ਫਿਲਮ-ਸੰਸਾਰ/FilmyHelen McCrory ਨੂੰ ਯਾਦ ਕਰਕੇ ਭਾਵੁਕ ਹੋਏ ਅਨੁਪਮ ਖੇਰ, ਹੈਰੀ ਪੋਟਰ ਅਦਾਕਾਰਾ ਬਾਰੇ ਕਹੀ ਇਹ ਗੱਲOn PunjabApril 19, 2021 by On PunjabApril 19, 202104906 ਬਾਲੀਵੁਡ ਅਦਾਕਾਰ ਅਨੁਪਮ ਖੇਰ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਲਈ ਖ਼ਾਸ ਤਸਵੀਰਾਂ ਤੇ ਵੀਡੀਓਜ਼ ਸਾਂਝਾ ਕਰਦੇ ਰਹਿੰਦੇ ਹਨ। ਇਸਤੋਂ ਇਲਾਵਾ
ਫਿਲਮ-ਸੰਸਾਰ/Filmyਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦੇਹਾਂਤ, ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਆਇਆ ਹਾਰਟਅਟੈਕOn PunjabApril 19, 2021 by On PunjabApril 19, 20210659 ਕੋਰੋਨਾ ਵਾਇਰਸ ਦਾ ਕਹਿਰ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਬਾਲੀਵੁੱਡ ਅਭਿਨੇਤਾ ਮੁਕੇਸ਼ ਖੰਨਾ ਦੇ ਉੱਪਰ ਦੁਖਾਂ ਦਾ ਪਹਾੜ ਟੁੱਟ ਪਿਆ ਹੈ।
ਸਿਹਤ/Healthਬੱਚਿਆਂ ਲਈ ਕਹਿਰ ਹੈ ਕੋਰੋਨਾ ਦੀ ਦੂਸਰੀ ਲਹਿਰ, ਜਾਣੋ – ਅਜਿਹੇ ’ਚ ਉਨ੍ਹਾਂ ਨੂੰ ਇਸ ਖ਼ਤਰੇ ਤੋਂ ਕਿਵੇਂ ਬਚਾਈਏOn PunjabApril 19, 2021 by On PunjabApril 19, 20210808 ਕੋਰੋਨਾ ਦੀ ਦੂਸਰੀ ਲਹਿਰ ਬੱਚਿਆਂ ਲਈ ਇਸ ਲਈ ਵੀ ਕਹਿਰ ਬਣ ਰਹੀ ਹੈ ਕਿਉਂਕਿ ਨਵ-ਜਨਮੇ ਜਾਂ ਛੋਟੇ ਬੱਚੇ ਸਾਹ ’ਚ ਪਰੇਸ਼ਾਨੀ ਨਹੀਂ ਦੱਸ ਸਕਦੇ। ਇਸਤੋਂ
ਖੇਡ-ਜਗਤ/Sports NewsIPL 2021 : ਬਾਊਂਸਰ ‘ਤੇ ਕੁਮੈਂਟਰੀ ਦੌਰਾਨ ਟਿੱਪਣੀ ਨੂੰ ਲੈ ਕੇ ਗਾਵਸਕਰ ਨੂੰ ਬੇਨ ਸਟੋਕਸ ਨੇ ਕੀਤਾ ਟ੍ਰੋਲOn PunjabApril 19, 2021 by On PunjabApril 19, 20210640 ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਜ਼ਖ਼ਮੀ ਹੋਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਤੋਂ ਬਾਹਰ ਹੋ ਗਏ ਹਨ ਪਰ ਆਈਪੀਐਲ ਨਾਲ ਉਨ੍ਹਾਂ ਦਾ ਲਗਾਅ
ਖੇਡ-ਜਗਤ/Sports Newsਕੌਮੀ ਰਿਕਾਰਡ ਨਾਲ ਸ੍ਰੀਹਰੀ ਨਟਰਾਜ ਨੇ ਜਿੱਤਿਆ ਗੋਲਡ, ਸਾਜਨ ਪ੍ਰਕਾਸ਼ ਤੋਂ ਓਲੰਪਿਕ ਕੁਆਲੀਫਿਕੇਸ਼ਨ ਦੀ ਉਮੀਦOn PunjabApril 19, 2021 by On PunjabApril 19, 20210608 ਭਾਰਤ ਦੇ ਚੋਟੀ ਦੇ ਤੈਰਾਕ ਸ੍ਰੀਹਰੀ ਨਟਰਾਜ ਨੇ ਇੱਥੇ 50 ਮੀਟਰ ਬੈਕਸਟ੍ਰੋਕ ਵਿਚ ਕੌਮੀ ਰਿਕਾਰਡ ਬਣਾਉਣ ਦੇ ਨਾਲ ਉਜ਼ਬੇਕਿਸਤਾਨ ਓਪਨ ਚੈਂਪੀਅਨਸ਼ਿਪ ਵਿਚ ਆਪਣਾ ਦੂਜਾ ਗੋਲਡ
ਰਾਜਨੀਤੀ/PoliticsBengal Chunav 2021 : ਕੋਰੋਨਾ ਕਾਰਨ ਮਮਤਾ ਬੈਨਰਜੀ ਨੇ ਲਿਆ ਅਹਿਮ ਫ਼ੈਸਲਾ, ਕਿਹਾ- ਕੋਲਕਾਤਾ ‘ਚ ਇਕ ਵੀ ਰੈਲੀ ਨਹੀਂ ਕਰਾਂਗੀOn PunjabApril 19, 2021 by On PunjabApril 19, 20210570 ਬੰਗਾਲ ‘ਚ ਛੇਵੇ ਪੜਾਅ ਦੇ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਜਦਕਿ ਆਖਰੀ ਦੋ ਪੜਾਵਾਂ ਦਾ ਚੋਣ ਪ੍ਰਚਾਰ ਹਾਲੇ ਚੱਲੇਗਾ। ਇਸ ਦੌਰਾਨ ਸੂਬੇ ‘ਚ
ਰਾਜਨੀਤੀ/Politicsਰਾਹੁਲ ਗਾਂਧੀ ’ਤੇ ਰਵੀਸ਼ੰਕਰ ਪ੍ਰਸਾਦ ਦਾ ਤਨਜ, ਕਿਹਾ – ਬੰਗਾਲ ’ਚ ਆਪਣੀ ਚੋਣਾਵੀ ਹਾਰ ਤੋਂ ਡਰੇ, ਇਸ ਲਈ ਰੱਦ ਕੀਤੀਆਂ ਰੈਲੀਆਂOn PunjabApril 19, 2021 by On PunjabApril 19, 20210536 ਦੇਸ਼ ’ਚ ਕੋਰੋਨਾ ਮਹਾਮਾਰੀ ਦੌਰਾਨ ਪੱਛਮੀ ਬੰਗਾਲ ’ਚ ਵਿਧਾਨਸਭਾ ਚੋਣਾਂ ਚੱਲ ਰਹੀਆਂ ਹਨ। ਪੀਐੱਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਚੋਣਾਵੀ
ਸਿਹਤ/HealthGlobal Covid-19 case: ਵਿਸ਼ਵ ਅੰਕੜਾ 14 ਕਰੋੜ ਤੋਂ ਪਾਰ, ਵਧੇਰੇ ਖ਼ਤਰਨਾਕ ਹੈ ਵਾਇਰਸ ਦੀ ਇਹ ਲਹਿਰOn PunjabApril 19, 2021 by On PunjabApril 19, 202101675 ਦੁਨੀਆਂ ਭਰ ’ਚ ਖ਼ਤਰਨਾਕ ਤੇ ਜਾਨਲੇਵਾ ਕੋਰੋਨਾ ਵਾਇਰਸ ਦੀ ਕਹਿਰ ਜਾਰੀ ਹੈ। ਹੁਣ ਤਕ ਇਸ ਇਨਫੈਕਸ਼ਨ ਦੀ ਲਪੇਟ ’ਚ ਦੁੁਨੀਆਂ ਭਰ ਦੇ 14 ਕਰੋੜ ਤੋਂ
ਖਾਸ-ਖਬਰਾਂ/Important Newsਕੋਰੋਨਾ ਦੇ ਚੱਲਦਿਆਂ ਟਲ਼ਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਭਾਰਤ ਦੌਰਾ, 26 ਅਪ੍ਰੈਲ ਨੂੰ ਆਉਣ ਵਾਲੇ ਸਨ ਦਿੱਲੀOn PunjabApril 19, 2021 by On PunjabApril 19, 20210524 ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਬਿਟ੍ਰੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਭਾਰਤ ਦੌਰਾ
ਸਮਾਜ/Socialਜਾਣੋ- ਬ੍ਰਿਟੇਨ ਦੇ ਕਿਹੜੇ ਫ਼ੈਸਲੇ ‘ਤੇ ਭੜਕੀ ਪਾਕਿਸਤਾਨ ਦੀ ਮੰਤਰੀ ਮਾਜਰੀ, ਕਿਹਾ- ਭਾਰਤੀਆਂ ਨਾਲ ਤਾਂ ਨਹੀਂ ਹੁੰਦਾ ਕੁਝ ਅਜਿਹਾOn PunjabApril 19, 2021 by On PunjabApril 19, 20210690 ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਡਾਕਟਰ ਸ਼ਿਰੀਨ ਮਾਜਰੀ ਬਿ੍ਰਟੇਨ ’ਤੇ ਇਸ ਹੱਦ ਤਕ ਭੜਕੀ ਹੋਈ ਹੈ ਕਿ ਉਨ੍ਹਾਂ ਨੇ ਇਸ ’ਚ ਭਾਰਤ ਨੂੰ ਵੀ ਸ਼ਾਮਲ