ਖਾਸ-ਖਬਰਾਂ/Important Newsਚੀਨ ਤੇ ਅਮਰੀਕਾ ਹੋਏ ਆਹਮੋ-ਸਾਹਮਣੇ, ਅਮਰੀਕੀ ਕਾਰਵਾਈ ਮਗਰੋਂ ਚੀਨ ਦਾ ਐਕਸ਼ਨOn PunjabJune 4, 2020 by On PunjabJune 4, 20200752 ਬੀਜਿੰਗ: ਚੀਨ ਤੇ ਅਮਰੀਕਾ ਦਰਮਿਆਨ ਤਣਾਅ ਵਧਦਾ ਹੀ ਜਾ ਰਿਹਾ ਹੈ। ਸੰਯੁਕਤ ਰਾਜ ਅਮਰੀਕਾ ਨੇ ਬੁੱਧਵਾਰ ਨੂੰ 16 ਜੂਨ ਤੋਂ ਸਾਰੀਆਂ ਚੀਨੀ ਉਡਾਣਾਂ ਦੇ ਪ੍ਰਵੇਸ਼...
ਖਾਸ-ਖਬਰਾਂ/Important Newsਵਾਸ਼ਿੰਗਟਨ ‘ਚ ਤੋੜਿਆ ਮਹਾਤਮਾ ਗਾਂਧੀ ਦਾ ਬੁੱਤ, ਅਮਰੀਕਾ ਨੇ ਮੰਗੀ ਮੁਆਫੀOn PunjabJune 4, 2020 by On PunjabJune 4, 20200803 ਨਵੀਂ ਦਿੱਲੀ: ਅਮਰੀਕਾ (America) ਦੇ ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਦੇ ਸਾਹਮਣੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਮਰੀਕਾ ਨੇ...
ਖਾਸ-ਖਬਰਾਂ/Important Newsਨਾਸਾ ਦੀ ਚੇਤਾਵਨੀ, ਧਰਤੀ ਵੱਲ ਤੇਜ਼ੀ ਨਾਲ ਵਧ ਰਹੇ ਪੰਜ ਉਲਕਾ ਪਿੰਡOn PunjabJune 4, 2020 by On PunjabJune 4, 202001128 ਨਵੀਂ ਦਿੱਲੀ: ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਅਜਿਹੇ ਪੰਜ ਉਲਕਾ ਪਿੰਡ ਦੀ ਪਛਾਣ ਕੀਤੀ ਹੈ, ਜੋ ਧਰਤੀ ਵੱਲ ਤੇਜ਼ੀ ਨਾਲ ਵੱਧ ਰਹੇ ਹਨ। ਰਿਪੋਰਟ ਮੁਤਾਬਕ,...
ਖਾਸ-ਖਬਰਾਂ/Important Newsਚੀਨੀ ਫੌਜ ਦੀ ਹਿੱਲਜੁਲ ਮਗਰੋਂ ਟਰੰਪ ਨੇ ਘੁਮਾਇਆ ਮੋਦੀ ਨੂੰ ਫੋਨ, ਅਗਲੀ ਰਣਨੀਤੀ ‘ਤੇ ਚਰਚਾOn PunjabJune 3, 2020 by On PunjabJune 3, 20200808 ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਫੋਨ ‘ਤੇ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਭਾਰਤ-ਚੀਨ ਸਰਹੱਦੀ ਵਿਵਾਦ ਤੇ ਜੀ-7...
ਖਾਸ-ਖਬਰਾਂ/Important Newsਰੂਸ ਨੇ ਕੀਤੀ ਕੋਰੋਨਾਵਾਇਰਸ ਵੈਕਸੀਨ ਤਿਆਰ, ਸੈਨਿਕਾਂ ‘ਤੇ ਵੀ ਹੋ ਰਿਹਾ ਟ੍ਰਾਈਲOn PunjabJune 3, 2020 by On PunjabJune 3, 20200608 ਨਵੀਂ ਦਿੱਲੀ: ਕੋਰੋਨਾਵਾਇਰਸ ਸੰਕਰਮਣ ਦੇ ਵਿਰੁੱਧ ਪ੍ਰਭਾਵਸ਼ਾਲੀ ਦਵਾਈਆਂ ਤੇ ਟੀਕੇ ਵਿਕਸਿਤ ਕਰਨ ਦੇ ਯਤਨਾਂ ਵਿੱਚ ਇਨ੍ਹਾਂ ਦਿਨਾਂ ਵਿੱਚ ਵਿਗਿਆਨਕ ਦੌੜ ਚੱਲ ਰਹੀ ਹੈ। ਰੂਸ ਦੇ...
ਖਾਸ-ਖਬਰਾਂ/Important Newsਪੁਲਿਸ ਦੀ ਦਰਿੰਦਗੀ ਨੇ ਅਮਰੀਕਾ ਤੋਂ ਲੈ ਕੇ ਯੂਰਪ ਤੱਕ ਹਿਲਾਇਆ, ਯੂਰਪੀ ਸੰਘ ਘਟਨਾ ਤੋਂ ‘ਹੈਰਾਨ’On PunjabJune 3, 2020 by On PunjabJune 3, 20200666 ਵਾਸ਼ਿੰਗਟਨ: ਅਮਰੀਕਾ ਦੇ ਮਿਨੀਆਪੋਲਿਸ ‘ਚ ਪੁਲਿਸ ਦੀ ਬੇਰਿਹਮੀ ਨਾਲ ਹੋਈ ਅਫਰੀਕੀ ਅਮਰੀਕਨ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਹੁਣ ਪੂਰੀ ਦੁਨੀਆ ‘ਚ ਫੈਲ ਗਈ...
ਖਾਸ-ਖਬਰਾਂ/Important Newsਅਮਰੀਕਾ ‘ਚ ਵਿਦੇਸ਼ੀ ਵਿਦਿਆਰਥੀਆਂ ਲਈ ਚੰਗੀ ਖ਼ਬਰ! ਭਾਰਤ ਦੇ ਦੋ ਲੱਖ ਤੋਂ ਵੱਧ ਵਿਦਿਆਰਥੀOn PunjabJune 3, 2020 by On PunjabJune 3, 20200880 ਵਾਸ਼ਿੰਗਟਨ: ਸੰਯੁਕਤ ਰਾਜ ਦੇ 21 ਸੰਸਦ ਮੈਂਬਰਾਂ ਦੇ ਦੋ-ਪੱਖੀ ਸਮੂਹ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਤੰਬਰ ਤੋਂ ਸ਼ੁਰੂ ਹੋਣ...
ਖਾਸ-ਖਬਰਾਂ/Important Newsਅੱਗ ਦਾ ਭਾਂਬੜ ਬਣਿਆ ਅਮਰੀਕਾ, ਸੜਕਾਂ ਲਹੂ-ਲੁਹਾਣ, ਹੁਣ ਫੌਜ ਸੰਭਾਲੇਗੀ ਮੋਰਚਾOn PunjabJune 2, 2020 by On PunjabJune 2, 20200887 ਵਾਸ਼ਿੰਗਟਨ: ਜੋਰਜ ਫਲੌਈਡ (George Floyd) ਦੀ ਮੌਤ ਤੋਂ ਬਾਅਦ ਅਮਰੀਕਾ (America) ਅੱਗ ਦੇ ਭਾਬੜ ਵਾਂਗ ਸੜ ਰਿਹਾ ਹੈ। ਵਿਰੋਧ ਪ੍ਰਦਰਸ਼ਨਾਂ ( George Floyd protest) ਨੇ...
ਖਾਸ-ਖਬਰਾਂ/Important Newsਭਾਰਤ-ਚੀਨ ਵਿਚਾਲੇ ਐਕਸ਼ਨ ‘ਤੇ ਹੁਣ ਅਮਰੀਕਾ ਦਾ ਵੱਡਾ ਰਿਐਕਸ਼ਨOn PunjabJune 2, 2020 by On PunjabJune 2, 20200819 ਵਾਸ਼ਿੰਗਟਨ: ਚੀਨ (China) ਦੇ ਟੌਪ ਦੇ ਅਮਰੀਕੀ ਸੰਸਦ ਮੈਂਬਰ ਨੇ ਭਾਰਤ (India) ਖਿਲਾਫ ਚੀਨ ਦੇ ਹਮਲਾਵਰ ਰੁਖ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਬੀਜਿੰਗ ਨੂੰ...
ਖਾਸ-ਖਬਰਾਂ/Important Newsਕੋਰੋਨਾ ਅਜੇ ਮੁੱਕਿਆ ਨਹੀਂ ਇਬੋਲਾ ਦਾ ਹਮਲਾ, WHO ਦੀ ਚੇਤਾਵਨੀOn PunjabJune 2, 2020 by On PunjabJune 2, 20200746 ਨਵੀਂ ਦਿੱਲੀ: ਜਿੱਥੇ ਅਜੇ ਤੱਕ ਪੂਰੀ ਦੁਨੀਆ ਕੋਰੋਨਾਵਾਇਰਸ ਮਹਾਮਾਰੀ ਤੋਂ ਮੁਕਤ ਨਹੀਂ ਹੋਈ, ਉੱਥੇ ਹੁਣ ਇਬੋਲਾ ਵਾਇਰਸ ਨੇ ਵੀ ਦਸਤਕ ਦੇ ਦਿੱਤੀ ਹੈ। ਡੈਮੋਕ੍ਰੇਟਿਕ ਰੀਪਬਲਿਕ...