ਖਾਸ-ਖਬਰਾਂ/Important Newsਖਾਲਿਸਤਾਨੀ ਤੇ ਕਸ਼ਮੀਰੀ ਹੋਏ ਇੱਕਜੁੱਟ, ਅਮਰੀਕਾ ‘ਚ ਰੋਸ ਪ੍ਰਦਰਸ਼ਨOn PunjabAugust 16, 2019August 16, 2019 by On PunjabAugust 16, 2019August 16, 201901451 ਨਿਊਯਾਰਕ: ਭਾਰਤ ਸਰਕਾਰ ਵੱਲੋਂ ਕਸ਼ਮੀਰ ਤੋਂ ਵਿਸ਼ੇਸ਼ ਦਰਜੇ ਦਾ ਅਧਿਕਾਰ ਵਾਪਸ ਲੈਣ ਦੇ ਵਿਰੋਧ ‘ਚ ਸੰਯੁਕਰ ਰਾਸ਼ਟਰ (ਯੂਐਨ) ਦੇ ਦਫ਼ਤਰ ਬਾਹਰ ਕੁਝ ਲੋਕਾਂ ਵੱਲੋਂ ਰੋਸ...
ਖਾਸ-ਖਬਰਾਂ/Important NewsGoogle ਨੇ ਭਾਰਤ ਨੂੰ ਪੁਲਾੜ ਵਿੱਚ ਲਿਜਾਣ ਵਾਲੇ ਵਿਕਰਮ ਸਾਰਾਭਾਈ ਨੂੰ ਡੂਡਲ ਬਣਾ ਕੀਤਾ ਯਾਦOn PunjabAugust 12, 2019 by On PunjabAugust 12, 201901771 ਨਵੀਂ ਦਿੱਲੀ: ਭਾਰਤ ਨੂੰ ਪੁਲਾੜ ਤਕ ਪਹੁੰਚਾਉਣ ਵਾਲੇ ਵਿਕਰਮ ਸਾਰਾਭਾਈ ਨੂੰ ਉਨ੍ਹਾਂ ਦੀ 100ਵੀਂ ਜੈਯੰਤੀ ‘ਤੇ ਸਰਚ ਇੰਜਨ ਗੂਗਲ ਨੇ ਡੂਡਲ ਬਣਾ ਕੇ ਸ਼ਰਧਾਂਜਲੀ ਦਿੱਤੀ...
ਖਾਸ-ਖਬਰਾਂ/Important Newsਉੱਤਰ-ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ‘ਚ ਲੱਗੀ ਭਿਆਨਕ ਅੱਗ, ਸਾਜ਼ਿਸ਼ ਦਾ ਸ਼ੱਕOn PunjabAugust 12, 2019 by On PunjabAugust 12, 201901187 ਅੰਬਾਲਾ: ਉੱਤਰ ਭਾਰਤ ਦੀ ਸਭ ਤੋਂ ਵੱਡੀ ਕੱਪੜਾ ਮਾਰਕਿਟ ਅੰਬਾਲਾ ਵਿੱਚ ਤਿੰਨ ਦੁਕਾਨਾਂ ਨੂੰ ਅੱਗ ਲੱਗ ਗਈ। ਵੇਖਦਿਆਂ ਹੀ ਵੇਖਦਿਆਂ ਅੱਗ ਨੇ ਤਿੰਨਾਂ ਦੁਕਾਨਾਂ ਨੂੰ ਆਪਣੀ...
ਖਾਸ-ਖਬਰਾਂ/Important Newsਜੰਮੂ-ਕਸ਼ਮੀਰ ਤੇ ਲੱਦਾਖ ਦੇ ਵਿਕਾਸ ਲਈ ਮੁਕੇਸ਼ ਅੰਬਾਨੀ ਦੇ ਵੱਡੇ ਐਲਾਨOn PunjabAugust 12, 2019 by On PunjabAugust 12, 201901272 ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐਲ) ਦੀ ਸਾਲਾਨਾ ਆਮ ਬੈਠਕ (ਏਜੀਐਮ) ਵਿੱਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਜੰਮੂ-ਕਸ਼ਮੀਰ...
ਖਾਸ-ਖਬਰਾਂ/Important Newsਸੀਤਾਰਾਮ ਯੇਚੁਰੀ ਦਾ ਸਰਕਾਰ ‘ਤੇ ਤੰਜ, “ਕਸ਼ਮੀਰੀਆਂ ਨੂੰ ਕੀਤਾ ਘਰਾਂ ‘ਚ ਕੈਦ”On PunjabAugust 12, 2019 by On PunjabAugust 12, 201901414 ਨਵੀਂ ਦਿੱਲੀ: ਮਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਸੋਮਵਾਰ ਸਰਕਾਰ ‘ਤੇ ਇਲਜ਼ਾਮ ਲਗਾਇਆ ਕਿ ਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ‘ਚ ਕੈਦ ਕੀਤਾ ਗਿਆ...
ਖਾਸ-ਖਬਰਾਂ/Important Newsਪਾਕਿਸਤਾਨ ਨੇ ਲੱਦਾਖ ਨੇੜੇ ਆਪਣੇ ਏਅਰਬੇਸ ‘ਚ ਤਾਇਨਾਤ ਕੀਤੇ ਲੜਾਕੂ ਜਹਾਜ਼On PunjabAugust 12, 2019 by On PunjabAugust 12, 201901285 ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖ਼ਤਮ ਹੋਣ ਮਗਰੋਂ ਪਾਕਿਸਤਾਨ ਬੁਖ਼ਲਾਹਟ ਵਿੱਚ ਕਈ ਭਾਰਤ ਵਿਰੋਧੀ ਕਦਮ ਚੁੱਕ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਲਦਾਖ...
ਖਾਸ-ਖਬਰਾਂ/Important Newsਜੇਤਲੀ ਦੀ ਹਾਲਤ ਬਾਰੇ ਡਾਕਟਰਾਂ ਨੇ ਜਾਰੀ ਕੀਤਾ ਅਪਡੇਟOn PunjabAugust 11, 2019 by On PunjabAugust 11, 201901081 ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੂੰ ਬੀਤੇ ਕੱਲ੍ਹ ਸਾਹ ਦੀ ਸ਼ਿਕਾਇਤ ਤੋਂ ਬਾਅਦ ਇੱਥੇ ਏਮਜ਼...
ਖਾਸ-ਖਬਰਾਂ/Important Newsਅਮਰੀਕਾ ਨੇ ਭਾਰਤ ‘ਤੇ ਲਾਇਆ ਨਸ਼ਿਆਂ ਦਾ ਦਾਗOn PunjabAugust 11, 2019 by On PunjabAugust 11, 201901252 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 20 ਵੱਡੇ ਨਸ਼ੀਲੇ ਪਦਾਰਥਾਂ ਜਾਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਪੈਦਾ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਦਾ ਨਾਂ ਵੀ ਸ਼ਾਮਲ ਕਰ...
ਖਾਸ-ਖਬਰਾਂ/Important NewsUK ‘ਚ ਸਿੱਖ ਬੱਚੀ ਨਸਲੀ ਵਿਤਕਰੇ ਦਾ ਸ਼ਿਕਾਰ, ਤਾਂ ਪਿਤਾ ਨਾਲ ਰਲ ਕੇ ਦਿੱਤਾ ਅਜਿਹਾ ਜਵਾਬ ਕੇ ਸਾਰੇ ਕਹਿੰਦੇ ‘ਸ਼ਾਬਾਸ਼’On PunjabAugust 11, 2019 by On PunjabAugust 11, 201901041 ਲੰਡਨ: ਇੱਥੇ ਨਸਲੀ ਭੇਦਭਾਵ ਦਾ ਸ਼ਿਕਾਰ ਹੋਈ ਸਿੱਖ ਬੱਚੀ ਨੇ ਆਪਣੇ ਨਾਲ ਹੋਏ ਵਿਤਕਰੇ ਦਾ ਨਾ ਸਿਰਫ ਡਟ ਕੇ ਸਾਹਮਣਾ ਕੀਤਾ, ਬਲਕਿ ਅਜਿਹਾ ਕਰਨ ਵਾਲਿਆਂ...
ਖਾਸ-ਖਬਰਾਂ/Important Newsਭਾਰਤ-ਪਾਕਿ ਤਣਾਅ: ਲਾਹੌਰ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਭੰਨ੍ਹਤੋੜOn PunjabAugust 11, 2019 by On PunjabAugust 11, 201901161 ਲਾਹੌਰ: ਭਾਰਤ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਪਾਕਿਸਤਾਨ ਦੀ ਬੁਖਲਾਹਟ ਲਗਾਤਾਰ ਜਾਰੀ ਹੈ। ਪਹਿਲਾਂ ਇਮਰਾਨ ਖ਼ਾਨ ਸਰਕਾਰ ਨੇ ਭਾਰਤ ਨਾਲ...