ਖਾਸ-ਖਬਰਾਂ/Important Newsਅਮਰੀਕਾ ’ਚ ਹਵਾਈ ਹਾਦਸਾ, 9 ਮੌਤਾਂOn PunjabJune 22, 2019 by On PunjabJune 22, 201901590 ਓਹੂ ਦੇ ਉੱਤਰੀ ਸਮੁੰਦਰੀ ਕੰਢੇ ਉੱਤੇ ਸ਼ੁੱਕਰਵਾਰ ਰਾਤੀਂ ਦੋ ਇੰਜਣਾਂ ਵਾਲੇ ਇੱਕ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਉਸ ਵਿੱਚ ਸਵਾਰ ਸਾਰੇ 9 ਵਿਅਕਤੀ ਮਾਰੇ...
ਖਾਸ-ਖਬਰਾਂ/Important Newsਬਾਰਾਮੂਲਾ ਮੁਕਾਬਲੇ ’ਚ ਭਾਰਤੀ ਜਵਾਨਾਂ ਨੇ ਜੈਸ਼ ਦਾ ਪਾਕਿਸਤਾਨੀ ਕਮਾਂਡਰ ਕੀਤਾ ਢੇਰOn PunjabJune 22, 2019 by On PunjabJune 22, 201901709 ਜੰਮੂ–ਕਸ਼ਮੀਰ ’ਚ ਅੱਤਵਾਦੀਆਂ ਨਾਲ ਸੁਰੱਖਿਆ ਬਲਾਂ ਦਾ ਮੁਕਾਬਲਾ ਜਾਰੀ ਹੈ। ਬਾਰਾਮੂਲਾ ’ਚ ਸਨਿੱਚਰਵਾਰ ਨੂੰ ਸ਼ੁਰੂ ਹੋਏ ਇੱਕ ਮੁਕਾਬਲੇ ਵਿੱਚ ਇੱਕ ਦਹਿਸ਼ਤਗਰਦ ਮਾਰਿਆ ਗਿਆ। ਮਾਰੇ ਗਏ...
ਖਾਸ-ਖਬਰਾਂ/Important Newsਇੰਡੀਅਨ ਏਅਰਲਾਈਨਜ਼ ਨੇ ਅਮਰੀਕੀ ਹਮਲੇ ਦੇ ਡਰ ਤੋਂ ਈਰਾਨ ’ਚ ਉਡਾਣਾਂ ਦੇ ਰੂਟ ਬਦਲੇOn PunjabJune 22, 2019 by On PunjabJune 22, 201901490 ਭਾਰਤ ਦੀ ਸਰਕਾਰੀ ‘ਇੰਡੀਅਨ ਏਅਰਲਾਈਨਜ਼’ ਨੇ ਅਮਰੀਕਾ ਤੇ ਈਰਾਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਆਪਣੀਆਂ ਉਨ੍ਹਾਂ ਸਾਰੀਆਂ ਉਡਾਣਾਂ ਦੇ ਰੂਟ ਬਦਲ ਦਿੱਤੇ ਹਨ, ਜਿਹੜੀਆਂ ਈਰਾਨ...
ਖਾਸ-ਖਬਰਾਂ/Important Newsਹੁਣ ਮੋਬਾਈਲ ਐਪਲੀਕੇਸ਼ਨ ਰਾਹੀਂ ਬੁੱਕ ਹੋਏਗੀ ਪੰਜਾਬ ਸਰਕਾਰ ਦੀ ਐਂਬੂਲੈਂਸOn PunjabJune 22, 2019 by On PunjabJune 22, 201901607 ਚੰਡੀਗੜ੍ਹ: ਪੰਜਾਬ ਸਰਕਾਰ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨਵੀਂ ਐਪਲੀਕੇਸ਼ਨ ਜਾਰੀ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਨਾਲ ਲੋੜ ਪੈਣ ‘ਤੇ ਇੱਕ ਬਟਨ...
ਖਾਸ-ਖਬਰਾਂ/Important Newsਮੋਬਾਈਲ ਦਾ ਅਸਰ! ਮਨੁੱਖ ਦਾ ਤੇਜ਼ੀ ਨਾਲ ਬਦਲ ਰਿਹਾ ਸਰੀਰਕ ਢਾਂਚਾOn PunjabJune 22, 2019 by On PunjabJune 22, 201901557 ਚੰਡੀਗੜ੍ਹ: ਆਸਟ੍ਰੇਲੀਆ ਦੀ ਸਨਸ਼ਾਈਨ ਕੋਸਟ ਯੂਨੀਵਰਸਿਟੀ ਵਿੱਚ ਹੋਈ ਖੋਜ ਵਿੱਚ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਫੋਨ ਤੇ ਟੈਬਲੇਟਸ ਸਰੀਰ ਦਾ ਢਾਂਚਾ ਵਿਗਾੜ ਰਹੇ ਹਨ।...
ਖਾਸ-ਖਬਰਾਂ/Important Newsਕਰਤਾਰਪੁਰ ਲਾਂਘੇ ‘ਤੇ ਨਹੀਂ ਭਾਰਤ-ਪਾਕਿ ਤਣਾਅ ਦਾ ਕੋਈ ਅਸਰOn PunjabJune 22, 2019 by On PunjabJune 22, 201901572 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ-ਪਾਕਿ ਤਣਾਅ ਦਾ ਅਸਰ ਕਰਤਾਰਪੁਰ ਲਾਂਘੇ ਨਹੀਂ ਪਏਗਾ। ਉਨ੍ਹਾਂ ਨੇ ਆਪਣੇ ਪਾਕਿਸਤਾਨੀ ਹਮਰੁਤਬਾ...
ਖਾਸ-ਖਬਰਾਂ/Important Newsਵੀਜ਼ਾ ਕਟੌਤੀ ‘ਤੇ ਅਮਰੀਕਾ ਦਾ ਯੂ-ਟਰਨ, ਕੋਈ ਲਿਮਟ ਤੈਅ ਨਹੀਂOn PunjabJune 22, 2019 by On PunjabJune 22, 201901883 ਨਵੀਂ ਦਿੱਲੀ: ਅਮਰੀਕੀ ਸਰਕਾਰ ਨੇ ਐਚ-1ਬੀ ਵੀਜ਼ਾ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ‘ਚ ਟਰੰਪ ਸਰਕਾਰ ਨੇ ਕਿਹਾ ਕਿ ਸਾਡੇ ਵੱਲੋਂ H-1B ਵੀਜ਼ਾ ਨੂੰ ਲੈ ਕੇ...
ਖਾਸ-ਖਬਰਾਂ/Important Newsਇਰਾਨ ‘ਤੇ ਬੰਬ ਸੁੱਟਣ ਦੇ ਫੈਸਲੇ ਤੋਂ ਪਿੱਛੇ ਹਟੇ ਟਰੰਪ, ਕਿਹਾ ਹਮਲੇ ਦੀ ਜਲਦੀ ਨਹੀਂOn PunjabJune 22, 2019 by On PunjabJune 22, 201902000 ਵਾਸ਼ਿੰਗਟਨ: ਅਮਰੀਕਾ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਇਰਾਨ ‘ਤੇ ਹਮਲੇ ਲਈ ਕਿਸੇ ਜਲਦਬਾਜ਼ੀ ਵਿੱਚ ਨਹੀਂ ਹੈ। ਦਰਅਸਲ ਵੀਰਵਾਰ ਰਾਤ ਰਾਸ਼ਟਰਪਤੀ ਡੋਨਲਡ ਟਰੰਪ ਨੇ...
ਖਾਸ-ਖਬਰਾਂ/Important Newsਕੈਨੇਡਾ ‘ਚ ਕਤਲ ਕੀਤੇ ਨੌਜਵਾਨ ਦੀ ਜਲਦ ਪਹੁੰਚੇਗੀ ਲਾਸ਼, ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਕੀਤੀ ਅਪੀਲOn PunjabJune 22, 2019 by On PunjabJune 22, 201901642 ਬਠਿੰਡਾ: ਕੈਨੇਡਾ ਵਿੱਚ ਕਤਲ ਕੀਤੇ ਗਏ ਪੰਜਾਬੀ ਨੌਜਵਾਨ ਗੁਰਜੋਤ ਸਿੰਘ ਦੀ ਮਿਤ੍ਰਕ ਦੇਹ ਦੀ ਉਡੀਕ ਕਰ ਰਹੇ ਪਰਿਵਾਰ ਲਈ ਉਮੀਦ ਦੀ ਕਿਰਨ ਦਿਖਾਈ ਦਿੱਤੀ ਜਦੋਂ...
ਖਾਸ-ਖਬਰਾਂ/Important Newsਬਾਦਲ ਵਾਲੇ ਨੀਲੇ ਕਾਰਡ ਬੰਦ ਕਰ ਕੈਪਟਨ ਸਰਕਾਰ ਉਤਾਰੇਗੀ ‘ਤਿਰੰਗਾ ਕਾਰਡ’On PunjabJune 22, 2019 by On PunjabJune 22, 201901963 ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਹੋਰ ਸੁਵਿਧਾਵਾਂ ਦੇਣ ਲਈ ਨੀਲੇ ਕਾਰਡ ਬਦਲ ਕੇ ਸਮਾਰਟ ਕਾਰਡ ਦੇਣ ਦੀ ਕਵਾਇਦ ਸ਼ੁਰੂ ਕੀਤੀ...