLE ਦੇ ਸਾਰੇ ਸਟੋਰ 27 ਮਾਰਚ ਤੱਕ ਰਹਿਣਗੇ ਬੰਦOn PunjabMarch 15, 2020 by On PunjabMarch 15, 202003914 Apple close all stores: ਐਪਲ ਨੇ ਦੁਨੀਆਂ ਭਰ ਵਿੱਚ ਤਬਾਹੀ ਮਚਾ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ 27 ਮਾਰਚ ਤੱਕ ਚੀਨ ਦੇ ਬਾਹਰ ਸਾਰੇ ਰਿਟੇਲ ਸਟੋਰ
ਸਮਾਜ/Socialਕਬੱਡੀ ਕੱਪ ਜਟਾਣਾPritpal KaurMarch 15, 2020 by Pritpal KaurMarch 15, 202001181 ਖੇਡਾਂ ਦੇਖਣ ਦਾ ਸ਼ੌਕ ਰੱਖਦੇ ਸਰੋਤਿਅਾਂ ਲੲੀ ਖੁਸ਼ਖਬਰੀ ਹੈ ਕਿ ਪਿੰਡ ਜਟਾਣਾ (ਦੋਰਾਹਾ ਲੁਧਿਅਾਣਾ) ਵਿਖੇ ਮਾਰਚ ਨੂੰ ਕਬੱਡੀ ਕੱਪ ਕਰਵਾੲਿਅਾ ਜਾ ਰਿਹਾ ਹੈ । ਅੱਜ
ਖਬਰਾਂ/Newsਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ :- ਸ਼੍ਰੀਮਤੀ ਰੁਪਿੰਦਰ ਕੌਰPritpal KaurMarch 14, 2020 by Pritpal KaurMarch 14, 20200825 ਸਰਕਾਰੀ ਸਕੂਲਾਂ ਦੇ ਨਵੇਂ ਸੈਸ਼ਨ ਵਿਚ ਦਾਖਲਾ ਹੋਰ ਵਧਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਸਥਾਵਾਂ ਤੇ ਯੂਥ ਕਲੱਬਾਂ , ਸਾਰਿਆਂ ਦੇ ਸਹਿਯੋਗ ਦੀ ਜਰੂਰਤ