ਖਾਸ-ਖਬਰਾਂ/Important Newsਐਪਲ ਸਣੇ ਪੰਜ ਕੰਪਨੀਆਂ ਖਿਲਾਫ ਬਾਲ ਮਜ਼ਦੂਰੀ ਦੇ ਇਲਜ਼ਾਮ, ਕੇਸ ਦਾਇਰOn PunjabDecember 17, 2019 by On PunjabDecember 17, 20190943 ਵਾਸ਼ਿੰਗਟਨ: ਅਮਰੀਕਾ ਦੀਆਂ ਪੰਜ ਪ੍ਰਮੁੱਖ ਤਕਨੀਕੀ ਕੰਪਨੀਆਂ- ਐਪਲ, ਮਾਈਕ੍ਰੋਸਾਫਟ, ਟੈਸਲਾ, ਐਲਫਾਬੈਟ ਤੇ ਡੈੱਲ ਖਿਲਾਫ ਮਨੁੱਖੀ ਅਧਿਕਾਰ ਸੰਗਠਨ ਇੰਟਰਨੈਸ਼ਨਲ ਰਾਈਟਸ ਐਡਵੋਕੇਟਸ ਨੇ ਬਾਲ ਮਜ਼ਦੂਰੀ ਦਾ ਮੁਕੱਦਮਾ...
ਖਾਸ-ਖਬਰਾਂ/Important Newsਅਮਰੀਕਾ: ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀOn PunjabDecember 16, 2019 by On PunjabDecember 16, 201901021 2020 Presidential Election Candidates: ਵਾਸ਼ਿੰਗਟਨ: ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਲੜ ਰਹੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮ ਦੀ ਸੂਚੀ ਐਤਵਾਰ ਨੂੰ ਕੈਲੀਫੋਰਨੀਆ ਦੇ ਸੈਕਟਰੀ...
ਖਾਸ-ਖਬਰਾਂ/Important Newsਸਿੱਖ ਦੇ ‘Free Meal Service’ ਟਰੱਕ ਨੇ ਜਿੱਤਿਆ ਅਮਰੀਕੀਆਂ ਦਾ ਦਿਲOn PunjabDecember 16, 2019 by On PunjabDecember 16, 20190940 ਅਮਰੀਕੀ ਸਿੱਖ ਵੱਲੋਂ ‘ਸੇਵਾ ਟਰੱਕ’ ਰਾਹੀਂ ਸਹੂਲਤਾਂ ਤੋਂ ਵਾਂਝੇ ਭਾਈਚਾਰਿਆਂ ਦੇ ਲੋਕਾਂ ਮੁਫ਼ਤ ਖਾਣਾ ਪਹੁੰਚਾਉਣ ਦੀ ਸੇਵਾ ਨਿਭਾਈ ਜਾ ਰਹੀ ਹੈ। ਉਸ ਵੱਲੋਂ ਸਥਾਨਕ ਲੋੜਵੰਦ...
ਖਾਸ-ਖਬਰਾਂ/Important Newsਆਸਟ੍ਰੇਲੀਆ: ਸਿਡਨੀ ‘ਚ ਜੰਗਲੀ ਅੱਗ ਹੋਈ ਬੇਕਾਬੂ, 20 ਇਮਾਰਤਾਂ ਨਸ਼ਟOn PunjabDecember 16, 2019 by On PunjabDecember 16, 201901069 Sydney forest fire: ਸਿਡਨੀ: ਆਸਟ੍ਰੇਲੀਆ ਦੇ ਬਲੂ ਮਾਊਂਟੇਨ ਖੇਤਰ ਦੇ ਪਿੰਡਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ । ਆਸਟ੍ਰੇਲੀਆ ਦੇ ਜੰਗਲਾਂ ਵਿੱਚ ਫੈਲੀ ਅੱਗ ਨੇ...
ਖਾਸ-ਖਬਰਾਂ/Important Newsਮੋਦੀ ਸਰਕਾਰ ਦੇ ਕਾਨੂੰਨ ਤੋਂ ਅਮਰੀਕਾ ਫ਼ਿਕਰਮੰਦOn PunjabDecember 15, 2019 by On PunjabDecember 15, 20190935 ਵਾਸ਼ਿੰਗਟਨ: ਅਮਰੀਕਾ ਨੇ ਭਾਰਤ ਵਿੱਚ ਨਵੇਂ ਨਾਗਰਿਕਤਾ ਕਾਨੂੰਨ ਨੂੰ ਲਾਗੂ ਕਰਨ ਪ੍ਰਤੀ ਆਪਣੀ ਫ਼ਿਕਰਮੰਦੀ ਪ੍ਰਗਟਾਈ ਹੈ। ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਦੀ ਸਮੀਖਿਆ ਲਈ ਜਿੰਮੇਵਾਰ ਅਮਰੀਕੀ ਅਧਿਕਾਰੀ...
ਖਾਸ-ਖਬਰਾਂ/Important Newsਕੈਨੇਡਾ ‘ਚ ਪੰਜਾਬੀ ਦੀ ਮੌਤOn PunjabDecember 15, 2019 by On PunjabDecember 15, 20190835 ਬਰਨਾਲਾ: ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਭੋਤਨਾ ਦੇ ਨੌਜਵਾਨ ਕਮਲਜੀਤ ਸਿੰਘ ਸੇਖੋਂ (29) ਦੀ ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ। ਹਾਸਲ ਜਾਣਕਾਰੀ...
ਖਾਸ-ਖਬਰਾਂ/Important Newsਭਾਰਤੀ ਮੂਲ ਦੇ ਉਮੀਦਵਾਰਾਂ ਨੇ ਬ੍ਰਿਟੇਨ ਆਮ ਚੋਣਾਂ ‘ਚ ਦਰਜ ਕੀਤੀ ਮਜ਼ਬੂਤ ਜਿੱਤOn PunjabDecember 15, 2019 by On PunjabDecember 15, 20190918 ਲੰਡਨ: ਸ਼ੁਕਰਵਾਰ ਨੂੰ ਬ੍ਰਿਟੇਨ ਦੀਆਂ ਆਮ ਚੋਣਾਂ ਦੇ ਆਏ ਨਤੀਜਿਆਂ ‘ਚ ਕੰਜਰਵੇਟੀਵੇ ਅਤੇ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਆਪਣੀ ਮਜ਼ਬੂਤ ਜਿੱਤ ਦਰਜ...
ਖਾਸ-ਖਬਰਾਂ/Important Newsਬੀਜੇਪੀ ਸਾਂਸਦ ਦਾ ਹੈਰਾਨੀਜਨਕ ਬਿਆਨ, ਸੰਸਕ੍ਰਿਤ ਬੋਲਣ ਨਾਲ ਬਿਮਾਰੀਆਂ ਹੁੰਦੀਆਂ ਦੂਰOn PunjabDecember 13, 2019 by On PunjabDecember 13, 20190753 ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸਾਂਸਦ ਗਨੇਸ਼ ਸਿੰਘ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਸਾਂਸਦ ਨੇ ਅਮਰੀਕਾ ਦੀ ਖੋਜ ਸੰਸਥਾ ਦਾ ਹਵਾਲਾ ਦਿੰਦੇ...
ਖਾਸ-ਖਬਰਾਂ/Important NewsUK General elections: ਤਨਮਨਜੀਤ ਸਿੰਘ ਢੇਸੀ ਫਿਰ ਚੁਣੇ ਗਏ MPOn PunjabDecember 13, 2019 by On PunjabDecember 13, 201901069 UK ‘ਚ ਹੋਈਆਂ ਆਮ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਜਿਸ ‘ਚ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਨੇ ਆਪਣੀਆਂ ਸੀਟਾਂ ‘ਤੇ ਕੀਤੀ ਜਿੱਤ...
ਖਾਸ-ਖਬਰਾਂ/Important Newsਬ੍ਰਿਟੇਨ ਦੇ ਚੋਣ ਨਤੀਜੇ ਸਾਫ, ਬੋਰਿਸ ਜੌਨਸਨ ਦੀ ਫਿਰ ਝੰਡੀOn PunjabDecember 13, 2019 by On PunjabDecember 13, 20190827 ਬ੍ਰਿਟੇਨ: ਸ਼ੁੱਕਰਵਾਰ ਨੂੰ ਬ੍ਰਿਟੇਨ ਦੀਆਂ ਆਮ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ। ਨਤੀਜਿਆਂ ਮੁਤਾਬਕ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕੰਜ਼ਰਵੇਟਿਵ ਪਾਰਟੀ ਬਹੁਮਤ ਦੇ 326...