ਖਾਸ-ਖਬਰਾਂ/Important Newsਇਰਾਨ ਤੇ ਅਮਰੀਕਾ ਦੀ ਫਿਰ ਖੜਕੀ, ਨਤੀਜੇ ਭੁਗਤਣ ਦੀ ਧਮਕੀOn PunjabAugust 19, 2019 by On PunjabAugust 19, 201901354 ਦੁਬਈ: ਅਮਰੀਕਾ ਤੇ ਇਰਾਨ ਇੱਕ ਵਾਰ ਫਿਰ ਤੇਲ ਟੈਂਕਰਾਂ ਨੂੰ ਜ਼ਬਤ ਕਰਨ ਦੇ ਮਾਮਲੇ ਸਬੰਧੀ ਆਹਮੋ-ਸਾਹਮਣੇ ਹੋ ਗਏ ਹਨ। ਇਰਾਨ ਨੇ ਅਮਰੀਕਾ ਨੂੰ ਇਰਾਨੀ ਤੇਲ...
ਖਾਸ-ਖਬਰਾਂ/Important Newsਹਾਂਗਕਾਂਗ ਦੀਆਂ ਸੜਕਾਂ ‘ਤੇ ਆਇਆ ਲੋਕਾਂ ਦਾ ਹੜ੍ਹOn PunjabAugust 19, 2019 by On PunjabAugust 19, 201901349 ਹਾਂਗਕਾਂਗ: ਬੀਜ਼ਿੰਗ ਦੀਆਂ ਗੰਭੀਰ ਚੇਤਾਵਨੀਆਂ ਨੂੰ ਅਣਗੌਲਿਆ ਕਰਦੇ ਹੋਏ ਇੱਕ ਲੱਖ ਤੋਂ ਜ਼ਿਆਦਾ ਦੀ ਗਿਣਤੀ ਵਿੱਚ ਲੋਕਾਂ ਨੇ ਇੱਥੇ ਐਤਵਾਰ ਨੂੰ ਲੋਕਤੰਤਰ ਸਮੱਰਥਕ ਵਿਰੋਧ ਪ੍ਰਦਰਸ਼ਨ...
ਖਾਸ-ਖਬਰਾਂ/Important Newsਹੁਣ ਬਗੈਰ ਟ੍ਰਾਂਸਪੋਰਟ ਦੇ ਭਾਰਤ-ਪਾਕਿ ਨਾਗਰਿਕਾਂ ਨੂੰ ਮਿਲੇਗਾ ਅਜਿਹਾ ਵੀਜ਼ਾ !On PunjabAugust 19, 2019 by On PunjabAugust 19, 201901478 ਨਵੀਂ ਦਿੱਲੀ: ਜੰਮੂ–ਕਸ਼ਮੀਰ ਵਿੱਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਭਾਰਤ–ਪਾਕਿਸਤਾਨ ‘ਚ ਪੈਦਾ ਹੋਏ ਤਣਾਅ ਦਾ ਅਸਰ ਦੋਵਾਂ ਦੇਸ਼ਾਂ ‘ਚ ਆਉਣ–ਜਾਣ ਵਾਲੇ ਨਾਗਰਿਕਾਂ ‘ਤੇ ਪਵੇਗਾ। ਦੋਵਾਂ ਦੇਸਾਂ ‘ਚ...
ਖਾਸ-ਖਬਰਾਂ/Important Newsਪਾਕਿ ‘ਚ ਵੀ ਹੜ੍ਹਾਂ ਦਾ ਕਹਿਰ, ਭਾਰਤ ‘ਤੇ ਮੜ੍ਹੇ ਇਲਜ਼ਾਮOn PunjabAugust 19, 2019 by On PunjabAugust 19, 201901252 ਇਸਲਾਮਾਬਾਦ: ਮਾਨਸੂਨ ਦੀ ਬਾਰਸ਼ ਦਾ ਕਹਿਰ ਝੱਲ ਰਿਹਾ ਪਾਕਿਸਤਾਨ ਪਹਿਲਾਂ ਹੀ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਤੇ ਹੁਣ ਭਾਰਤ ਵੀ ਨਦੀਆਂ ਵਿੱਚ ਪਾਣੀ ਛੱਡ ਰਿਹਾ...
ਖਾਸ-ਖਬਰਾਂ/Important Newsਪਾਕਿ ਫੌਜ ਮੁਖੀ ਬਾਜਵਾ ਬਾਰੇ ਇਮਰਾਨ ਸਰਕਾਰ ਦਾ ਵੱਡਾ ਫੈਸਲਾOn PunjabAugust 19, 2019 by On PunjabAugust 19, 201901404 ਨਵੀਂ ਦਿੱਲੀ: ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਨੂੰ ਤਿੰਨ ਸਾਲਾਂ ਲਈ ਵਧਾ ਦਿੱਤਾ ਹੈ। ਸੋਮਵਾਰ ਨੂੰ ਪਾਕਿਸਤਾਨ...
ਖਾਸ-ਖਬਰਾਂ/Important Newsਜੰਮੂ-ਕਸ਼ਮੀਰ ‘ਚ ਕਾਰਵਾਈ ਮਗਰੋਂ ਮੋਦੀ ਸਰਕਾਰ ਨੇ ਹੌਸਲੇ ਬੁਲੰਦ, ਹੁਣ ਪਾਕਿਸਤਾਨ ਨੂੰ ਵੱਡੀ ‘ਚੇਤਾਵਨੀ’On PunjabAugust 18, 2019 by On PunjabAugust 18, 201901648 ਚੰਡੀਗੜ੍ਹ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ ਮੰਨਿਆ ਹੈ ਕਿ ਭਾਰਤ ਹੁਣ ਬਾਲਾਕੋਟ ਤੋਂ ਵੀ ਵੱਡੀ...
ਖਾਸ-ਖਬਰਾਂ/Important Newsਕੈਨੇਡਾ ‘ਚ ਸ਼ਰਾਬ ਕੱਢ ਰਹੇ ਪੰਜਾਬੀ ਦੇ ਘਰ ਧਮਾਕਾOn PunjabAugust 18, 2019 by On PunjabAugust 18, 201901468 ਚੰਡੀਗੜ੍ਹ: ਕੈਨੇਡਾ ਦੇ ਬ੍ਰੈਂਮਟਨ ਸ਼ਹਿਰ ਵਿੱਚ ਇੱਕ ਪੰਜਾਬੀ ਦੇ ਘਰ ਵਿੱਚ ਧਮਾਕਾ ਹੋ ਗਿਆ ਜੋ ਆਪਣੇ ਘਰ ਵਿੱਚ ਹੀ ਸ਼ਰਾਬ ਕੱਢ ਰਿਹਾ ਸੀ। ਇਸ ਧਮਾਕੇ...
ਖਾਸ-ਖਬਰਾਂ/Important Newsਪ੍ਰਮਾਣੂ ਧਮਕੀਆਂ ਤੱਕ ਪਹੁੰਚੀ ਭਾਰਤ-ਪਾਕਿ ਦੀ ਲੜਾਈOn PunjabAugust 18, 2019 by On PunjabAugust 18, 201901355 ਨਵੀਂ ਦਿੱਲੀ/ਇਸਲਾਮਾਬਾਦ: ਕਸ਼ਮੀਰ ਮੁੱਦੇ ਉੱਤੇ ਭਾਰਤ ਤੇ ਪਾਕਿਸਤਾਨ ਵਿਚਾਲੇ ਪੈਦਾ ਹੋਇਆ ਤਣਾਅ ਪ੍ਰਮਾਣੂ ਧਮਕੀਆਂ ਤੱਕ ਪਹੁੰਚ ਗਿਆ ਹੈ। ਇਸ ਦੀ ਸ਼ੁਰੂਆਤ ਭਾਰਤ ਦੇ ਰੱਖਿਆ ਮੰਤਰੀ...
ਖਾਸ-ਖਬਰਾਂ/Important Newsਪਾਕਿਸਤਾਨ ਦੇ ਜ਼ਖ਼ਮਾਂ ‘ਤੇ ਟਰੰਪ ਨੇ ਭੁੱਕਿਆ ਲੂਣOn PunjabAugust 17, 2019 by On PunjabAugust 17, 201901579 ਵਾਸ਼ਿੰਗਟਨ: ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਇੱਕ ਪਾਸੇ ਤਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਵੱਡਾ ਝਟਕਾ ਲੱਗਿਆ ਹੈ ਤੇ ਦੂਜੇ ਪਾਸੇ...
ਖਾਸ-ਖਬਰਾਂ/Important Newsਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਪਰਿਵਾਰ, ਹਰ ਮਿੰਟ ਕਮਾਉਂਦਾ ਲੱਖਾਂ ਰੁਪਏOn PunjabAugust 17, 2019 by On PunjabAugust 17, 201901141 ਨਵੀਂ ਦਿੱਲੀ: ਹਾਲ ਹੀ ‘ਚ ਜੀਓ ਗੀਗਾਫਾਈਬਰ ਪਲਾਨ ਲਾਂਚ ਕਰਨ ਵਾਲੇ ਮੁਕੇਸ਼ ਅੰਬਾਨੀ ਭਾਰਤ ਹੀ ਨਹੀ ਸਗੋਂ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਹਨ। ਰਿਲਾਇੰਸ ਇੰਡਸਟਰੀ...