ਸਿਹਤ/HealthWorld Blood Donar Day: ਬਲੱਡ ਡੋਨੇਸ਼ਨ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ,ਜੋ ਤੁਹਾਡੇ ਲਈ ਜਾਨਣਾ ਹੈ ਜ਼ਰੂਰੀOn PunjabJune 14, 2021 by On PunjabJune 14, 20210603 ਖੂਨ ਇਕ ਅਜਿਹੀ ਚੀਜ਼ ਹੈ ਜਿਸ ਨੂੰ ਆਰਟੀਫਿਸ਼ੀਅਲ ਢੰਗ ਨਾਲ ਨਹੀਂ ਬਣਾਇਆ ਜਾ ਸਕਦਾ। ਇਸ ਦੀ ਪੂਰਤੀ ਦਾ ਕੋਈ ਹੋਰ ਆਪਸ਼ਨ ਨਹੀਂ ਹੈ। ਇਹ ਇਨਸਾਨ
ਖੇਡ-ਜਗਤ/Sports Newsਓਲੰਪਿਕ ‘ਚ ਮੈਡਲ ਜਿੱਤਣਾ ਚਾਹੁੰਦੀ ਹੈ ਮਨਿਕਾ ਬੱਤਰਾ, ਟੋਕੀਓ ਓਲੰਪਿਕ ਦੇ ਨਾਲ ਪੈਰਿਸ ਓਲੰਪਿਕ ਲਈ ਵੀ ਕੱਸੀ ਤਿਆਰੀOn PunjabJune 14, 2021 by On PunjabJune 14, 20210672 ਭਾਰਤ ਦੀ ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਕਿਹਾ ਕਿ ਮੈਂ ਖ਼ੁਦ ਨੂੰ ਟੋਕੀਓ ਓਲੰਪਿਕ ਦੇ ਨਾਲ ਪੈਰਿਸ ਓਲੰਪਿਕ ਲਈ ਵੀ ਤਿਆਰ ਕਰ ਰਹੀ
ਖੇਡ-ਜਗਤ/Sports NewsVideo: ਜੋਕੋਵਿਕ ਨੇ ਚੈਪੀਅਨ ਬਣਨ ਤੋਂ ਬਾਅਦ ਬੱਚੇ ਨੂੰ ਦਿੱਤਾ ਆਪਣਾ ਰੈਕੇਟ, ਫੈਨ ਦੇ ਰਿਐਕਸ਼ਨ ਨੇ ਜਿੱਤ ਲਿਆ ਦਿਲOn PunjabJune 14, 2021 by On PunjabJune 14, 2021028474 ਨੋਵਾਕ ਜੋਕੋਵਿਕ ਨੇ ਦੋ ਸੈੱਟ ਤੋਂ ਪਿਛੜਣ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਐਤਵਾਰ ਨੂੰ ਇੱਥੇ ਯੂਨਾਨ ਦੇ ਸਟੇਫਾਮਨੋਸ ਸਿਤਸਿਪਾਸ Stefanos Tsitsipas ਨੂੰ ਪੰਜ ਸੈਟ
ਰਾਜਨੀਤੀ/Politicsਅਕਾਲੀ ਦਲ-ਬਸਪਾ ਸਮਝੌਤਾ ਸਿਧਾਂਤਹੀਣ ਤੇ ਮੌਕਾਪ੍ਰਸਤ : ਵਿਧਾਇਕ ਚੀਮਾOn PunjabJune 14, 2021 by On PunjabJune 14, 20210646 ਪ੍ਰਰੈੱਸ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ, ਨਾਲ ਪ੍ਰਧਾਨ ਦੀਪਕ ਧੀਰ ਰਾਜੂ, ਬਲਾਕ ਯੂਥ ਕਾਂਗਰਸ ਪ੍ਰਧਾਨ ਜਤਿੰਦਰ ਸਿੰਘ ਲਾਡੀ, ਗੋਲਡੀ ਧੰਜੂ ਤੇ ਹੋਰ।
ਰਾਜਨੀਤੀ/Politicsਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨਾਂ ਦੇ ਹਿੱਤ ਲਈ ਕੇਂਦਰ ਸਰਕਾਰ ਤੋਂ ਕੀਤੀ ਇਕ ਹੋਰ ਮੰਗ, ਜਾਣੋ ਹੁਣ ਕੀ ਮੰਗਿਆOn PunjabJune 14, 2021 by On PunjabJune 14, 20210870 ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ (BKU Leader Rakesh Tikait) ਨੇ ਕੇਂਦਰ ਸਰਕਾਰ ਤੋਂ ਹੁਣ ਇਕ ਨਵੀਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ
ਖਾਸ-ਖਬਰਾਂ/Important Newsਇਜ਼ਰਾਈਲ ‘ਚ ਨੇਫਤਾਲੀ ਬੇਨੇਟ ਬਣੇ ਪੀਐਮ, ਨਵੀਂ ਸਰਕਾਰ ਵੀ ਚੱਲੇਗੀ ਨੇਤਨਯਾਹੂ ਦੇ ਨਕਸ਼ੇਕਦਮOn PunjabJune 14, 2021 by On PunjabJune 14, 20210644 ਇਜ਼ਰਾਈਲ ਵਿਚ ਬੈਂਜਾਮਿਨ ਨੇਤਨਯਾਹੂ (71) ਦੀ ਸੱਤਾ ਖ਼ਤਮ ਕਰਨ ਦਾ ਵਿਰੋਧੀਆਂ ਦਾ ਸੁਪਨਾ ਐਤਵਾਰ ਨੂੰ ਸੱਚ ਹੋ ਗਿਆ। ਯੂਨਾਈਟਿਡ ਗੱਠਜੋੜ ਦੇ ਨੇਤਾ, ਨੇਫਤਾਲੀ ਬੇਨੇਟ ਨਿਸੇਟ
ਖਾਸ-ਖਬਰਾਂ/Important Newsਅਮਰੀਕਾ ਨੇ ਚੀਨ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਨੂੰ ਕਿਹਾOn PunjabJune 14, 2021 by On PunjabJune 14, 20210482 ਅਮਰੀਕਾ ਨੇ ਚੀਨ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਦਾ ਸੱਦਾ ਦਿੰਦੇ ਹੋਏ ਜਲਡਮਰੂਮੱਧ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਕਰਨ ਨੂੰ ਕਿਹਾ ਹੈ। ਅਮਰੀਕਾ ਦੇ ਵਿਦੇਸ਼
ਸਿਹਤ/HealthCovid Alarm : ਸਰੀਰ ਦੀ ਗੰਧ ਸੁੰਘ ਕੇ ਕੋਰੋਨਾ ਦਾ ਪਤਾ ਲਾਉਣ ਵਾਲਾ ਉਪਕਰਨ ਵਿਕਸਤ, ਵਿਗਿਆਨੀਆਂ ਦਾ ਦਾਅਵਾOn PunjabJune 14, 2021 by On PunjabJune 14, 202102490 ਭੀੜ ਭੜੱਕੇ ਵਾਲੀਆਂ ਥਾਵਾਂ ‘ਚ ਕੋਰੋਨਾ ਵਾਇਰਸ ਦਾ ਪਤਾ ਲਗਾਉਣ ਲਈ ਜਲਦ ਹੀ ਅਜਿਹੇ ਇਲੈਕਟ੍ਰਾਨਿਕ ਉਪਕਰਵਾਂ ਦੀ ਵਰਤੋਂ ਕੀਤੀ ਜਾਵੇਗੀ, ਜਿਹੜੇ ਸਰੀਰ ਦੀ ਗੰਧ ਸੁੰਘ
ਸਮਾਜ/Socialਇਟਲੀ ‘ਚ ਦਿਲ ਕੰਬਾਊ ਵਾਰਦਾਤ, ਸਿਰਫਿਰੇ ਨੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀOn PunjabJune 14, 2021 by On PunjabJune 14, 20210703 ਇਟਲੀ ਜਿੱਥੇ ਕੋਰੋਨਾ ਮਹਾਮਾਰੀ ਦੇ ਪੰਜੇ ਵਿੱਚੋ ਨਿਕਲਣ ਲਈ ਦਿਨ-ਰਾਤ ਇੱਕ ਕਰ ਰਿਹਾ ਹੈ ਇਸ ਦੇ ਚੱਲਦਿਆਂ ਹੁਣ ਅੱਜ ਤੋਂ
ਸਮਾਜ/Socialਵਿਆਹ ਤੋਂ ਇਕ ਦਿਨ ਪਹਿਲਾਂ ਕੀਤੀ ਮੰਗੇਤਰ ਦੀ ਹੱਤਿਆ, ਲਾੜੇ ਨੇ ਕੁਹਾੜੀ ਨਾਲ ਕੀਤੇ 83 ਵਾਰOn PunjabJune 14, 2021 by On PunjabJune 14, 20210537 ਰੂਸ (Russia) ਦੇ ਮਾਸਕੋ (Moscow) ਸ਼ਹਿਰ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਵਿਅਕਤੀ ਨੇ ਵਿਆਹ ਤੋਂ ਇਕ ਦਿਨ