ਖੇਡ-ਜਗਤ/Sports Newsਸ਼੍ਰੀਹਰੀ ਨਟਰਾਜ ਨੇ ਓਲੰਪਿਕ ਲਈ ਕੀਤਾ ਕੁਆਲੀਫਾਈOn PunjabJuly 1, 2021 by On PunjabJuly 1, 20210505 ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ ਵਿਚ ਅਧਿਕਾਰਕ ਤੌਰ ‘ਤੇ ਥਾਂ ਬਣਾਈ ਜਦ ਖੇਡ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਫਿਨਾ ਨੇ ਰੋਮ...
ਖੇਡ-ਜਗਤ/Sports NewsTokyo Olympic 2020: ਇਕ ਹੋਰ ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੂੰ ਮਿਲੀ ਟੋਕੀਓ ਓਲੰਪਿਕ ਦੀ ਟਿਕਟ, ਨਵਾਂ ਨੈਸ਼ਨਲ ਰਿਕਾਰਡOn PunjabJune 30, 2021 by On PunjabJune 30, 202101344 ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ ‘ਚ ਅਧਿਕਾਰਤ ਰੂਪ ਨਾਲ ਜਗ੍ਹਾ ਬਣਾਈ ਹੈ। ਉਨ੍ਹਾਂ ਨੂੰ ਗਲੋਬਲ ਸੰਚਾਲਨ ਸੰਸਥਾ ਫਿਨਾ ਨੇ ਰੋਮ ‘ਚ...
ਖੇਡ-ਜਗਤ/Sports Newsਦੁਤੀ ਚੰਦ ਲਈ ਦੋਹਰੀ ਖ਼ੁਸ਼ੀ : ਖੇਲ ਰਤਨ ਲਈ ਹੋਈ ਸਿਫਾਰਿਸ਼, ਟੋਕੀਓ ਓਲੰਪਿਕ ਲਈ ਵੀ ਕੀਤਾ ਕੁਆਲੀਫਾਈOn PunjabJune 30, 2021 by On PunjabJune 30, 20210529 ਭਾਰਤੀ ਅਥਲੀਟ ਦੁਤੀ ਚੰਦ ਨੂੰ ਲੈ ਕੇ ਚੰਗੀ ਖਬਰ ਹੈ। ਉਨ੍ਹਾਂ ਨੇ ਟੋਕੀਓ ਓਲੰਪਿਕ ਲਈ 100 ਤੇ 200 ਮੀਟਰ ਰੇਸ ਲਈ ਕੁਆਲੀਫਾਈ ਕਰ ਲਿਆ ਹੈ।...
ਖੇਡ-ਜਗਤ/Sports NewsICC T-20 ਵਿਸ਼ਵ ਕੱਪ ਕ੍ਰਿਕਟ 17 ਅਕਤੂਬਰ ਤੋਂ 14 ਨਵੰਬਰ ਤਕ ਯੂਏਈ ਤੇ ਓਮਾਨ ’ਚOn PunjabJune 29, 2021 by On PunjabJune 29, 20210816 ਕਰੋਨਾ ਵਾਇਰਸ ਮਹਾਮਾਰੀ ਕਾਰਨ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤਕ ਭਾਰਤ ਦੀ ਬਜਾਏ ਯੂਏਈ ਤੇ ਓਮਾਨ ‘ਚ ਖੇਡਿਆ ਜਾਵੇਗਾ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ...
ਖੇਡ-ਜਗਤ/Sports Newsਓਲੰਪਿਕ ‘ਚ ਨਹੀਂ ਖੇਡੇਗੀ ਸੇਰੇਨਾ ਵਿਲੀਅਮਸ, ਕਿਹਾ; ਮੇਰੇ ਇਸ ਫ਼ੈਸਲੇ ਪਿੱਛੇ ਕਈ ਕਾਰਨ ਹਨ, ਮਾਫ਼ੀ ਚਾਹਾਂਗੀOn PunjabJune 28, 2021 by On PunjabJune 28, 20210418 ਸੇਰੇਨਾ ਵਿਲੀਅਮਸ ਨੇ ਐਤਵਾਰ ਨੂੰ ਦੱਸਿਆ ਕਿ ਉਹ ਟੋਕੀਓ ਓਲੰਪਿਕ ‘ਚ ਹਿੱਸਾ ਨਹੀਂ ਲਵੇਗੀ ਪਰ ਉਨ੍ਹਾਂ ਇਸ ਦਾ ਕੋਈ ਕਾਰਨ ਨਹੀਂ ਦੱਸਿਆ। ਸੇਰੇਨਾ ਨੇ ਕਿਹਾ,...
ਖੇਡ-ਜਗਤ/Sports NewsEuro 2021 ਤੋਂ ਬਾਹਰ ਹੋਣ ਬਾਅਦ ਰੋਨਾਲਡੋ ਨੇ ਬੈਲਜੀਅਮ ਦੇ ਗੋਲਕੀਪਰ ਨੂੰ ਗਲੇ ਲਾ ਕੇ ਕਿਹਾ- ‘ਲੱਕੀ, ਆਹਾ..’ Viral VideoOn PunjabJune 28, 2021 by On PunjabJune 28, 20210447 Euro 2020 ਬੈਲਜੀਅਮ ਤੋਂ ਮਿਲੀ ਹਾਰ ਤੋਂ ਬਾਅਦ ਰੋਨਾਲਡੋ ਕਾਫੀ ਨਿਰਾਸ਼ ਨਜ਼ਰ ਆ ਰਹੇ ਹਨ। ਦਿਗਜ਼ ਰੋਨਾਲਡੋ ਨੇ ਹਾਰ ਤੋਂ ਬਾਅਦ ਕਪਤਾਨ ਦਾ ‘ਆਰਮ ਬੈਂਡ’...
ਖੇਡ-ਜਗਤ/Sports NewsBig News : ਹਾਕੀ ਇੰਡੀਆ ਨੇ ਖੇਡ ਰਤਨ ਲਈ ਪੀਆਰ ਸ੍ਰੀਜੇਸ਼ ਤੇ ਦੀਪਿਕਾ ਨੂੰ ਕੀਤਾ ਨਾਮੀਨੇਟOn PunjabJune 26, 2021 by On PunjabJune 26, 20210574 ਹਾਕੀ ਇੰਡੀਆ (Hockey India) ਨੇ ਸ਼ਨਿਚਰਵਾਰ ਨੂੰ ਰਾਜੀਵ ਗਾਂਧੀ ਪੁਰਸਕਾਰ (Rajiv Gandhi Khel Ratna) ਲਈ ਨਾਮੀਨੇਟ ਖਿਡਾਰੀਆਂ ਦਾ ਐਲਾਨ ਕਰ ਦਿੱਤਾ ਹੈ। ਐੱਚਆਈ ਨੇ ਪੁਰਸ਼...
ਖੇਡ-ਜਗਤ/Sports News‘ਨੋ ਓਲੰਪਿਕ 2021’, ‘ਓਲੰਪਿਕ ਗਰੀਬਾਂ ਨੂੰ ਮਾਰਦਾ ਹੈ’ ਦੇ ਜਾਪਾਨ ‘ਚ ਲੱਗੇ ਨਾਅਰੇOn PunjabJune 26, 2021 by On PunjabJune 26, 20210576 2021 ਦੇ ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ‘ਚ ਇਕ ਮਹੀਨਾ ਬਾਕੀ ਰਹਿ ਗਿਆ ਹੈ ਪਰ ਜਾਪਾਨੀ ਆਬਾਦੀ ਦਾ ਇਕ ਹਿੱਸਾ ਅਜੇ ਵੀ ਯਕੀਨ ਨਹੀਂ ਕਰ...
ਖੇਡ-ਜਗਤ/Sports Newsਰਾਸ਼ਟਰਪਤੀ ਦਾ ਕਾਫਲਾ ਲੰਘਾਉਣ ਲਈ ਪੁਲਿਸ ਨੇ ਬੀਮਾਰ ਮਹਿਲਾ ਦੀ ਗੱਡੀ ਰੋਕੀ, ਮੌਤ, ਪੁਲਿਸ ਨੇ ਮੰਗੀ ਮਾਫ਼ੀOn PunjabJune 26, 2021 by On PunjabJune 26, 20210860 ਉੱਤਰ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ‘ਤੇ ਆਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸਕਰਮੀਆਂ ਦੀ ਲਾਪਰਵਾਹੀ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ...
ਖੇਡ-ਜਗਤ/Sports Newsਚੌਥੀ ਵਾਰ ਓਲੰਪਿਕ ਖੇਡਣਾ ਸਨਮਾਨ ਦੀ ਗੱਲ : ਸਾਨੀਆOn PunjabJune 25, 2021 by On PunjabJune 25, 20210567 ਭਾਰਤੀ ਮਹਿਲਾ ਸਟਾਰ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਮੁਕਾਬਲਾ ਕਰਨ ਨਾਲ ਚਾਰ ਓਲੰਪਿਕ ਵਿਚ ਭਾਰਤ ਦੀ ਨੁਮਾਇੰਦਗੀ...