ਖਾਸ-ਖਬਰਾਂ/Important Newsਟਰੰਪ ਨੂੰ ਸ਼ੱਕ, ਚੀਨ ਸਰਕਾਰ ਨਾਲ ਮਿਲਕੇ ਕੰਮ ਕਰ ਰਿਹਾ ਗੂਗਲOn PunjabJuly 17, 2019 by On PunjabJuly 17, 201901443 ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਇਸਦੀ ਸਮੀਖਿਆ ਕਰੇ ਕਿ ਗੂਗਲ ਚੀਨ ਸਰਕਾਰ ਨਾਲ...
ਖਾਸ-ਖਬਰਾਂ/Important Newsਪਾਕਿਸਤਾਨ: ਬਲੋਚਿਸਤਾਨ ‘ਚ ਕੋਲਾ ਖਾਣ ਦੁਰਘਟਨਾ, 9 ਮਜ਼ਦੂਰਾਂ ਦੀ ਮੌਤOn PunjabJuly 17, 2019 by On PunjabJuly 17, 201901365 ਪਾਕਿਸਤਾਨ ਦੇ ਸੰਸਾਧਨਾਂ ਨਾਲ ਭਰਪੂਰ ਬਲੋਚਿਸਤਾਨ ਸੂਬੇ ਵਿੱਚ ਕੋਲਾ ਖਾਣ ਦੁਰਘਟਨਾ ਵਿੱਚ 9 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਲੋਕਾਂ ਨੂੰ ਬਚਾਅ ਲਿਆ ਗਿਆ...
ਖਾਸ-ਖਬਰਾਂ/Important Newsਬਾਲਾਕੋਟ ਹਮਲੇ ਨੇ ਹਵਾਈ ਫੌਜ ਦੇ ਸਟੀਕ ਹਮਲਾ ਕਰਨ ਦੀ ਸਮੱਰਥਾ ਨੂੰ ਸਾਬਤ ਕੀਤਾ: ਹਵਾਈ ਫੌਜ ਮੁਖੀOn PunjabJuly 16, 2019 by On PunjabJuly 16, 201901459 ਭਾਰਤੀ ਹਵਾਈ ਫੌਜ ਮੁਖੀ ਬੀ.ਐਸ. ਧਨੋਆ ਨੇ ਮੰਗਲਵਾਰ ਨੂੰ ਕਿਹਾ ਕਿ 26 ਫ਼ਰਵਰੀ ਨੂੰ ਪਾਕਿਸਤਾਨ ਦੇ ਬਾਲਾਕੋਟ ‘ਤੇ ਹਮਲਾ ਭਾਰਤੀ ਹਵਾਈ ਸੈਨਾ ਦੇ ਕੁਝ ਦੂਰੀ...
ਖਾਸ-ਖਬਰਾਂ/Important Newsਅਫ਼ਗ਼ਾਨਿਸਤਾਨ: ਕੰਧਾਰ ‘ਚ ਅਫ਼ਗ਼ਾਨ ਤਾਲਿਬਾਨ ਬੰਬ ਧਮਾਕੇ ‘ਚ 11On PunjabJuly 16, 2019 by On PunjabJuly 16, 201901608 ਦੱਖਣੀ ਅਫ਼ਗ਼ਾਨਿਸਤਾਨ ‘ਚ ਇਕ ਵਾਹਨ ਵਿੱਚ ਹੋਏ ਧਮਾਕੇ ਦੀ ਲਪੇਟ ‘ਚ ਆਉਣ ਨਾਲ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ...
ਖਾਸ-ਖਬਰਾਂ/Important Newsਹੁਣ ਕੋਰਟਾਂ ‘ਚ ‘ਮਾਈ ਲਾਰਡ’ ਦੀ ਥਾਂ ਬੋਲਿਆ ਜਾਵੇਗਾ ‘ਸ਼੍ਰੀਮਾਨਜੀ’, ਇਸ ਸੂਬੇ ਨੇ ਕੀਤੀ ਪਹਿਲOn PunjabJuly 16, 2019 by On PunjabJuly 16, 201901549 ਜੋਧਪੁਰ: ਦੇਸ਼ ਦੇ ਕਿਸੇ ਵੀ ਹਾਈਕੋਰਟ ‘ਚ ਪਹਿਲੀ ਵਾਰ, ਰਾਜਸਥਾਨ ਹਾਈਕੋਰਟ ਨੇ ਵਕੀਲਾਂ ਵੱਲੋਂ ਜੱਜਾਂ ਨੂੰ ਸੰਬੋਧਨ ਕਰਦੇ ਸਮੇਂ ‘ਮਾਈ ਲਾਰਡ’ ਜਾਂ ‘ਯੋਰ ਲਾਰਡਸ਼ਿਪ’ ਕਹਿਣ ਦੀ ਪੁਰਾਣੀ...
ਖਾਸ-ਖਬਰਾਂ/Important Newsਆਸਟ੍ਰੇਲੀਆ ਪੜ੍ਹਨ ਗਏ ਇਕਲੌਤੇ ਪੁੱਤਰ ਦੀ ਮੌਤOn PunjabJuly 16, 2019 by On PunjabJuly 16, 201901350 ਮੈਲਬਰਨ: ਇੱਥੇ ਭਾਰਤੀ ਵਿਦਿਆਰਥੀ ਦੀ ਭੇਤਭਰੀ ਹਾਲਤ ਮੌਤ ਹੋ ਗਈ। ਪੁਲਿਸ ਨੇ ਪੋਸ਼ਿਕ ਸ਼ਰਮਾ (21) ਦੀ ਲਾਸ਼ ਉੱਤਰ ਪੂਰਬੀ ਖੇਤਰ ’ਚੋਂ ਬਰਾਮਦ ਕੀਤੀ ਹੈ। ਉਹ...
ਖਾਸ-ਖਬਰਾਂ/Important Newsਲਹਿੰਦੇ ਪੰਜਾਬ ਤੋਂ ਆਈਆਂ ਕਰਤਾਰਪੁਰ ਸਾਹਿਬ ਦੀਆਂ ਖ਼ੂਬਸੂਰਤ ਤਸਵੀਰਾਂOn PunjabJuly 16, 2019 by On PunjabJuly 16, 201901477 ਪਾਕਿਸਤਾਨ ਵਿੱਚ ਲਹਿੰਦੇ ਪੰਜਾਬ ਦੇ ਰਾਜਪਾਲ ਚੌਧਰੀ ਮੁਹੰਮਦ ਸਰਵਰ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਗੁਰਦੁਆਰਾ ਸਾਹਿਬ ਦੇ ਆਸ-ਪਾਸ ਹੋ...
ਖਾਸ-ਖਬਰਾਂ/Important Newsਹੋਟਲ ਦੀ ਇਮਾਰਤ ਡਿੱਗਣ ਕਾਰਨ ਹੁਣ ਤਕ 12 ਫ਼ੌਜੀਆਂ ਸਮੇਤ 13 ਮੌਤਾਂOn PunjabJuly 15, 2019 by On PunjabJuly 15, 201901511 ਸੋਲਨ: ਹਿਮਾਚਲ ਪ੍ਰਦੇਸ਼ ਦੇ ਸੋਲਨ ਵਿੱਚ ਹੋਟਲ ਦੀ ਇਮਾਰਤ ਡਿੱਗਣ ਕਾਰਨ 12 ਫ਼ੌਜੀ ਜਵਾਨਾਂ ਅਤੇ ਹੋਟਲ ਮਾਲਕਣ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਐਤਵਾਰ ਸ਼ਾਮ ਕੁਮਾਰਹੱਟੀ-ਨਾਹਨ...
ਖਾਸ-ਖਬਰਾਂ/Important Newsਨਹੀਂ ਲਾਂਚ ਹੋ ਸਕਿਆ ਚੰਦਰਯਾਨ-2, ਇਹ ਬਣੇ ਕਾਰਨOn PunjabJuly 15, 2019 by On PunjabJuly 15, 201901364 ਸ਼੍ਰੀਹਰੀਕੋਟਾ: ਭਾਰਤੀ ਪੁਲਾੜ ਖੋਜ ਅਦਾਰਾ (ISRO) ਨੇ ਚੰਦਰਯਾਨ-2 ਦੀ ਲਾਂਚਿੰਗ ਐਨ ਮੌਕੇ ‘ਤੇ ਟਾਲ ਦਿੱਤੀ ਹੈ। ਇਹ ਮਿਸ਼ਨ ਸੋਮਵਾਰ ਰਾਤ 2:51 ‘ਤੇ GSLV ਮਾਰਕ 3...
ਖਾਸ-ਖਬਰਾਂ/Important Newsਸਾਲ ਦਾ ਦੂਜਾ ਚੰਦਰ ਗ੍ਰਹਿਣ, 149 ਸਾਲ ਬਾਅਦ ਲੱਗੇਗਾ ਅਜਿਹਾ ਗ੍ਰਹਿਣ, ਜਾਣੋ ਕੁਝ ਖਾਸ ਗੱਲਾਂOn PunjabJuly 15, 2019 by On PunjabJuly 15, 201901571 ਨਵੀਂ ਦਿੱਲੀ: ਮੰਗਲਵਾਰ ਨੂੰ ਇਸ ਸਾਲ ਦਾ ਦੂਜਾ ਚੰਦਰ ਗ੍ਰਹਿਣ ਲੱਗਣ ਵਾਲਾ ਹੈ। ਇਹ ਚੰਦਰ ਗ੍ਰਹਿਣ ਰਾਤ ਦੇ 01:32 ਮਿੰਟ ਤੋਂ ਸ਼ੁਰੂ ਹੋਵੇਗਾ ਤੇ ਸਵੇਰੇ 4:30 ਮਿੰਟ ਤਕ ਚੱਲੇਗਾ। ਇਸ...