ਖਾਸ-ਖਬਰਾਂ/Important Newsਪੁਰਤਗਾਲ ‘ਚ ਪੰਜਾਬੀ ਸਣੇ 4 ਭਾਰਤੀਆਂ ਦੀ ਮੌਤOn PunjabJuly 14, 2019 by On PunjabJuly 14, 201901524 ਮੁਕੇਰੀਆਂ: ਰੋਜ਼ੀ ਰੋਟੀ ਲਈ ਪੁਰਤਗਾਲ ਗਏ ਪੰਜਾਬੀ ਸਣੇ ਚਾਰ ਭਾਰਤੀ ਨੌਜਵਾਨਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਪੰਜਾਬੀ ਮ੍ਰਿਤਕ ਮੁਕੇਰੀਆਂ ਦਾ ਰਹਿਣ ਵਾਲਾ ਸੀ।...
ਖਾਸ-ਖਬਰਾਂ/Important Newsਅਧਿਆਪਕਾਂ ਤੇ ਨਾਨ-ਟੀਚਿੰਗ ਸਟਾਫ ਦੀਆਂ ਨੌਕਰੀਆਂ, ਇੰਝ ਕਰੋ ਅਪਲਾਈOn PunjabJuly 14, 2019 by On PunjabJuly 14, 201901551 ਨਵੀਂ ਦਿੱਲੀ: ਨਵੋਦਿਆ ਵਿਦਿਆਲਿਆ ਕਮੇਟੀ (ਐਨਵੀਐਸ) ਨੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੇ ਵੱਖ-ਵੱਖ ਅਹੁਦਿਆਂ ‘ਤੇ 2730 ਨੌਕਰੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਅਸਿਸਟੈਂਟ ਕਮਿਸ਼ਨਰ, ਪੋਸਟ...
ਖਾਸ-ਖਬਰਾਂ/Important Newsਹਿਮਾਚਲ ‘ਚ ਮੀਂਹ ਕਾਰਨ ਡਿੱਗਿਆ ਹੋਟਲ, ਫ਼ੌਜੀਆਂ ਸਮੇਤ 30 ਵਿਅਕਤੀ ਦੱਬੇOn PunjabJuly 14, 2019 by On PunjabJuly 14, 201901523 ਸੋਲਨ: ਲੰਮੇ ਸਮੇਂ ਤੋਂ ਪੈ ਰਹੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕਸਬੇ ਕੁਮਾਰਹੱਟੀ ਨੇੜੇ ਇੱਕ ਹੋਟਲ ਦੀ ਇਮਾਰਤ ਢਹਿ-ਢੇਰੀ ਹੋ ਗਈ। ਸੋਲਨ-ਨਾਹਨ...
ਖਾਸ-ਖਬਰਾਂ/Important Newsਕਰਤਾਰਪੁਰ ਕੌਰੀਡੋਰ ਬਾਰੇ ਅਹਿਮ ਬੈਠਕ, ਭਾਰਤ ਨੇ ਪਾਕਿਸਤਾਨ ਨੂੰ ਸੌਂਪੀਆਂ 11 ਸ਼ਰਤਾਂOn PunjabJuly 14, 2019 by On PunjabJuly 14, 201901576 ਅੰਮ੍ਰਿਤਸਰ: ਕਰਤਾਰਪੁਰ ਸਾਹਿਬ ਗਲਿਆਰੇ ਸਬੰਧੀ ਭਾਰਤ-ਪਾਕਿਸਤਾਨ ਦਰਮਿਆਨ ਜਾਰੀ ਅਹਿਮ ਬੈਠਕ ਪੂਰੀ ਹੋ ਗਈ ਹੈ। ਅੱਜ ਦੀ ਬੈਠਕ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਆਪਣੇ 11 ਮਦਾਂ...
ਖਾਸ-ਖਬਰਾਂ/Important Newsਜਿਣਸੀ ਸੋਸ਼ਣ ਦੇ ਕੇਸਾਂ ਲਈ ਬਣਨਗੀਆਂ 1023 ਫਾਸਟ ਟ੍ਰੈਕ ਅਦਾਲਤਾਂOn PunjabJuly 12, 2019 by On PunjabJuly 12, 201901539 ਨਵੀਂ ਦਿੱਲੀ: ਜਿਣਸੀ ਸੋਸ਼ਣ ਦੇ ਮਾਮਲਿਆਂ ਦੀ ਜਲਦ ਸੁਣਵਾਈ ਲਈ ਦੇਸ਼ ਵਿੱਚ 1023 ਫਾਸਟ ਟ੍ਰੈਕ ਅਦਾਲਤਾਂ ਖੁੱਲ੍ਹਣਗੀਆਂ। ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਸ ਪ੍ਰਸਤਾਵ...
ਖਾਸ-ਖਬਰਾਂ/Important Newsਕੈਨੇਡਾ ਤੋਂ ਉੱਡਿਆ ਜਹਾਜ਼ 36,000 ਫੁੱਟ ਦੀ ਉਚਾਈ ‘ਤੇ ਖਾਣ ਲੱਗਾ ਗੋਤੇ, 35 ਮੁਸਾਫਰ ਫੱਟੜOn PunjabJuly 12, 2019 by On PunjabJuly 12, 201901711 ਓਟਾਵਾ: ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਆਸਟ੍ਰੇਲੀਆ ਦੇ ਮਹਾਂਨਗਰ ਸਿਡਨੀ ਲਈ ਉੱਡਿਆ ਏਅਰ ਕੈਨੇਡਾ ਦਾ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬੱਚ ਗਿਆ। ਵੀਰਵਾਰ...
ਖਾਸ-ਖਬਰਾਂ/Important Newsਅਮਰੀਕਾ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ! ਹਰ ਸਾਲ ਜ਼ਿਆਦਾ ਭਾਰਤੀਆਂ ਨੂੰ ਮਿਲ ਸਕੇਗੀ PROn PunjabJuly 12, 2019 by On PunjabJuly 12, 201901579 ਵਾਸ਼ਿੰਗਟਨ: ਭਾਰਤ ਦੇ ਆਈਟੀ ਪੇਸ਼ੇਵਰਾਂ ਲਈ ਅਮਰੀਕਾ ਤੋਂ ਚੰਗੀ ਖ਼ਬਰ ਆਈ ਹੈ। ਇੱਥੇ ਪ੍ਰਤੀਨਿਧੀ ਸਭਾ ਨੇ ਗਰੀਨ ਕਾਰਡ ‘ਤੇ ਹਰ ਦੇਸ਼ ਲਈ ਤੈਅ ਵੱਧ ਤੋਂ...
ਖਾਸ-ਖਬਰਾਂ/Important Newsਜਾਪਾਨ ’ਚ ਕਿਰਾਏ ’ਤੇ ਕਾਰ ਲੈ ਕੇ ਲੋਕ ਕਰ ਰਹੇ ਨੇ ਆਹ ਕੰਮOn PunjabJuly 12, 2019 by On PunjabJuly 12, 201901666 ਜਾਪਾਨ ਚ ਕਾਰ ਸ਼ੇਅਰਿੰਗ ਸਰਵਿਸ ਤੇਜ਼ੀ ਨਾਲ ਮਸ਼ਹੂਰ ਹੋ ਰਹੀ ਹੈ। ਮਤਲਬ ਕਾਰ ਕਿਰਾਏ ਤੇ ਲਓ ’ਤੇ ਮਨਮਰਜ਼ੀ ਵਜੋਂ ਵਰਤੋਂ। ਕਿਰਾਇਆ ਵੀ ਘੱਟ ਹੈ। ਇੱਕ...
ਖਾਸ-ਖਬਰਾਂ/Important Newsਪਾਕਿ ’ਚ 72 ਸਾਲਾਂ ਪਿੱਛੋਂ ਅੱਜ ਖੁੱਲ੍ਹੇਗਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ–ਛੋਹ ਪ੍ਰਾਪਤ ਗੁਰੂ–ਘਰOn PunjabJuly 12, 2019 by On PunjabJuly 12, 201901851 ਪਾਕਿਸਤਾਨੀ ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਦੇ ਪਿੰਡ ਭਾਈਕੇ ਮੱਟੂ ਵਿਖੇ ਗੁਰਦੁਆਰਾ ਸ੍ਰੀ ਖਾਰਾ ਸਾਹਿਬ ਅੱਜ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਖੁੱਲ੍ਹਣ ਜਾ ਰਿਹਾ...
ਖਾਸ-ਖਬਰਾਂ/Important Newsਗੁਰਪਤਵੰਤ ਸਿੰਘ ਪਨੂੰ ਨੇ ਤਿਰੰਗਾ ਸਾੜ ਕੇ ‘ਸਿੱਖ ਰਾਇਸ਼ੁਮਾਰੀ 2020’ ਬਾਰੇ PM ਮੋਦੀ ਨੂੰ ਦਿੱਤੀ ਚੁਣੌਤੀOn PunjabJuly 12, 2019 by On PunjabJuly 12, 201901509 ਸਿੱਖਸ ਫ਼ਾਰ ਜਸਟਿਸ’ (SFJ) ਉੱਤੇ ਭਾਰਤ ਸਰਕਾਰ ਦੀ ਪਾਬੰਦੀ ਤੋਂ ਬਾਅਦ ਇਸ ਅਮਰੀਕੀ ਸੰਗਠਨ ਦਾ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਕੁਝ ਘਬਰਾ ਗਿਆ ਹੈ। ਵੀਰਵਾਰ...