ਖਾਸ-ਖਬਰਾਂ/Important Newsਆਪਣੇ ਦਮ ‘ਤੇ ਲੋਹਾ ਮਨਵਾਉਣ ਵਾਲੀਆਂ 80 ਅਮਰੀਕੀ ਔਰਤਾਂ ‘ਚ ਭਾਰਤੀ ਮਹਿਲਾਵਾਂ ਵੀ ਛਾਈਆਂOn PunjabJune 7, 2019 by On PunjabJune 7, 201901536 ਨਿਊਯਾਰਕ: ਆਪਣੇ ਦਮ ‘ਤੇ ਕਾਮਯਾਬ ਅਮਰੀਕਾ ਦੀਆਂ ਸਭ ਤੋਂ ਵੱਧ ਅਮੀਰ 80 ਔਰਤਾਂ ਵਿੱਚ ਤਿੰਨ ਭਾਰਤੀ ਮਹਿਲਾਵਾਂ ਵੀ ਸ਼ਾਮਲ ਹਨ। ਫੋਰਬਸ ਨੇ ਮੰਗਲਵਾਰ ਨੂੰ ਅਮਰੀਕਾ...
ਖਾਸ-ਖਬਰਾਂ/Important Newsਅਮਰੀਕਾ ‘ਚ ਸਿੱਖਾਂ ਨੂੰ ਵੱਡੀ ਰਾਹਤOn PunjabJune 7, 2019 by On PunjabJune 7, 201901508 ਚੰਡੀਗੜ੍ਹ: ਅਮਰੀਕੀ ਹਵਾਈ ਫੌਜ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਰਪ੍ਰੀਤਇੰਦਰ ਸਿੰਘ ਬਾਜਵਾ ਪਹਿਲਾ ਸਿੱਖ ਜਵਾਨ ਹੈ ਜਿਸ ਨੂੰ ਅਮਰੀਕਾ ਵਿੱਚ ਹਵਾਈ ਫੌਜ ਨੇ...
ਖਾਸ-ਖਬਰਾਂ/Important Newsਮੋਦੀ ਤੇ ਟਰੰਪ ਦੀ ਯਾਰੀ ਤੜਿੱਕ, ਟਰੰਪ ਬੋਲੇ ਭਾਰਤ ‘ਚ ਨਾ ਸ਼ੁੱਧ ਹਵਾ ਤੇ ਨਾ ਪਾਣੀ!On PunjabJune 7, 2019 by On PunjabJune 7, 201901558 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਯਾਰੀ ਵਿੱਚ ਤੜੇੜ ਪੈ ਗਈ ਲੱਗਦੀ ਹੈ। ਟੈਕਸਾਂ ਤੇ ਰੂਸ ਨਾਲ ਸਮਝੌਤੇ ਦੇ ਮਾਮਲੇ...
ਖਾਸ-ਖਬਰਾਂ/Important Newsਵਿਦੇਸ਼ ਮੰਤਰਾਲੇ ਨੇ ਕਿਹਾ- ਨਰਿੰਦਰ ਮੋਦੀ ਅਤੇ ਇਮਰਾਨ ਖ਼ਾਨ ਦੀ ਫਿਲਹਾਲ ਕੋਈ ਮੁਲਾਕਾਤ ਨਹੀਂOn PunjabJune 6, 2019 by On PunjabJune 6, 201901719 ਨਵੀਂ ਦਿੱਲੀ: ਪੀਐੱਮ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮਿਲਣ ਸਬੰਧੀ ਚੱਲ ਰਹੀਆਂ ਖ਼ਬਰਾਂ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵਿਰਾਮ...
ਖਾਸ-ਖਬਰਾਂ/Important Newsਲੁਧਿਆਣਾ ‘ਚ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਤਣਾਅ, ਆਹਮੋ-ਸਾਹਮਣੇ ਹੋਏ ਹਿੰਦੂ ਤੇ ਸਿੱਖ ਸੰਗਠਨOn PunjabJune 6, 2019 by On PunjabJune 6, 201901607 ਲੁਧਿਆਣਾ : ਘੱਲੂਘਾਰਾ ਨੂੰ ਲੈ ਕੇ ਹਿੰਦੂ ਤੇ ਸਿੱਖ ਸੰਗਠਨਾਂ ‘ਚ ਤਣਾਅ ਪੈਦਾ ਹੋ ਗਿਆ ਹੈ। ਹਿੰਦੂ ਸੰਗਠਨਾਂ ਵੱਲੋਂ ਲਗਾਏ ਗਏ ਪੋਸਟਰ ਖੁਰ-ਬੁਰਦ ਦੇ ਵਿਰੋਧ ‘ਚ...
ਖਾਸ-ਖਬਰਾਂ/Important Newsਚੀਨ ’ਚ ਢਾਹੀਆਂ ਗਈਆਂ 36 ਮਸਜਿਦਾਂ, ਰਮਜ਼ਾਨ ’ਚ ਨਜ਼ਰ ਆਈ ਖਾਮੌਸ਼ੀOn PunjabJune 6, 2019 by On PunjabJune 6, 201901447 ਚੀਨ ਦੇ ਸ਼ੋਰ ਸ਼ਰਾਬੇ ਵਾਲੇ ਸ਼ਹਿਰ ਸ਼ਿਨਜਿਯਾਂਗ ਖੇਤਰ ਚ ਹੈਯਿਤਕਾ ਮਸਜਿਦ ਦੇ ਚਾਰੇ ਪਾਸੇ ਕਦੇ ਰੌਣਕ ਜਿਹੀ ਲੱਗੀ ਰਹਿੰਦੀ ਸੀ ਪਰ ਹੁਣ ਇਸ ਮਸਜਿਦ ਦੇ...
ਖਾਸ-ਖਬਰਾਂ/Important Newsਇੰਗਲੈਂਡ ਦੀ ਮਹਾਰਾਣੀ ਸਾਹਮਣੇ ਟਰੰਪ ਦੀ ਪਤਨੀ ਨੇ ਬਚਾਈ ਪਤੀ ਦੀ ਇਜ਼ੱਤOn PunjabJune 6, 2019 by On PunjabJune 6, 201901555 ਇੰਗਲੈਂਡ ਦੇ 3 ਦਿਨਾਂ ਦੇ ਦੋਰੇ ਤੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਮੁੜ ਤੋਂ ਨਾਸੋਚੀ ਗੱਲ ਕਾਰਨ ਚਰਚਾਵਾਂ ਬਣੇ ਹੋਏ ਹਨ। ਸੋਮਵਾਰ ਨੂੰ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਲੁੱਟ ਦੌਰਾਨ ਬਹਾਦਰੀ ਦਿਖਾਉਣ ਵਾਲਾ ਭਾਰਤੀ ਸਨਮਾਨਿਤOn PunjabJune 6, 2019 by On PunjabJune 6, 201901326 ਬਰਮਿੰਘਮ ਅਤੇ ਆਪਣੀ ਗਹਿਣਿਆਂ ਦੀ ਦੁਕਾਨ ਉੱਤੇ ਲੁੱਟ ਦੌਰਾਨ ਲੁਟੇਰਿਆਂ ਵੱਲੋਂ ਬੰਨ੍ਹੇ ਜਾਣ ਅਤੇ ਮੂੰਹ ਬੰਦ ਕੀਤੇ ਜਾਣ ਤੋਂ ਬਾਅਦ ਵੀ ਕੁੱਝ ਬਦਮਾਸ਼ਾਂ ਦੀ ਗ੍ਰਿਫ਼ਤਾਰੀ...
ਖਾਸ-ਖਬਰਾਂ/Important Newsਆਰਬੀਆਈ ਦਾ ਵੱਡਾ ਫੈਸਲਾ, ਸਸਤੇ ਹੋਣਗੇ ਕਰਜ਼ੇOn PunjabJune 6, 2019June 6, 2019 by On PunjabJune 6, 2019June 6, 201901428 ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਆਪਣੀ ਕ੍ਰੈਡਿਟ ਪਾਲਸੀ ਦਾ ਐਲਾਨ ਕੀਤਾ ਹੈ। ਇਸ ‘ਚ ਰੈਪੋ ਰੇਟ ‘ਚ ਕਟੌਤੀ ਕੀਤੀ ਗਈ ਹੈ। ਇਸ ਮੁਤਾਬਕ ਹੁਣ...
ਖਾਸ-ਖਬਰਾਂ/Important Newsਅਮਰੀਕਾ ‘ਚ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ, ਸਿੱਖਾਂ ਦੀ ਨਿਵੇਕਲੀ ਪਛਾਣ ਰਹੀ ਖਿੱਚ ਦਾ ਕੇਂਦਰOn PunjabJune 6, 2019 by On PunjabJune 6, 201901615 ਵਿਸ਼ਵ ਜੰਗ ਦੇ ਸ਼ਹੀਦ ਫੌਜੀਆਂ ਨੂੰ ਯਾਦ ਕਰਨ ਲਈ ਅਮਰੀਕਾ ਵਿੱਚ ਹਰ ਸਾਲ ਮੈਮੋਰੀਅਲ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਕੌਮੀ ਛੁੱਟੀ ਹੁੰਦੀ ਹੈ। ਅਮਰੀਕਾ...