ਸਿਹਤ/HealthBack to Work Precautions : ਲਾਕਡਾਊਨ ਤੋਂ ਬਾਅਦ ਜਾ ਰਹੇ ਹੋ ਦਫ਼ਤਰ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨOn PunjabJune 18, 2021 by On PunjabJune 18, 20210758 ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦਾ ਕਹਿਰ ਫਿਲਹਾਲ ਰੁਕ ਚੁੱਕਾ ਹੈ ਅਤੇ ਅਜਿਹੇ ’ਚ ਸਥਿਤੀ ਕੁਝ ਹੱਦ ਤਕ ਆਮ ਹੁੰਦੀ ਦਿਸ ਰਹੀ ਹੈ। ਮੈਟਰੋ ਤੋਂ
ਖੇਡ-ਜਗਤ/Sports NewsUS Open 2021 ‘ਚ ਭਰਿਆ ਨਜ਼ਰ ਆਵੇਗਾ ਸਟੇਡੀਅਮ, 2 ਸਾਲ ਬਾਅਦ ਕਿਸੇ ਗ੍ਰੈਂਡਸਲੈਮ ‘ਚ 100 ਫੀਸਦ ਦਰਸ਼ਕਾਂ ਨੂੰ ਆਉਣ ਦੀ ਆਗਿਆOn PunjabJune 18, 2021 by On PunjabJune 18, 20210723 ਯੂਐਸ ਓਪਨ ਟੈਨਿਸ ਟੂਰਨਾਮੈਂਟ 2021 ਵਿਚ, 100 ਪ੍ਰਤੀਸ਼ਤ ਦਰਸ਼ਕਾਂ ਨੂੰ ਪੂਰੇ ਦੋ ਹਫ਼ਤਿਆਂ ਲਈ ਦਾਖਲੇ ਦੀ ਆਗਿਆ ਦਿੱਤੀ ਜਾਏਗੀ। ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਕਾਰਨ
ਖੇਡ-ਜਗਤ/Sports NewsWTC Final ’ਚ ਭਾਰਤ ਜਾਂ ਨਿਊਜ਼ੀਲੈਂਡ ਕਿਸ ਟੀਮ ਦਾ ਪਲੜਾ ਰਹੇਗਾ ਭਾਰੀ, ਗੌਤਮ ਗੰਭੀਰ ਨੇ ਦੱਸਿਆ ਨਾਂOn PunjabJune 18, 2021 by On PunjabJune 18, 202101683 ਭਾਰਤ ਅਤੇ ਨਿਊਜ਼ੀਲੈਂਡ ’ਚ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੈਚ ’ਚ ਕਿਸ ਟੀਮ ਦਾ ਪਲੜਾ ਭਾਰੀ ਰਹਿਣ ਵਾਲਾ ਹੈ, ਇਸ ਨੂੰ ਲੈ ਕੇ ਟੀਮ
ਰਾਜਨੀਤੀ/PoliticsPM Modi ਨੇ ਕੋਵਿਡ-19 ਫਰੰਟਲਾਈਨ ਵਰਕਰਾਂ ਲਈ ਕੀਤੀ ਕ੍ਰੈਸ਼ ਕੋਰਸ ਦੀ ਸ਼ੁਰੂਆਤ, ਜਾਣੋ ਕਿਉਂ ਹੈ ਖਾਸOn PunjabJune 18, 2021 by On PunjabJune 18, 20210442 Customized Crash Course programme for Covid 19 Frontline Workers : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਤੋਂ ਕੁਝ ਦੇਰ ਪਹਿਲਾਂ ਕੋਵਿਡ-19 ਫਰੰਟਲਾਈਨ ਵਰਕਰਾਂ ਲਈ ਕ੍ਰੈਸ਼
ਸਿਹਤ/HealthCoronavirus Third Wave: ਅਲਰਟ! ਭਾਰਤ ’ਚ ਅਕਤੂਬਰ ਤਕ ਦਸਤਕ ਦੇ ਸਕਦੀ ਹੈ ਕੋਰੋਨਾ ਦੀ ਤੀਜੀ ਲਹਿਰ, ਸਿਹਤ ਮਾਹਰਾਂ ਨੇ ਦਿੱਤੀ ਚਿਤਾਵਨੀOn PunjabJune 18, 2021 by On PunjabJune 18, 202103051 ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ। ਦੇਸ਼ ਦੇ ਸਿਹਤ ਮਾਹਰਾਂ ਦੇ ਇਕ ਦਲ ਨੇ ਅਕਤੂਬਰ ਤਕ ਦੇਸ਼
ਖਾਸ-ਖਬਰਾਂ/Important Newsਤਾਇਵਾਨ ਦੇ ਹਵਾਈ ਖੇਤਰ ’ਚ ਮੁੜ ਤੋਂ ਵੜ੍ਹੇ ਚੀਨੀ ਲੜਾਕੂ ਜਹਾਜ਼, ਛੇਵੀਂ ਵਾਰ ਕੀਤੀ ਘੁਸਪੈਠOn PunjabJune 18, 2021 by On PunjabJune 18, 20210576 ਤਾਇਵਾਨ ਨੂੰ ਡਰਾਉਣ ਦੀ ਕਰਤੂਤ ਤੋਂ ਚੀਨ ਬਾਜ਼ ਨਹੀਂ ਆ ਰਿਹਾ। ਉਸ ਦੇ ਲੜਾਕੂ ਜਹਾਜ਼ਾਂ ਨੇ ਵੀਰਵਾਰ ਨੂੰ ਮੁੜ ਤੋਂ ਤਾਇਵਾਨ ਦੇ ਹਵਾਈ ਖੇਤਰ ਦੀ
ਸਮਾਜ/SocialNepal flood: ਨੇਪਾਲ ’ਚ ਹੜ੍ਹ ਦਾ ਸੰਕਟ ਹੋਰ ਵਧਿਆ, ਹੁਣ ਤਕ 25 ਲਾਪਤਾ 11 ਦੀ ਮੌਤ, ਮਿ੍ਰਤਕਾਂ ’ਚ ਭਾਰਤੀ ਤੇ ਚੀਨੀ ਸ਼ਾਮਲOn PunjabJune 18, 2021 by On PunjabJune 18, 202101386 ਨੇਪਾਲ ਦੇ ਸਿੰਧੂਪਲਚੋਕ ਜ਼ਿਲ੍ਹੇ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਖਿਸਕਣ ਤੇ ਹੜ੍ਹ ਨੇ 11 ਲੋਕਾਂ ਦੀ ਜਾਨ ਲੈ ਲਈ ਹੈ। ਉੱਥੇ ਹੀ 25 ਲੋਕਾਂ
ਸਮਾਜ/Socialਮਿਲਿਆ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਹੀਰਾ, ਬੋਤਸਵਾਨਾ ਨੇ ਕੀਤਾ ਦਾਅਵਾOn PunjabJune 18, 2021 by On PunjabJune 18, 20210780 ਬੋਤਸਵਾਨਾ ਨੇ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਹਾਰੀ ਮਿਲਣ ਦਾ ਦਾਅਵਾ ਕੀਤਾ ਹੈ। CNN ਦੇ ਅਨੁਸਾਰ, ਇਹ ਹੀਰਾ 1,098 ਕੈਰੇਟ (Carat) ਦਾ ਹੈ ਤੇ
ਖਾਸ-ਖਬਰਾਂ/Important Newsਚੀਨ ਵੱਲੋਂ ਤਾਇਵਾਨ ਦੇ ਹਵਾਈ ਖੇਤਰ ’ਚ ਘੁਸਪੈਠ ਤੇ ਫ਼ੌਜੀ ਸਰਗਰਮੀਆਂ ਤੋਂ ਅਮਰੀਕਾ ਚਿੰਤਤOn PunjabJune 18, 2021 by On PunjabJune 18, 20210578 ਤਾਇਵਾਨ ਦੇ ਹਵਾਈ ਖੇਤਰ ’ਚ ਚੀਨ ਦੀ ਸਭ ਤੋਂ ਵੱਡੀ ਘੁਸਪੈਠ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਚੱਲ ਰਹੀਆਂ ਫ਼ੌਜੀ ਸਰਗਰਮੀਆਂ ਤੋਂ ਅਮਰੀਕਾ ਦੇ ਰਣਨੀਤੀਕਾਰ ਚਿੰਤਤ
ਖਾਸ-ਖਬਰਾਂ/Important Newsਅਮਰੀਕਾ ਦੀ ਪ੍ਰਸ਼ਾਂਤ ਖੇਤਰ ‘ਚ ਸਮੁੰਦਰੀ ਫ਼ੌਜ ਤਾਇਨਾਤੀ ਦੀ ਯੋਜਨਾ, ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀOn PunjabJune 18, 2021 by On PunjabJune 18, 20210699 ਅਮਰੀਕਾ ਪ੍ਰਸ਼ਾਂਤ ਮਹਾਸਾਗਰ ਖੇਤਰ ‘ਚ ਚੀਨ ਨੂੰ ਕਰਾਰਾ ਜਵਾਬ ਦੇਣ ਦੀ ਤਿਆਰੀ ਕਰ ਰਿਹਾ ਹੈ। ਪੈਂਟਾਗਨ ਇਸ ਖੇਤਰ ‘ਚ ਸਥਾਈ ਤੌਰ ‘ਤੇ ਸਮੁੰਦਰੀ ਫ਼ੌਜ ਟਾਸਕ