ਖੇਡ-ਜਗਤ/Sports Newsਰੀਓ ਤੋਂ ਟੋਕੀਓ ਓਲੰਪਿਕ ਤਕ : ਨੌਂ ਓਲੰਪਿਕ ਮੈਡਲ ਜਿੱਤਣ ਲਈ ਬੋਲਟ ਦੌੜਿਆ 114.21 ਸਕਿੰਟOn PunjabJuly 16, 2021 by On PunjabJuly 16, 20210455 ਬੋਲਟ ਨੇ ਤਿੰਨ ਓਲੰਪਿਕ ਟੂਰਨਾਮੈਂਟਾਂ ‘ਚ ਨੌਂ ਗੋਲਡ ਮੈਡਲ ਜਿੱਤਣ ਦਾ ਹੱਕ ਟਰੈਕ ‘ਤੇ ਸਿਰਫ਼ 114.21 ਸਕਿੰਟ ਦੌੜ ਲਾਉਣ ਨਾਲ ਹਾਸਲ ਕੀਤਾ ਹੈ। ਉਹ ਦੁਨੀਆ...
ਖੇਡ-ਜਗਤ/Sports Newsਰੀਓ ਤੋਂ ਟੋਕੀਓ ਓਲੰਪਿਕ ਤਕ ਦਾ ਸਫ਼ਰ : ਓਲੰਪਿਕ ਤੋਂ ਬਾਅਦ ਕੀਤਾ ਵਿਆਹOn PunjabJuly 14, 2021 by On PunjabJuly 14, 20210418 ਕਾਰ ਚੋਰ ਨੇ ਜਿੱਤਿਆ ਗੋਲਡ ਮੈਡਲ : ਜੀ ਹਾਂ ਇਹ ਬਿਲਕੁਲ ਸੱਚ ਹੈ ਕਿ ਰੀਓ ਓਲੰਪਿਕ ‘ਚ 62 ਕਿੱਲੋ ਵਰਗ ਦੇ ਵੇਟ ਲਿਫਟਿੰਗ ਇਵੈਂਟ ‘ਚ ਗੋਲਡ...
ਖੇਡ-ਜਗਤ/Sports Newsਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ Tokyo Olympics ਲਈ ਅਧਿਕਾਰਤ ਗੀਤ ਕੀਤਾ ਲਾਂਚOn PunjabJuly 14, 2021 by On PunjabJuly 14, 20210615 ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਬੁੱਧਵਾਰ ਨੂੰ ਦੇਸ਼ ਦੇ ਓਲਪਿੰਕ ਟੀਮ ਦੇ ‘ਚੀਅਰ 4 ਇੰਡੀਆ’ (Cheer 4 India) ਗੀਤ ਦਾ ਸ਼ੁਭਆਰੰਭ ਕੀਤਾ ਤੇ...
ਖੇਡ-ਜਗਤ/Sports Newsਭਾਰਤੀ ਤੈਰਾਕ ਦੀ ਸ਼ਿਕਾਇਤ ‘ਤੇ ਉਜ਼ਬੇਕਿਸਤਾਨ ਕਟਹਿਰੇ ‘ਚ, ਮੁਕਾਬਲੇ ਦੇ ਸਮੇਂ ਨਾਲ ਛੇੜਛਾੜ ਦੇ ਦੋਸ਼On PunjabJuly 13, 2021 by On PunjabJuly 13, 20210392 ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ (ਕੈਸ) ਨੇ ਓਲੰਪਿਕ ਕੁਆਲੀਫਿਕੇਸ਼ਨ ਮੁਕਾਬਲੇ ਦੇ ਨਤੀਜਿਆਂ ਨੂੰ ਨਾ ਮੰਨ ਕੇ ਤੈਰਾਕੀ ਦੀ ਕੌਮਾਂਤਰੀ ਸੰਚਾਲਨ ਸੰਸਥਾ (ਫਿਨਾ) ਦੇ ਫ਼ੈਸਲੇ ਖ਼ਿਲਾਫ਼...
ਖੇਡ-ਜਗਤ/Sports NewsRIO ਤੋਂ Tokyo Olympics ਤਕ ਦਾ ਸਫ਼ਰ : ਜਦੋਂ ਓਲੰਪਿਕ ਮੈਡਲ ਹੋਏ ਟਾਈ, ਜਾਣੋ ਬੇਹੱਦ ਦਿਲਚਸਪ ਕਿੱਸਾOn PunjabJuly 13, 2021 by On PunjabJuly 13, 202101162 ਰੀਓ ਓਲੰਪਿਕ ’ਚ ਔਰਤਾਂ ਦਾ 100 ਮੀਟਰ ਫ੍ਰੀ ਸਟਾਇਲ ਤੈਰਾਕੀ ਮੁਕਾਬਲਾ ਇੰਨਾ ਫਸਵਾਂ ਤੇ ਦਿਲਚਸਪ ਸੀ ਕਿ ਅਮਰੀਕਾ ਤੇ ਕੈਨੇਡਾ ਦੀਆਂ ਦੋਵੇਂ ਖਿਡਾਰਨਾਂ ਵੱਲੋਂ ਪਾਣੀ...
ਖੇਡ-ਜਗਤ/Sports Newsਟੈਨਿਸ ਛੱਡ ਕ੍ਰਿਕਟਰ ਬਣੀ ਸੀ ਐਸ਼ਲੇਹ ਬਾਰਟੀ, ਪਰ ਟੈਨਿਸ ‘ਚ ਹੀ ਹੁਣ ਰਚ ਦਿੱਤਾ ਇਤਿਹਾਸOn PunjabJuly 11, 2021 by On PunjabJuly 11, 20210525 ਕਿਸਮਤ ਤੋਂ ਵੱਧ ਕਿਸੇ ਨੂੰ ਕੁਝ ਨਹੀਂ ਮਿਲਦਾ। ਇਕ ਪੇਸ਼ੇ ਨੂੰ ਛੱਡਣਾ ਅਤੇ ਦੂਸਰਾ ਪੇਸ਼ਾ ਅਪਣਾਉਣਾ ਅੱਜ ਦੇ ਲੋਕਾਂ ਦੀ ਆਦਤ ਬਣ ਗਈ ਹੈ, ਪਰ...
ਖੇਡ-ਜਗਤ/Sports NewsCopa America 2021 Final: ਅਰਜਨਟੀਨਾ ਨੇ ਖ਼ਤਮ ਕੀਤਾ ਖ਼ਿਤਾਬੀ ਸੋਕਾ, ਬ੍ਰਾਜ਼ੀਲ ਨੂੰ ਹਰਾ ਕੇ ਜਿੱਤਿਆ ਕੋਪਾ ਕੱਪOn PunjabJuly 11, 2021 by On PunjabJuly 11, 202101553 ਮਾਰੀਆ ਦੇ ਸ਼ਾਨਦਾਰ ਗੋਲ ਦੀ ਮਦਦ ਨਾਲ ਅਰਜਨਟੀਨਾ (Argentina) ਨੇ ਪਿਛਲੀ ਜੇਤੂ ਬ੍ਰਾਜ਼ੀਲ (Brazil) ‘ਤੇ 2-1 ਨਾਲ ਰੋਮਾਂਚਕ ਜਿੱਤ ਦਰਜ ਕਰ ਕੇ ਕੋਪਾ ਕੱਪ 2021...
ਖੇਡ-ਜਗਤ/Sports Newsਨੈਸ਼ਨਲ ਸਟਾਈਲ ਕਬੱਡੀ ਦਾ ਭੀਸ਼ਮ ਪਿਤਾਮਾ ਜਨਾਰਦਨ ਸਿੰਘ ਗਹਿਲੋਤOn PunjabJuly 9, 2021 by On PunjabJuly 9, 20210522 ਨੈਸ਼ਨਲ ਸਟਾਈਲ ਕਬੱਡੀ ਭਾਰਤੀ ਲੋਕਾਂ ਦੀ ਹਰਮਨ ਪਿਆਰੀ ਖੇਡ ਹੈ। ਸਟਾਰ ਸਪੋਰਟਸ ਟੀਵੀ ’ਤੇ ਜਦੋਂ ਤੋਂ ਕਬੱਡੀ ਪ੍ਰੋ ਲੀਗ ਦੀ ਸ਼ੁਰੂਆਤ ਹੋਈ ਹੈ, ਇਸ ਖੇਡ...
ਖੇਡ-ਜਗਤ/Sports NewsTokyo Olympics 2020 : ਪੀਐੱਮ ਮੋਦੀ ਖਿਡਾਰੀਆਂ ਦੇ ਰਵਾਨਾ ਹੋਣ ਤੋਂ ਪਹਿਲਾਂ 13 ਜੁਲਾਈ ਨੂੰ ਵਰਚੂਅਲ ਗੱਲਬਾਤ ਕਰਕੇ ਦੇਣਗੇ ਸ਼ੁੱਭਕਾਮਨਾਵਾਂOn PunjabJuly 9, 2021 by On PunjabJuly 9, 20210441 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੋਕੀਓ ਓਲੰਪਿਕ ਜਾਣ ਵਾਲੇ ਭਾਰਤੀ ਖਿਡਾਰੀਆਂ ਨਾਲ 13 ਜੁਲਾਈ ਨੂੰ ਗੱਲਬਾਤ ਕਰਨਗੇ। ਕੋਰੋਨਾ ਮਹਾਮਾਰੀ ਦੇ ਕਾਰਨ ਇਹ ਗੱਲਬਾਤ ਵਰਚੁਅਲ ਹੋਵੇਗੀ। ਟੋਕੀਓ...
ਖੇਡ-ਜਗਤ/Sports Newsਓਲੰਪਿਕ ‘ਚ ਕੌਮੀ ਗੀਤ ਦੀ ਧੁਨ ‘ਤੇ ਤਿਰੰਗਾ ਲਹਿਰਾਉਣਾ ਹੈ ਸਿਮਰਨਜੀਤ ਕੌਰ ਦਾ ਟੀਚਾOn PunjabJuly 8, 2021 by On PunjabJuly 8, 20210505 ਲੁਧਿਆਣਾ ਦੇ ਪਿੰਡ ਚਕਰ ਦੇ ਇਕ ਆਮ ਘਰ ਦੀ 14 ਸਾਲ ਦੀ ਲੜਕੀ ਸਿਮਰਨਜੀਤ ਕੌਰ ਪਿੰਡ ਵਿਚ ਮੌਜੂਦ ਸ਼ੇਰ-ਏ-ਪੰਜਾਬ ਅਕੈਡਮੀ ਵਿਚ ਵੱਡੇ ਭੈਣ-ਭਰਾ ਨੂੰ ਮੁੱਕੇਬਾਜ਼ੀ...