ਖੇਡ-ਜਗਤ/Sports NewsOlympics : ਨਵੀਨ ਓਲੰਪਿਕਸ ਦੀ ਕਦੋਂ ਹੋਈ ਸ਼ੁਰੂਆਤ ਤੇ ਕੀ ਹੈ ਵੱਖ-ਵੱਖ ਰੰਗਾਂ ਦੇ ਝੰਡੇ ਵਿਚਲੇ ਚੱਕਰਾਂ ਦੀ ਅਹਿਮੀਅਤOn PunjabJuly 24, 2021 by On PunjabJuly 24, 20210642 ਪ੍ਰਾਚੀਨ ਓਲੰਪਿਕ ਖੇਡਾਂ ਬੰਦ ਹੋਣ ਤੋਂ ਬਾਅਦ 15 ਸਦੀਆਂ ਦੇ ਵਕਫੇ ਦੌਰਾਨ ਸਮੇਂ-ਸਮੇਂ ਵਿਚਾਰਾਂ ਹੁੰਦੀਆਂ ਰਹੀਆਂ ਕਿ ਇਹ ਖੇਡਾਂ ਮੁੜ ਸ਼ੁਰੂ ਕਰਵਾਈਆਂ ਜਾਣ ਪਰ ਕਿਤੇ...
ਖੇਡ-ਜਗਤ/Sports NewsTokyo Olympic ‘ਚ ਹਿੱਸਾ ਲੈ ਰਹੇ ਖਿਡਾਰੀਆਂ ਨੂੰ ਬਲਬੀਰ ਸੀਨੀਅਰ ਦਾ ਸੰਦੇਸ਼, ਬੇਟੀ ਸੁਸ਼ਬੀਰ ਨੇ ਪਿਤਾ ਦੇ ਪੁਰਾਣੇ ਮੈਸੇਜ ਨੂੰ ਕੀਤਾ ਸ਼ੇਅਰOn PunjabJuly 23, 2021 by On PunjabJuly 23, 202102712 Tokyo Olympic 2020: ਟੋਕੀਓ ਓਲਪਿੰਕ ਦਾ ਅੱਜ ਤੋਂ ਆਗਾਜ਼ ਹੋ ਰਿਹਾ ਹੈ। ਅਜਿਹੇ ‘ਚ ਪੂਰੇ ਦੇਸ਼ ਭਰ ਤੋਂ ਲੋਕ ਓਲਪਿੰਕ ‘ਚ ਗਏ ਸਾਡੇ ਖਿਡਾਰੀਆਂ ਨੂੰ ਚੀਅਰਅਪ...
ਖੇਡ-ਜਗਤ/Sports NewsTokyo Olympics 2021 : Tokyo Olympics ’ਚ ਜਾਣ ਵਾਲੇ ਕਿਹੜੇ ਭਾਰਤੀ ਖਿਡਾਰੀਆਂ ਨੇ ਕੀਤਾ ਕੁਆਲੀਫਾਈ, ਇਥੇ ਦੇਖੋ ਪੂਰੀ ਲਿਸਟਭਾਰਤੀ ਓਲੰਪਿਕ ਸੰਘ ਨੇ ਟੋਕੀਓ ਵਿਚ ਕਰਵਾਏ ਜਾਣ ਵਾਲੇ ਖੇਡਾਂ ਦੇ ਮਹਾਂਕੁੰਭ ਓਲੰਪਿਕਸ ਲਈ ਲਗਪਗ 201 ਮੈਂਬਰਾਂ ਦੀ ਟੀਮ ਤਿਆਰ ਕੀਤੀ ਹੈ ਜੋ ਮੈਡਲਾਂ ਦੀ ਇਸ ਦੌਡ਼ ਵਿਚ ਜਿੱਤ ਹਾਸਲ ਕਰਨ ਲਈ ਜਾਵੇਗੀ। ਭਾਰਤੀ ਟੀਮ ਦੇ ਦਸਤੇ ਵਿਚ 126 ਖਿਡਾਰੀ ਅਤੇ 75 ਸਪੋਰਟਿੰਗ ਸਟਾਫ ਸ਼ਾਮਲ ਹੋਵੇਗਾ। ਭਾਰਤੀ ਟੀਮ ਵਿਚ 56 ਫੀਸਦ ਪੁਰਸ਼ ਅਤੇ 44 ਫੀਸਦ ਔਰਤਾਂ ਸ਼ਾਮਲ ਹਨ। 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਇਵੈਂਟ ਲਈ ਭਾਰਤੀ ਟੀਮ ਨੇ ਦੋ ਝੰਡਾਬਰਦਾਰਾਂ ਦੀ ਚੋਣ ਕੀਤੀ ਹੈ, ਜਿਸ ਵਿਚ ਇਕ ਔਰਤ ਅਤੇ ਇਕ ਪੁਰਸ਼ ਸ਼ਾਮਲ ਹੈ। ਮਹਿਲਾਵਾਂ ਵਿਚੋਂ ਬਾਕਸਿੰਗ ਦੀ ਖਿਡਾਰਣ ਮੈਰੀਕਾਮ ਤੇ ਪੁਰਸ਼ਾਂ ਵਿਚੋਂ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਟੀਮ ਓਪਨਿੰਗ ਸੈਰੇਮਨੀ ਵਿਚ ਝੰਡਾਬਰਦਾਰ ਦੀ ਭੂਮਿਕਾ ਅਦਾ ਕਰਨਗੇ।On PunjabJuly 23, 2021 by On PunjabJuly 23, 20210449 ਭਾਰਤੀ ਓਲੰਪਿਕ ਸੰਘ ਨੇ ਟੋਕੀਓ ਵਿਚ ਕਰਵਾਏ ਜਾਣ ਵਾਲੇ ਖੇਡਾਂ ਦੇ ਮਹਾਂਕੁੰਭ ਓਲੰਪਿਕਸ ਲਈ ਲਗਪਗ 201 ਮੈਂਬਰਾਂ ਦੀ ਟੀਮ ਤਿਆਰ ਕੀਤੀ ਹੈ ਜੋ ਮੈਡਲਾਂ ਦੀ...
ਖੇਡ-ਜਗਤ/Sports NewsTokyo Olympics Live DD Sports : ਡੀਡੀ ਸਪੋਰਟਸ ’ਤੇ ਹੋਵੇਗਾ ਖੇਡਾਂ ਦੇ ਮਹਾਕੁੰਭ ਦਾ ਸਿੱਧਾ ਪ੍ਰਸਾਰਣOn PunjabJuly 22, 2021 by On PunjabJuly 22, 20210597 ਟੋਕੀਓ ਓਲੰਪਿਕ ਸ਼ੁਰੂ ਹੋਣ ਵਿਚ ਸਿਰਫ਼ 24 ਘੰਟਿਆਂ ਦਾ ਸਮਾਂ ਰਹਿ ਗਿਆ ਹੈ। ਭਾਵ 23 ਜੁਲਾਈ ਦਿਨ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕ ਦੀ ਸ਼ੁਰੂਆਤ ਹੋ ਰਹੀ...
ਖੇਡ-ਜਗਤ/Sports NewsOlympian Sushil Kumar Case : ਓਲੰਪੀਅਨ ਸੁਸ਼ੀਲ ਕੁਮਾਰ ਨੂੰ ਠਹਿਰਾਇਆ ਮੁੱਖ ਦੋਸ਼ੀ, 150 ਗਵਾਹ ਵਧਾਉਣਗੇ ਮੁਸ਼ਕਲਾਂOn PunjabJuly 21, 2021 by On PunjabJuly 21, 20210448 ਜੂਨੀਅਰ ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ ’ਚ ਮੁੱਖ ਦੋਸ਼ੀ ਠਹਿਰਾਏ ਗਏ ਓਲੰਪੀਅਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਜਲਦ ਹੀ ਹੋਰ ਵਧਣ ਵਾਲੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ...
ਖੇਡ-ਜਗਤ/Sports NewsOlympics : 2032 ਖੇਡਾਂ ਦੇ ਮਹਾਕੁੰਭ ਓਲੰਪਿਕ ਖੇਡਾਂ ਦੀ ਬ੍ਰਿਸਬੇਨ ਕਰੇਗਾ ਮੇਜ਼ਬਾਨੀOn PunjabJuly 21, 2021 by On PunjabJuly 21, 202101581 2032 ਗਰਮੀਆਂ ਦਾ ਓਲੰਪਿਕਸ ਆਸਟ੍ਰੇਲੀਆ ਦੇ ਬ੍ਰਿਸਬੇਨ ਵਿੱਚ ਹੋਵੇਗਾ। ਬ੍ਰਿਸਬੇਨ ਨੂੰ ਅਧਿਕਾਰਤ ਤੌਰ ‘ਤੇ ਅੰਤਰ ਰਾਸ਼ਟਰੀ ਓਲੰਪਿਕ ਕਮੇਟੀ ਦੁਆਰਾ ਚੁਣਿਆ ਗਿਆ ਹੈ। ਬ੍ਰਿਸਬੇਨ ਮੈਲਬਰਨ ਅਤੇ...
ਖੇਡ-ਜਗਤ/Sports Newsਰੀਓ ਤੋਂ ਟੋਕੀਓ ਓਲੰਪਿਕ ਤਕ ਦਾ ਸਫ਼ਰ : ਭਵਿੱਖ ਦਾ ਕਿਹੜਾ ਅਥਲੀਟ ਚੁੱਕੇਗਾ ਫੈਲਪਸ ਦੇ ਮੈਡਲਾਂ ਦੀ ਪੰਡOn PunjabJuly 20, 2021 by On PunjabJuly 20, 20210518 ਵਿਸ਼ਵ ਤੈਰਾਕੀ ਦੇ ਬੇਤਾਜ ਬਾਦਸ਼ਾਹ ਅਮਰੀਕੀ ਤੈਰਾਕ ਫੈਲਪਸ ਨੇ ਰੀਓ ’ਚ ਸੋਨੇ ਦੇ ਪੰਜ ਤੇ ਇਕ ਚਾਂਦੀ ਦਾ ਮੈਡਲ ਜਿੱਤਣ ਤੋਂ ਬਾਅਦ ਆਪਣੇ 16 ਸਾਲਾ...
ਖੇਡ-ਜਗਤ/Sports NewsSimranjit Kaur Profile: ਪੰਜਾਬ ਦੀ ਮੁਟਿਆਰ ਪਹਿਲੀ ਵਾਰ ਓਲੰਪਿਕ ’ਚ ਕਰੇਗੀ ਮੁੱਕੇਬਾਜ਼ੀOn PunjabJuly 19, 2021 by On PunjabJuly 19, 20210563 ਪੰਜਾਬ ਦੀ ਧਰਤੀ ’ਤੇ ਵੈਸੇ ਤਾਂ ਕਈ ਖਿਡਾਰੀ ਜਨਮੇ ਹਨ, ਜਿਨ੍ਹਾਂ ਨੇ ਦੇਸ਼ ਦਾ ਨਾਂ ਦੁਨੀਆ ਭਰ ’ਚ ਰੋਸ਼ਨ ਕੀਤਾ ਹੈ, ਪਰ 26 ਸਾਲ ਦੀ...
ਖੇਡ-ਜਗਤ/Sports NewsOlympics: ਟੋਕਿਓ ਓਲੰਪਿਕ ‘ਚ ਭਾਰਤ ਦਾ ਪੂਰਾ ਸ਼ਡਿਊਲ, ਦੇਖੋ ਈਵੈਂਟ ਤੇ ਟਾਈਮ ਟੇਬਲOn PunjabJuly 19, 2021 by On PunjabJuly 19, 20210480 ਭਾਰਤ ਤੋਂ ਐਥਲੀਟਾਂ ਦੀ ਪਹਿਲੀ ਟੁਕੜੀ ਐਤਵਾਰ ਨੂੰ ਜਪਾਨ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਲਈ ਟੋਕੀਓ ਪਹੁੰਚੀ। ਮਹੱਤਵਪੂਰਨ ਗੱਲ ਇਹ ਹੈ ਕਿ...
ਖੇਡ-ਜਗਤ/Sports Newsਯੂਰੋ ਫੁੱਟਬਾਲ ਕੱਪ : ਇਟਲੀ ਨੇ ਕੀਤਾ ਕਿ੍ਰਸ਼ਮਾOn PunjabJuly 16, 2021 by On PunjabJuly 16, 20210457 ਫੀਫਾ ਵੱਲੋਂ ਕਰਵਾਏ ਜਾਂਦੇ ਵਿਸ਼ਵ-ਵਿਆਪੀ ਫੁੱਟਬਾਲ ਟੂਰਨਾਮੈਂਟਾਂ ’ਚ ਵਿਸ਼ਵ ਫੁੱਟਬਾਲ ਕੱਪ ਤੋਂ ਬਾਅਦ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ’ਤੇ ਆਉਣ ਵਾਲੇ ਯੂਰੋ ਫੁੱਟਬਾਲ ਕੱਪ...