ਖਾਸ-ਖਬਰਾਂ/Important Newsਟਰੰਪ ਦੀ ਜਿੱਤ ਪਿੱਛੇ ਰੂਸ ਦਾ ਹੱਥ ? ਨਵਾਂ ਪੁਆੜਾ ਪਾਉਣਗੇ ਮੂਲਰ ਦੇ ਖੁਲਾਸੇ?On PunjabJune 26, 2019 by On PunjabJune 26, 201901560 ਵਾਸ਼ਿੰਗਟਨ: ਅਮਰੀਕਾ ਦੇ ਵਿਸ਼ੇਸ਼ ਐਡਵੋਕੇਟ ਰੌਬਰਟ ਮੂਲਰ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖ਼ਲ ਦੀ ਆਪਣੀ ਰਿਪੋਰਟ ‘ਤੇ ਗਵਾਹੀ ਦੇਣ ਲਈ ਰਾਜ਼ੀ ਹੋ ਗਏ ਹਨ।...
ਖਾਸ-ਖਬਰਾਂ/Important Newsਵੇਖੋ ਲਾਹੌਰ ਦੀ ਸਿੱਖ ਗੈਲਰੀ ‘ਸ਼ੇਰ-ਏ-ਪੰਜਾਬ’On PunjabJune 26, 2019 by On PunjabJune 26, 201901639 ਲਾਹੌਰ: ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ ਕਿਲ੍ਹਾ ਲਾਹੌਰ ਵਿੱਚ ਸਿੱਖ ਗੈਲਰੀ ਦੇ ਬਾਹਰ 27 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਲਾਈਫ ਸਾਈਜ਼...
ਖਾਸ-ਖਬਰਾਂ/Important Newsਹੁਣ ਜਾਰੀ ਹੋਣਗੇ ਚਿੱਪ ਵਾਲੇ ਪਾਸਪੋਰਟ, ਡਾਕਖਾਨਿਆਂ ਤੋਂ ਵੀ ਮਿਲਣਗੇOn PunjabJune 25, 2019 by On PunjabJune 25, 201901483 ਨਵੀਂ ਦਿੱਲੀ: ਸਰਕਾਰ ਛੇਤੀ ਹੀ ਚਿੱਪ ਵਾਲੇ ਈ-ਪਾਸਪੋਰਟ ਜਾਰੀ ਕਰਨ ਲੱਗੇਗੀ। ਇਸ ਦੀ ਜਾਣਕਾਰੀ ਵਿਦੇਸ਼ ਮੰਤਰੀ ਡਾ. ਸੁਬਰਾਮਣੀਅਮ ਜੈਸ਼ੰਕਰ ਨੇ ਸੋਮਵਾਰ ਨੂੰ ਦੱਸਿਆ ਕਿ ਡਾਕ...
ਖਾਸ-ਖਬਰਾਂ/Important Newsਸ਼ਰਮਨਾਕ! ਪਦਮਸ਼੍ਰੀ ਨਾਲ ਸਨਮਾਨਤ ਕਿਸਾਨ ਕੀੜੀਆਂ ਦੇ ਅੰਡੇ ਖਾਣ ਨੂੰ ਮਜਬੂਰ, ਵਾਪਸ ਕਰਨਾ ਚਾਹੁੰਦਾ ਕੌਮੀ ਸਨਮਾਨOn PunjabJune 25, 2019 by On PunjabJune 25, 201901524 ਭੁਵਨੇਸ਼ਵਰ: ਪਸ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਤੇ ਇਹ ਪੁਰਸਕਾਰ ਕਿਸੇ ਤਰ੍ਹਾਂ ਨਾਲ ਉਨ੍ਹਾਂ ਦੀ...
ਖਾਸ-ਖਬਰਾਂ/Important Newsਹਸਪਤਾਲ ਧਮਾਕੇ ‘ਚ ਜ਼ਖ਼ਮੀ ਹੋਇਆ ਮਸੂਦ ਅਜਹਰ!On PunjabJune 25, 2019 by On PunjabJune 25, 201901484 ਨਵੀਂ ਦਿੱਲੀ: ਰਾਵਲਪਿੰਡੀ ‘ਚ ਸੈਨਾ ਦੇ ਸਭ ਤੋਂ ਵੱਡੇ ਹਸਪਤਾਲ ‘ਚ ਸੋਮਵਾਰ ਨੂੰ ਧਮਾਕਾ ਹੋਇਆ ਜਿਸ ‘ਚ 10 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਸ ਮੁਤਾਬਕ...
ਖਾਸ-ਖਬਰਾਂ/Important Newsਅਮਰੀਕਾ ਨੇ ਕੱਸਿਆ ਇਰਾਨ ‘ਤੇ ਸ਼ਿਕੰਜਾ, ਦੋਵਾਂ ਮੁਲਕਾਂ ‘ਚ ਵਧਿਆ ਤਣਾਅOn PunjabJune 25, 2019 by On PunjabJune 25, 201901393 ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇਰਾਨ ‘ਤੇ ਹੋਰ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ। ਹੁਣ ਇਰਾਨ ਦੇ ਵੱਡੇ ਨੇਤਾ ਅਨਾਇਤੁੱਲ੍ਹਾ ਅਲੀ ਖਮੇਨੀ...
ਖਾਸ-ਖਬਰਾਂ/Important Newsਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਦੌੜ ‘ਚ ਸ਼ਾਮਲ ਹੰਟ ਨਹੀਂ ਭੁੱਲ ਸਕਦੇ ਭਾਰਤੀ ਭੰਗ ਵਾਲੀ ਲੱਸੀOn PunjabJune 25, 2019 by On PunjabJune 25, 201901427 ਲੰਡਨ: ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਜੈਰੇਮੀ ਹੰਟ ਅਜੇ ਵੀ ਭਾਰਤੀ ਭੰਗ ਦੇ ਨਜ਼ਾਰੇ ਨਹੀਂ ਭੁੱਲੇ। ਉਨ੍ਹਾਂ ਨੇ ਖੁਦ ਖੁਲਾਸਾ ਕੀਤਾ ਹੈ ਕਿ...
ਖਾਸ-ਖਬਰਾਂ/Important Newsਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਵਿਖੇ ਧਾਰਮਿਕ ਸਮਾਗਮ ਕਰਵਾਇਆOn PunjabJune 24, 2019 by On PunjabJune 24, 201901493 ਨਿਊਆਰਕ -ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ 95-30 118 ਸਟਰੀਟ ਰਿਚਮੰਡ ਹਿੱਲ ਨਿਊਯਾਰਕ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਯਾਦ ਨੂੰ...
ਖਾਸ-ਖਬਰਾਂ/Important Newsਸਿੱਖ ਕਲਚਰਲ ਸੁਸਾਇਟੀ ਰਿੰਚਮੰਡ ਹਿੱਲ ਵੱਲੋਂ ਸਲਾਨਾ ਗੁਰਮਿਤ ਕੈਂਪ ਦੀ ਸ਼ੁਰੂਆਤ — ਸਲਾਘਾਯੋਗ ਕਦਮOn PunjabJune 24, 2019 by On PunjabJune 24, 201901746 ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ ਰਿੰਚਮੰਡ ਹਿੱਲ ਨਿਊਯਾਰਕ ਵਿਖੇ ਸਲਾਨਾ ਗੁਰਮਿਤ ਕੈਂਪ 2019 ਜੁਲਾਈ 1 ਤੋਂ ਲੈ ਕੇ ਜੁਲਾਈ 26,2019 ਤੱਕ ਲਗਾਇਆ ਜਾ ਰਿਹਾ ਹੈ ।ਕਲਾਸਾਂ...
ਖਾਸ-ਖਬਰਾਂ/Important Newsਹੁਣ ਲੁਧਿਆਣਾ ਵਿਚ ਲੱਗੇ ਸਿੱਧੂ ਖ਼ਿਲਾਫ਼ ਪੋਸਟਰOn PunjabJune 22, 2019 by On PunjabJune 22, 201901493 ਮੋਹਾਲੀ ਤੋਂ ਬਾਅਦ ਹੁਣ ਲੁਧਿਆਣਾ ਵਿਚ ਕਈ ਥਾਈਂ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪੋਸਟਰ ਲਗਾਏ ਗਏ ਹਨ। ਪੋਸਟਰਾਂ ‘ਚ ਸਿੱਧੂ ਤੋਂ ਸਵਾਲ ਕੀਤੇ ਗਏ ਹਨ ਕਿ...