ਖੇਡ-ਜਗਤ/Sports Newsਕ੍ਰਿਕਟ ਦੇ ਸ਼ੌਕੀਨਾਂ ਵੱਡੀ ਖ਼ਬਰ, ਸੌਰਵ ਗਾਂਗੁਲੀ ਨੇ ਖੁਦ ਕੀਤੀ ਪੁਸ਼ਟੀOn PunjabAugust 2, 2020 by On PunjabAugust 2, 20200638 ਨਵੀਂ ਦਿੱਲੀ: ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਕਿਹਾ ਕਿ ਮਹਿਲਾ ਆਈਪੀਐਲ ਜਾਂ ਚੈਲੇਂਜਰ ਸੀਰੀਜ਼ ਬੋਰਡ ਦੀਆਂ ਯੋਜਨਾਵਾਂ ਦਾ ਹਿੱਸਾ ਹੈ। ਇਸ ਬਿਆਨ...
ਖੇਡ-ਜਗਤ/Sports Newsਵਿਰਾਟ ਕੋਹਲੀ ਖ਼ਿਲਾਫ਼ ਮਦਰਾਸ ਹਾਈ ਕੋਰਟ ਵਿੱਚ ਕੇਸ, ਲਗਿਆ ਵੱਡਾ ਇਲਜ਼ਾਮOn PunjabJuly 31, 2020 by On PunjabJuly 31, 20200738 ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਐਕਟਰਸ ਤਮਨਾ ਭਾਟੀਆ ਖਿਲਾਫ ਮਦਰਾਸ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ...
English Newsਖੇਡ-ਜਗਤ/Sports Newsਪੰਜਾਬੀ ਖਿਡਾਰੀ ਪ੍ਰਿੰਸਪਾਲ ਨੇ ਗੱਢੇ ਅਮਰੀਕਾ ‘ਚ ਝੰਡੇOn PunjabJuly 29, 2020July 29, 2020 by On PunjabJuly 29, 2020July 29, 20200552 ਬਾਸਕਿਟਬਾਲ ਅਕੈਡਮੀ (ਐਲਬੀਏ) ਨੇ ਪ੍ਰਿੰਸਪਾਲ ਸਿੰਘ ਨੂੰ ਐਨਬੀਏ (ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ) ਜੀ ਲੀਗ ਲਈ ਚੁਣਿਆ ਗਿਆ ਹੈ। ਇਸ ਵਿੱਚ ਪ੍ਰਿੰਸੀਪਲ ਅਗਲੇ ਸੈਸ਼ਨ ਵਿੱਚ ਦੇਸ਼-ਵਿਦੇਸ਼ ਦੇ...
ਖੇਡ-ਜਗਤ/Sports Newsਜੋਡੀ ਵਿਲਸਨ ਰੇਅਬੋਲਡ ਦੇ ਮੁਕਾਬਲੇ ਵਿੱਚ ਨੂਰਮੁਹੰਮਦ ਨੂੰ ਮੈਦਾਨ ਵਿੱਚ ਉਤਾਰਨਗੇ ਲਿਬਰਲOn PunjabJuly 15, 2020 by On PunjabJuly 15, 202001238 ਓਟਵਾ, 14 ਅਗਸਤ (ਪੋਸਟ ਬਿਊਰੋ) : ਲਿਬਰਲਾਂ ਕੋਲ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵੈਨਕੂਵਰ ਗ੍ਰੈਲਵਿੱਲੇ ਤੋਂ ਆਪਣਾ ਨਵਾਂ ਉਮੀਦਵਾਰ ਹੈ। ਇਹ ਉਹੀ ਇਲਾਕਾ ਹੈ ਜਿੱਥੇ ਕਦੇ...
ਖੇਡ-ਜਗਤ/Sports Newsਸਚਿਨ ਪਾਇਲਟ ਨੂੰ ਡਿਪਟੀ ਸੀਐਮ ਦੇ ਅਹੁਦੇ ਤੋਂ ਹਟਾਇਆOn PunjabJuly 14, 2020 by On PunjabJuly 14, 20200640 ਜੈਪੁਰ: ਸਚਿਨ ਪਾਇਲਟ ਨੂੰ ਰਾਜਸਥਾਨ ਦੇ ਡਿਪਟੀ ਸੀਐਮ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਗੋਵਿੰਦ ਸਿੰਘ ਨੂੰ ਰਾਜਸਥਾਨ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ...
ਖੇਡ-ਜਗਤ/Sports News..ਜਦੋਂ ਧੋਨੀ ਸ਼ਾਦੀ ਵਿੱਚ ਗਏ ਤਾਂ ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆOn PunjabJuly 8, 2020 by On PunjabJuly 8, 20200662 ਨਵੀਂ ਦਿੱਲੀ, 7 ਜੁਲਾਈ (ਪੋਸਟ ਬਿਊਰੋ)- ਭਾਰਤ ਨੂੰ ਦੋ ਕ੍ਰਿਕਟ ਵਿਸ਼ਵ ਕਪ ਜਿਤਾਉਣ ਵਾਲੇ ਮਹਿੰਦਰ ਸਿੰਘ ਧੋਨੀ ਨਿੱਜੀ ਜ਼ਿੰਦਗੀ ਵਿੱਚ ਕਾਫੀ ਹਨ। ਕੱਲ੍ਹ 39 ਸਾਲ...
ਖੇਡ-ਜਗਤ/Sports Newsਕ੍ਰਿਕਟ ਜਗਤ ਵਿੱਚ ਸੋਗ, ਵੈਸਟਇੰਡੀਜ਼ ਕ੍ਰਿਕਟ ਦੇ ਮਹਾਨ ਖਿਡਾਰੀ ਏਵਰਟਨ ਵੀਕਸ ਦੀ ਮੌਤOn PunjabJuly 3, 2020 by On PunjabJuly 3, 20200578 ਕ੍ਰਿਕਟ ਦੇ ਫੈਨਸ ਲਈ ਬੇਹੱਦ ਬੁਰੀ ਖ਼ਬਰ ਹੈ। ਵੈਸਟਇੰਡੀਜ਼ ਕ੍ਰਿਕਟ ਦੇ ਮਹਾਨ ਖਿਡਾਰੀ ਸਰ ਏਵਰਟਨ ਵੀਕਸ (Sir Everton Weekes) ਦੀ ਮੌਤ ਹੋ ਗਈ ਹੈ। ਏਵਰਟਨ...
ਖੇਡ-ਜਗਤ/Sports Newsਹੁਣ MCC ਦਾ ਬਦਲੇਗਾ 233 ਸਾਲ ਦਾ ਇਤਿਹਾਸ, ਕਲੇਅਰ ਕੋਨੋਰ ਬਣੇਗੀ ਪਹਿਲੀ ਮਹਿਲਾ ਪ੍ਰਧਾਨOn PunjabJune 26, 2020 by On PunjabJune 26, 20200623 ਹੁਣ MCC ਦਾ ਬਦਲੇਗਾ 233 ਸਾਲ ਦਾ ਇਤਿਹਾਸ, ਕਲੇਅਰ ਕੋਨੋਰ ਬਣੇਗੀ ਪਹਿਲੀ ਮਹਿਲਾ ਪ੍ਰਧਾਨ:ਲੰਡਨ : ਮੇਰੀਲਬੋਨ ਕ੍ਰਿਕਟ ਕਲੱਬ ਭਾਵ MCC ਦਾ 233 ਸਾਲ ਤੋਂ ਪੁਰਾਣਾ...
ਖੇਡ-ਜਗਤ/Sports Newsਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵOn PunjabJune 25, 2020 by On PunjabJune 25, 20200654 ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ:ਇਸਲਾਮਾਬਾਦ : ਪਾਕਿਸਤਾਨ ਦੇ ਕ੍ਰਿਕਟਰ ਮੁਹੰਮਦ ਹਫੀਜ਼ ਦੇ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ...
ਖੇਡ-ਜਗਤ/Sports Newsਕੀ ਹਨ ਪੁਰਾਤਨ ਤੇ ਆਧੁਨਿਕ ਓਲੰਪਿਕ ਖੇਡਾਂ ? ਓਲੰਪਿਕ ਖੇਡਾਂ ਦੀ ਹੋਰ ਵੀ ਰੋਚਕ ਜਾਣਕਾਰੀOn PunjabJune 24, 2020 by On PunjabJune 24, 20200984 ਸਾਡੇ ਵਿੱਚੋਂ ਬਹੁਤਿਆਂ ਲਈ ਅੱਜ ਦਾ ਦਿਨ ਇੱਕ ਆਮ ਜਿਹਾ ਦਿਨ ਹੋ ਸਕਦਾ ਹੈ, ਪਰ ਖੇਡ ਜਗਤ ਨਾਲ ਜੁੜੇ ਲੋਕਾਂ ਵਾਸਤੇ 23 ਜੂਨ ਬੜਾ ਮਹੱਤਵਪੂਰਨ...