ਖੇਡ-ਜਗਤ/Sports Newsਵਾਰਨਰ ਬਣੇ ਸਭ ਤੋਂ ਤੇਜ਼ 5000 ਦੌੜਾਂ ਬਣਾਉਣ ਵਾਲੇ ਖਿਡਾਰੀ, ਡੀਨ ਜੋਨਜ਼ ਨੂੰ ਵੀ ਛੱਡਿਆ ਪਿੱਛੇOn PunjabJanuary 15, 2020 by On PunjabJanuary 15, 20200719 ਉਸਨੇ ਇਹ ਪ੍ਰਾਪਤੀ ਮੰਗਲਵਾਰ ਨੂੰ ਭਾਰਤ ਵਿਰੁੱਧ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਪਹਿਲੇ ਵਨਡੇ ਮੁਕਾਬਲੇ ਦੌਰਾਨ ਹਾਸਿਲ ਕੀਤੀ । ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ
ਸਮਾਜ/SocialHC ‘ਚ ਨਿਰਭਿਆ ਕੇਸ ਦੇ ਦੋਸ਼ੀ ਮੁਕੇਸ਼ ਦੀ ਅਰਜ਼ੀ ‘ਤੇ ਸੁਣਵਾਈ ਸ਼ੁਰੂOn PunjabJanuary 15, 2020 by On PunjabJanuary 15, 20200720 Delhi High Court Hear Mercy Plea: ਨਿਰਭਿਆ ਸਮੂਹਿਕ ਜਬਰ-ਜਨਾਹ ਦੇ ਮੁਲਜ਼ਮ ਮੁਕੇਸ਼ ਕੁਮਾਰ ਦੀ ਅਰਜ਼ੀ ‘ਤੇ ਦਿੱਲੀ ਹਾਈ ਕੋਰਟ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ
ਸਮਾਜ/Socialਜੰਮੂ-ਕਸ਼ਮੀਰ ਦੇ ਪੰਜ ਜ਼ਿਲ੍ਹਿਆਂ ‘ਚ 2G ਮੋਬਾਈਲ ਇੰਟਰਨੈੱਟ ਸੇਵਾ ਬਹਾਲ ਕਰਨ ਦੇ ਆਦੇਸ਼On PunjabJanuary 15, 2020 by On PunjabJanuary 15, 20200685 Broadband internet services restored: ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਦੇਰ ਸ਼ਾਮ ਇੰਟਰਨੈਟ ਅਤੇ ਬ੍ਰਾਡਬੈਂਡ ਸੇਵਾਵਾਂ ਨੂੰ ਅੰਸ਼ਕ ਤੌਰ ‘ਤੇ ਬਹਾਲ ਕਰਨ ਦਾ ਫੈਸਲਾ ਲਿਆ ਗਿਆ ਹੈ
ਰਾਜਨੀਤੀ/Politicsਕੇਂਦਰ ਸਰਕਾਰ ਨੇ DSP ਦਵਿੰਦਰ ਕੇਸ ਦੀ ਜਾਂਚ NIA ਨੂੰ ਸੌਂਪੀOn PunjabJanuary 15, 2020 by On PunjabJanuary 15, 20200740 DSP Davinder Singh Case: ਅੱਤਵਾਦੀਆਂ ਸਮੇਤ ਕਾਬੂ ਕੀਤੇ ਗਏ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮੰਗਲਵਾਰ
ਰਾਜਨੀਤੀ/Politicsਤਰਣਜੀਤ ਸਿੰਘ ਸੰਧੂ ਹੋਣਗੇ US ਦੇ ਨਵੇਂ ਭਾਰਤੀ ਰਾਜਦੂਤOn PunjabJanuary 15, 2020 by On PunjabJanuary 15, 20200659 Taranjit Singh Sandhu: ਹਰਸ਼ਵਰਧਨ ਸ਼੍ਰਿੰਗਲਾ ਤੋਂ ਬਾਅਦ ਹੁਣ ਅਮਰੀਕਾ ‘ਚ ਤਰਣਜੀਤ ਸਿੰਘ ਸੰਧੂ ਭਾਰਤੀ ਰਾਜਦੂਤ ਵਜੋਂ ਕਾਰਜਭਾਰ ਸੰਭਾਲਣਗੇ ।ਸੀਨੀਅਰ ਭਾਰਤੀ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ
ਖਾਸ-ਖਬਰਾਂ/Important Newsਟਰੰਪ ਨੇ ਦਿੱਤੀ ਈਰਾਨ ਨੂੰ ਚੇਤਾਵਨੀOn PunjabJanuary 15, 2020 by On PunjabJanuary 15, 20200664 trump threatens iran: ਇਰਾਨ ਅਤੇ ਅਮਰੀਕਾ ਵਿਚਾਲੇ ਸਥਿਤੀ ਆਮ ਨਹੀਂ ਹੈ। ਅਮਰੀਕਾ ਦੇ ਹਵਾਈ ਹਮਲੇ ਵਿਚ ਇਰਾਨ ਦੇ ਆਈ.ਆਰ.ਜੀ.ਸੀ ਦੇ ਮੁਖੀ ਅਤੇ ਇਸਦੇ ਖੇਤਰੀ ਸੁਰੱਖਿਆ
ਖਾਸ-ਖਬਰਾਂ/Important Newsਆਸਟਰੇਲੀਆ ‘ਚ 5,000 ਊਠਾਂ ਨੂੰ ਮਾਰੀਆਂ ਗਈਆਂ ਗੋਲੀਆਂ, ਵਜ੍ਹਾ ਜਾਣ ਹੋ ਜਾਓਗੇ ਹੈਰਾਨOn PunjabJanuary 15, 2020 by On PunjabJanuary 15, 20200814 Australia Shot 5000 Camel ਆਸਟਰੇਲੀਆ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਕਰਕੇ ਇਨਸਾਨ ਤੋਂ ਲੈ ਕੇ ਜਾਨਵਰ ਤੱਕ ਹਰ ਕੋਈ ਪ੍ਰੇਸ਼ਾਨ ਹੈ| ਸਤੰਬਰ ਤੋਂ ਲੱਗੀ ਇਸ
ਖਾਸ-ਖਬਰਾਂ/Important Newsਏਅਰ ਇੰਡੀਆ ਨੂੰ ਕਰੋੜਾਂ ਰੁਪਏ ਪੇਂਟਿੰਗਾਂ ਚੋਰੀ ਹੋਣ ਦਾ ਡਰ, 24 ਘੰਟੇ ਕਰ ਰਹੇ ਨਿਗਰਾਨੀOn PunjabJanuary 15, 2020January 15, 2020 by On PunjabJanuary 15, 2020January 15, 20200666 air india painting: ਘਾਟੇ ‘ਚ ਚਾਲ ਰਹੀ ਏਅਰ ਇੰਡੀਆ ਨੂੰ ਵੇਚਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲਾਂਕਿ, ਹਵਾਬਾਜ਼ੀ ਕੰਪਨੀ ਲਈ ਇਕ ਹੋਰ ਮੁਸ਼ਕਿਲਾਂ ਲਗਭਗ 40,000 ਪੇਂਟਿੰਗਾਂ
ਖਾਸ-ਖਬਰਾਂ/Important Newsਭੋਪਾਲ-ਹੈਦਰਾਬਾਦ-ਬੈਂਗਲੁਰੂ ਦੀਆਂ ਉਡਾਣਾਂ 29 ਮਾਰਚ ਤੱਕ ਰਹਿਣਗੀਆਂ ਬੰਦOn PunjabJanuary 15, 2020 by On PunjabJanuary 15, 20200728 bhopal hyderabad bangalore flight closed: ਸਪਾਈਸ ਜੈੱਟ ਭੋਪਾਲ ਤੋਂ ਹੈਦਰਾਬਾਦ ਹੋ ਕੇ ਬੈਂਗਲੁਰੂ ਜਾਣ ਵਾਲੀ ਫਲਾਈਟ ਐੱਸ.ਸੀ-1267 ਨੂੰ ਪ੍ਰਬੰਧਕੀ ਅਪ੍ਰੇਸ਼ਨ ਕਾਰਨ ਦੱਸਦੇ ਹੋਏ ਫਿਲਹਾਲ ਸੋਮਵਾਰ
English NewsIndia tweaks rule for Malaysian palm oil after Mahathir’s CAA remark. He respondsOn PunjabJanuary 14, 2020 by On PunjabJanuary 14, 20200757 Malaysian Prime Minister Mahathir Mohamad said on Tuesday he will continue speaking out against “wrong things” even if it costs his country financially, amid growing