ਖਾਸ-ਖਬਰਾਂ/Important Newsਟਰੰਪ ਦੀ ਭਾਸ਼ਾ ਬੋਲਣ ਵਾਲੀ ਐੱਮਪੀ ਦਾ ਟਵਿੱਟਰ ਅਕਾਊਂਟ ਬੰਦOn PunjabJanuary 18, 2021 by On PunjabJanuary 18, 20210910 ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਰ੍ਹਾਂ ਚੋਣ ਵਿਚ ਧੋਖਾਧੜੀ ਦਾ ਦਾਅਵਾ ਕਰਨ ਵਾਲੀ ਅਮਰੀਕਾ ਦੀ ਰਿਪਬਲਿਕਨ ਐੱਮਪੀ ਮਰਜੋਰੀ ਟੇਲਰ ਗ੍ਰੀਨ ਦਾ ਟਵਿੱਟਰ ਅਕਾਊਂਟ ਅਸਥਾਈ ਤੌਰ ‘ਤੇ...
ਖਾਸ-ਖਬਰਾਂ/Important Newsਵ੍ਹਾਈਟ ਹਾਊਸ ਦੇ ਨਵੇਂ ਪਰਿਵਾਰ ‘ਤੇ ਇਕ ਨਜ਼ਰ, 20 ਜਨਵਰੀ ਨੂੰ ਰਾਸ਼ਟਰਪਤੀ ਬਾਇਡਨ ਦੀ Inaugration CeremonyOn PunjabJanuary 18, 2021 by On PunjabJanuary 18, 20210662 ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਅਲੈਕਸੀ ਨਵਲਨੀ ਦੀ ਜਰਮਨੀ ਤੋਂ ਰੂਸ ਪਹੁੰਚਦੇ ਹੀ ਗਿ੍ਫ਼ਤਾਰੀ ‘ਤੇ ਅਮਰੀਕਾ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ।...
ਖਾਸ-ਖਬਰਾਂ/Important Newsਸੁਪਰੀਮ ਕੋਰਟ ਅੱਜ ਭੁਪਿੰਦਰ ਸਿੰਘ ਮਾਨ ਦੇ ਪੈਨਲ ਤੋਂ ਹਟਣ ਤੋਂ ਬਾਅਦ ਇਕ ਵਾਰ ਫਿਰ ਕਿਸਾਨ ਮਸਲੇ ਨੂੰ ਲੈ ਕੇ ਕਰੇਗਾ ਸੁਣਵਾਈOn PunjabJanuary 18, 2021 by On PunjabJanuary 18, 20210815 ਵਿਵਾਦਤ ਤਿੰਨ ਖੇਤੀ ਕਾਨੂੰਨਾਂ ਅਤੇ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਨਾਲ ਸਬੰਧਤ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰਨ ਵਾਲਾ...
ਖਾਸ-ਖਬਰਾਂ/Important Newsਜੋਅ ਬਾਇਡਨ ਦੀ ਜਿੱਤ ਦੀ ਹਮਾਇਤ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂOn PunjabJanuary 14, 2021 by On PunjabJanuary 14, 20210847 ਅਮਰੀਕਾ ‘ਚ ਭਾਰਤੀ ਮੂਲ ਦੇ ਸੰਸਦ ਰੋ ਖੰਨਾ ਨੇ ਦੱਸਿਆ ਕਿ ਜੋ ਬਾਈਡਨ ਦੀ ਜਿੱਤ ਨੂੰ ਪ੍ਰਮਾਣਿਤ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਨ ਵਾਲੇ ਸੰਸਦ...
ਖਾਸ-ਖਬਰਾਂ/Important NewsFirst time in US: ਰਾਸ਼ਟਰਪਤੀ ਟਰੰਪ ਨੂੰ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਹੋਈ ਤੇਜ਼On PunjabJanuary 14, 2021 by On PunjabJanuary 14, 20210806 – ਅਮਰੀਕੀ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਕਿਸੇ ਰਾਸ਼ਟਰਪਤੀ ਨੂੰ ਦੂਸਰੀ ਵਾਰ ਮਹਾਦੋਸ਼ ਪ੍ਰਕਿਰਿਆ ਦਾ ਸਾਹਮਣਾ ਕਰਨਾ ਪਵੇਗਾ। ਇਹੀ ਵਜ੍ਹਾ ਹੈ...
ਖਾਸ-ਖਬਰਾਂ/Important Newsਡੋਨਾਲਡ ਟਰੰਪ ਦੇ ਅਕਾਊਂਟ ’ਤੇ ਬੈਨ ‘ਖ਼ਤਰਨਾਕ ਮਿਸਾਲ’, ਟਵਿੱਟਰ ਜੀਈਓ ਜੈਕ ਡੋਰਸੀ ਨੇ ਤੋੜੀ ਚੁੱਪੀOn PunjabJanuary 14, 2021 by On PunjabJanuary 14, 20210619 ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦੇ ਪ੍ਰਮੁੱਖ ਜੈਕ ਡੋਰਸੀ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਕਾਊਂਟ ’ਤੇ ਸਥਾਈ ਰੋਕ ਲਗਾਉਣ ਦਾ ਫ਼ੈਸਲਾ ਇਕ ‘ਖ਼ਤਰਨਾਕ...
ਖਾਸ-ਖਬਰਾਂ/Important Newsਕੋਰੋਨਾ ਟੀਕੇ ਦੇ ਅਸਰ ਨੂੰ ਘੱਟ ਕਰ ਸਕਦੈ ਤਣਾਅ, ਡਿਪ੍ਰਰੈਸ਼ਨOn PunjabJanuary 14, 2021 by On PunjabJanuary 14, 20210665 ਦਹਾਕਿਆਂ ਦੀ ਖੋਜ ਤੋਂ ਇਹ ਜ਼ਾਹਿਰ ਹੋ ਚੁੱਕਾ ਹੈ ਕਿ ਡਿਪ੍ਰਰੈਸ਼ਨ, ਤਣਾਅ, ਇਕੱਲਾਪਣ ਅਤੇ ਖ਼ਰਾਬ ਸਿਹਤ ਕਾਰਨ ਸਰੀਰ ਨੂੰ ਇਮਿਊਨਿਟੀ ਸਿਸਟਮ ਕਮਜ਼ੋਰ ਪੈ ਸਕਦਾ ਹੈ...
English Newsਖਾਸ-ਖਬਰਾਂ/Important NewsUS : ਕੈਪੀਟਲ ’ਚ ਹੋਈ ਹਿੰਸਾ ’ਚ ਫਸੇ ਰਾਸ਼ਟਰਪਤੀ ਟਰੰਪ ਕੋਲ ਬਾਹਰ ਨਿਕਲਣ ਦਾ ਕੀ ਹੈ ਰਸਤਾ, ਕੀ ਉਹ ਜੇਲ੍ਹ ਜਾਣਗੇ!On PunjabJanuary 12, 2021 by On PunjabJanuary 12, 20210524 6 ਜਨਵਰੀ ਦੀ ਤਾਰੀਖ ਅਮਰੀਕਾ ਦੀ ਰਾਜਨੀਤੀ ’ਚ ਇਕ ਕਾਲੇ ਆਧਿਆਇ ਦੇ ਰੂਪ ’ਚ ਦਰਜ ਹੋ ਚੁੱਕਾ ਹੈ। ਅਮਰੀਕਾ ਦੀ ਰਾਜਨੀਤੀ ’ਚ ਪਿਛਲੇ 200 ਸਾਲਾਂ...
ਖਾਸ-ਖਬਰਾਂ/Important Newsਅਮਰੀਕੀ ਸੰਸਦ ‘ਤੇ ਹਮਲੇ ਨੂੰ ਲੈ ਕੇ ਗ੍ਰਹਿ ਵਿਭਾਗ ਮੁਖੀ ਵੱਲੋਂ ਅਸਤੀਫ਼ਾOn PunjabJanuary 12, 2021 by On PunjabJanuary 12, 202101082 ਅਮਰੀਕੀ ਸੰਸਦ ‘ਤੇ ਹਮਲੇ ਨੂੰ ਲੈ ਕੇ ਟਰੰਪ ਪ੍ਰਸ਼ਾਸਨ ਤੋਂ ਅਸਤੀਫ਼ੇ ਦਾ ਦੌਰ ਜਾਰੀ ਹੈ। ਇਸੇ ਕੜੀ ਵਿਚ ਗ੍ਰਹਿ ਸੁਰੱਖਿਆ ਵਿਭਾਗ ਦੇ ਕਾਰਜਕਾਰੀ ਮੁਖੀ ਚੈਡ...
ਖਾਸ-ਖਬਰਾਂ/Important Newsਮਹਾਦੋਸ਼ ਦੇ ਚੱਕਰਵਿਊ ’ਚ ਫਿਰ ਫਸੇ ਟਰੰਪ : ਦੋਸ਼ਾਂ ਦਾ ਖ਼ਰੜਾ ਤਿਆਰ, ਬੁੱਧਵਾਰ ਨੂੰ ਹੋਵੋਗੀ ਵੋਟਿੰਗ, ਸਦਮੇ ’ਚ ਰਿਪਬਲਿਕਨOn PunjabJanuary 11, 2021 by On PunjabJanuary 11, 20210823 ਬੁੱਧਵਾਰ ਨੂੰ ਕੈਪੀਟਲ ’ਚ ਹਿੰਸਾ ਭੜਕਾਉਣ ’ਚ ਭੂਮਿਕਾ ਲਈ ਡੈਮੋਕ੍ਰੇਟਿਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਚਲਾਉਣ ਲਈ ਵੋਟ ਦੇਣਗੇ। ਹਾਊਸ ਦੀ ਸਪੀਕਰ ਨੈਂਸੀ ਪੇਲੋਸੀ...