ਖੇਡ-ਜਗਤ/Sports Newsਤਿੰਨ ਮੈਚਾਂ ਨਾਲ ਹੋਣਾ ਚਾਹੀਦੈ ਜੇਤੂ ਦਾ ਫ਼ੈਸਲਾ : ਕਪਿਲOn PunjabMay 28, 2021 by On PunjabMay 28, 20210553 ਭਾਰਤ ਤੇ ਨਿਊਜ਼ੀਲੈਂਡ ਦੀਆਂ ਕ੍ਰਿਕਟ ਟੀਮਾਂ 18 ਜੂਨ ਨੂੰ ਇੰਗਲੈਂਡ ਦੇ ਸਾਊਥੈਂਪਟਨ ਵਿਚ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਖ਼ਿਤਾਬੀ ਮੁਕਾਬਲੇ ਵਿਚ ਆਹਮੋ-ਸਾਹਮਣੇ ਹੋਣਗੀਆਂ ਪਰ ਵਿਸ਼ਵ...
English Newsਖੇਡ-ਜਗਤ/Sports Newsਕੋਰੋਨਾ ਦੌਰ ’ਚ ਖੇਡ ਸਿਖਲਾਈ ਕੇਂਦਰਾਂ ਵਿਚ ਪਰਤ ਆਵੇ ਰੌਣਕOn PunjabMay 28, 2021 by On PunjabMay 28, 20210616 ਕੁਦਰਤ ਦੀ ਬਣਾਈ ਇਸ ਖ਼ੂਬਸੂਰਤ ਦੁਨੀਆ ਵਿਚ ਜੋ ਕੋਰੋਨਾ ਨਾਂ ਦੀ ਆਲਮੀ ਵਬਾ ਫੈਲੀ ਹੋਈ ਹੈ, ਉਸ ਨੇ ਸੰਸਾਰ ਦੇ ਹਰ ਖਿੱਤੇ ਦੇ ਲੋਕਾਂ ਨੂੰ...
ਖੇਡ-ਜਗਤ/Sports Newsਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ : ਪਿਛਲੀ ਵਾਰ ਦੇ ਜੇਤੂ ਅਮਿਤ ਪੰਘਾਲ ਪੁੱਜੇ ਸੈਮੀਫਾਈਨਲ ‘ਚOn PunjabMay 27, 2021 by On PunjabMay 27, 20210519 ਪਿਛਲੀ ਵਾਰ ਦੇ ਜੇਤੂ ਅਮਿਤ ਪੰਘਾਲ (52 ਕਿਲੋਗ੍ਰਾਮ) ਨੇ ਕੁਆਰਟਰ ਫਾਈਨਲ ਵਿਚ ਮੰਗੋਲੀਆ ਦੇ ਖਾਰਖੂ ਐੱਨਖਮਾਂਡਾਖੀ ਨੂੰ ਸਖ਼ਤ ਮੁਕਾਬਲੇ ਵਿਚ ਹਰਾ ਕੇ ਬੁੱਧਵਾਰ ਨੂੰ ਸੈਮੀਫਾਈਨਲ...
ਖੇਡ-ਜਗਤ/Sports NewsOlympian Sushil Kumar News: ਸੁਸ਼ੀਲ ਦੀ ਮਾਂ ਨੇ ਖੜਕਾਇਆ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ, ਕਿਹਾ – ਮੀਡੀਆ ਰਿਪੋਰਟਿੰਗ ਲਈ ਦਿਸ਼ਾ-ਨਿਰਦੇਸ਼ ਦਿਓOn PunjabMay 27, 2021 by On PunjabMay 27, 20210796 ਜੂਨੀਅਰ ਪਲਿਵਾਨ ਸਾਗਰ ਧਨਖੜ ਹੱਤਿਆ ਕਾਂਡ (Wrestlers Sagar Dhankhar Murder Case) ’ਚ ਮੁੱਖ ਦੋਸ਼ੀ ਓਲੰਪਿਅਨ ਸੁਸ਼ੀਲ ਕੁਮਾਰ ਦੀ ਮਾਂ ਨੇ ਲਗਾਤਾਰ ਹੋ ਰਹੀ ਬਦਨਾਮੀ ਦੇ...
ਖੇਡ-ਜਗਤ/Sports NewsYuzvendra Chahal ਨੇ ਮੁਨੀ ਵੇਸ਼ ‘ਚ ਸ਼ੇਅਰ ਕੀਤੀ ਬਚਪਨ ਦੀ ਫੋਟੋ, ਫੈਨਜ਼ ਨੇ ਇੰਝ ਕੀਤਾ ਟਰੋਲOn PunjabMay 26, 2021 by On PunjabMay 26, 20210693 ਟੀਮ ਇੰਡੀਆ ਦੇ ਲੇਗ ਸਪਿੱਨਰ Yuzvendra Chahal ਨੇ ਸੋਸ਼ਲ ਮੀਡੀਆ ‘ਤੇ ਆਪਣੇ ਬਚਪਨ ਦੀਆਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਤੇ ਫੈਨਜ਼ ਦੱਬ ਕੇ ਮਜ਼ੇ...
ਖੇਡ-ਜਗਤ/Sports Newsਜੇਕਰ ਟੋਕੀਓ ਓਲੰਪਿਕ ਹੁੰਦੀ ਹੈ ਕੈਂਸਲ ਤਾਂ ਜਪਾਨ ਨੂੰ ਹੋਵੇਗਾ ਇਨ੍ਹੇਂ ਬਿਲੀਅਨ ਡਾਲਰ ਦਾ ਨੁਕਸਾਨOn PunjabMay 26, 2021 by On PunjabMay 26, 20210581 ਦੋ ਮਹੀਨਿਆਂ ਤੋਂ ਵੀ ਘੱਟ ਸਮਾਂ ਹੁਣ ਟੋਕੀਓ ਓਲੰਪਿਕ ਲਈ ਬਚਿਆ ਹੈ। ਇਸ ਦੌਰਾਨ ਇਕ ਸੋਧ ਸੰਸਥਾ ਨੇ ਅੰਦਾਜ਼ਾ ਲਾਇਆ ਹੈ ਕਿ ਸਥਿਤੀ ਨੂੰ ਦੇਖਦੇ...
ਖੇਡ-ਜਗਤ/Sports Newsਕੋਰੋਨਾ ਨਿਯਮਾਂ ਦਾ ਉਲੰਘਣ ਕਰਨਾ ਪਾਕਿਸਤਾਨੀ ਗੇਂਦਬਾਜ਼ ’ਤੇ ਪਿਆ ਭਾਰੀ, PSL ਤੋਂ ਹੋਇਆ ਬਾਹਰOn PunjabMay 25, 2021 by On PunjabMay 25, 20210424 ਪਾਕਿਸਤਾਨ ਕ੍ਰਿਕਟ ਬੋਰਡ ਨੇ ਤੇੇਜ਼ ਗੇਂਦਬਾਜ਼ ਨਸੀਮ ਸ਼ਾਹ ’ਤੇ ਆਬੂਧਾਬੀ ’ਚ ਪਾਕਿਸਤਾਨ ਸੁਪਰ ਲੀਗ ਦੇ ਮੈਚਾਂ ’ਚ ਖੇਡਣ ’ਤੇ ਰੋਕ ਲਗਾ ਦਿੱਤੀ ਹੈ। ਟੂਰਨਾਮੈਂਟ ’ਚ...
ਖੇਡ-ਜਗਤ/Sports Newsਹੱਤਿਆ ਕੇਸ ’ਚ ਗ੍ਰਿਫ਼ਤਾਰ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉਤਰ ਰੇਲਵੇ ਨੇ ਕੀਤਾ ਸਸਪੈਂਡOn PunjabMay 25, 2021 by On PunjabMay 25, 20210494 ਨਵੀਂ ਦਿੱਲੀ : ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਅੱਜ ਉਤਰੀ ਰੇਲਵੇ ਨੇ ਉਸ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ। ਜ਼ਿਕਰਯੋਗ...
ਖੇਡ-ਜਗਤ/Sports News13 ਹਜ਼ਾਰ ਖਿਡਾਰੀਆਂ ਤੇ ਕੋਚਾਂ ਨੂੰ ਮੈਡੀਕਲ ਬੀਮਾ ਦੇਵੇਗੀ ਭਾਰਤ ਸਰਕਾਰOn PunjabMay 21, 2021 by On PunjabMay 21, 20210422 ਭਾਰਤ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਖਿਡਾਰੀਆਂ ਲਈ ਮੈਡੀਕਲ ਬੀਮਾ ਕਵਰੇਜ ਦਾ ਦਾਇਰਾ ਵਧਾਉਂਦੇ ਹੋਏ ਜ਼ਿਆਦਾ ਖਿਡਾਰੀਆਂ, ਐਗਰੀਮੈਂਟ ਕੋਚਾਂ ਤੇ ਸਹਿਯੋਗੀ ਸਟਾਫ ਨੂੰ ਸ਼ਾਮਲ...
ਖੇਡ-ਜਗਤ/Sports Newsਖੇਡ ਪੁਰਸਕਾਰਾਂ ਲਈ ਮੰਤਰਾਲੇ ਨੇ ਮੰਗੀਆਂ ਅਰਜ਼ੀਆਂ, ਅੰਤਿਮ ਤਰੀਕ 21 ਜੂਨOn PunjabMay 21, 2021 by On PunjabMay 21, 20210524 ਖੇਡ ਮੰਤਰਾਲੇ ਨੇ ਵੀਰਵਾਰ ਨੂੰ ਰਾਸ਼ਟਰੀ ਖੇਡ ਪੁਰਸਕਾਰਾਂ ਲਈ ਅਰਜ਼ੀਆਂ ਮੰਗੀਆਂ। ਜਿਸ ‘ਚ ਪਾਤਰ ਐਥਲੀਟਾਂ, ਕੋਚਾਂ, ਵਿਸ਼ਵ ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਨੂੰ ਸਵੈ-ਨਾਮਜ਼ਦ ਤੇ ਕੋਵਿਡ-19...