ਖਾਸ-ਖਬਰਾਂ/Important Newsਫੇਸਬੁੱਕ ਤੋਂ ਹਟਾਏ ਜਾਣ ਤੋਂ ਬਾਅਦ ਇਸ ਤਰੀਕੇ ਨਾਲ ਫਿਰ ਡੋਨਾਲਡ ਟਰੰਪ ਨੇ ਕੀਤੀ ਐਕਟਿਵ ਹੋਣ ਦੀ ਕੋਸ਼ਿਸ਼On PunjabApril 1, 2021 by On PunjabApril 1, 20210734 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ‘ਚ ਹਿੰਸਾ ਕਾਰਨ ਰੋਕ ਲਾਉਣ ਤੋਂ ਬਾਅਦ ਆਪਣੀ ਨੂੰਹ ਲਾਰਾ ਟਰੰਪ ਦੇ ਫੇਸਬੁੱਕ ਪੇਜ ਦੇ ਮਾਧਿਅਮ ਨਾਲ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅੱਜ ਕਰਨਗੇ ਪਹਿਲੀ ਕੈਬਨਿਟ ਬੈਠਕ, ਜਾਣੋ ਕੀ ਹੈ ਇਸ ਮੀਟਿੰਗ ਦਾ ਏਜੰਡਾOn PunjabApril 1, 2021 by On PunjabApril 1, 20210990 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਰਵਾਰ ਨੂੰ ਕੈਬਨਿਟ ਦੀ ਪਹਿਲੀ ਬੈਠਕ ਕਰਨਗੇ। ਰਾਸ਼ਟਰਪਤੀ ਦੇ ਬੁਲਾਰੇ ਮੁਤਾਬਕ ਇਹ ਬੈਠਕ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਅਮਰੀਕਾ ਤੇ ਅਮਰੀਕੀਆਂ...
ਖਾਸ-ਖਬਰਾਂ/Important Newsਯੂਕਰੇਨ ਦੀ ਕੰਪਨੀ ਨਾਲ ਕੰਮ ਕਰਕੇ ਕੁਝ ਗ਼ਲਤ ਨਹੀਂ ਕੀਤਾ : ਹੰਟਰOn PunjabApril 1, 2021 by On PunjabApril 1, 20210813 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਛੋਟੇ ਬੇਟੇ ਹੰਟਰ ਨੇ ਕਿਹਾ ਹੈ ਕਿ ਯੂਕਰੇਨ ਗੈਸ ਕੰਪਨੀ ਦੇ ਬੋਰਡ ਵਿਚ ਰਹਿ ਕੇ ਕੋਈ ਵੀ ਗ਼ੈਰ-ਕਾਨੂੰਨੀ ਕੰਮ ਨਹੀਂ...
ਖਾਸ-ਖਬਰਾਂ/Important Newsਭਾਰਤ ਯਾਤਰਾ ਲਈ ਨਹੀਂ ਪਵੇਗੀ ਪੁਰਾਣੇ ਪਾਸਪੋਰਟ ਦੀ ਜ਼ਰੂਰਤ, ਸਰਕਾਰ ਨੇ ਓਸੀਆਈ ਕਾਰਡ ਧਾਰਕਾਂ ਨੂੰ ਦਿੱਤੀ ਰਾਹਤOn PunjabMarch 30, 2021 by On PunjabMarch 30, 20210852 ਵਿਦੇਸ਼ੀ ਨਾਗਰਿਕ ਦਾ ਕਾਰਡ ਰੱਖਣ ਵਾਲੇ ਭਾਰਤੀ ਮੂਲ ਜਾਂ ਭਾਰਤੀ ਸਮੁਦਾਇ ਦੇ ਲੋਕਾਂ ਨੂੰ ਹੁਣ ਦੇਸ਼ ਆਉਣ ਲਈ ਪੁਰਾਣਾ ਪਾਸਪੋਰਟ ਨਾਲ ਰੱਖਣ ਦੀ ਜ਼ਰੂਰਤ ਨਹੀਂ...
ਖਾਸ-ਖਬਰਾਂ/Important Newsਭਾਰਤਵੰਸ਼ੀ ਜੋੜੇ ਨੇ ਬਿਹਾਰ ਤੇ ਝਾਰਖੰਡ ਦੇ ਪੇਂਡੂ ਖੇਤਰਾਂ ‘ਚ ਸਿਹਤ ਸੇਵਾਵਾਂ ‘ਤੇ ਖ਼ਰਚ ਕਰਨ ਲਈ ਇਕ ਕਰੋੜ ਦਾ ਕੀਤਾ ਦਾਨOn PunjabMarch 30, 2021 by On PunjabMarch 30, 20210753 ਵਾਸ਼ਿੰਗਟਨ : ਅਮਰੀਕਾ ਦੇ ਇਕ ਭਾਰਤਵੰਸ਼ੀ ਜੋੜੇ ਨੇ ਬਿਹਾਰ ਅਤੇ ਝਾਰਖੰਡ ਦੇ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ‘ਤੇ ਖ਼ਰਚ ਕਰਨ ਲਈ ਇਕ ਕਰੋੜ ਰੁਪਏ ਤੋਂ...
ਖਾਸ-ਖਬਰਾਂ/Important Newsਅਮਰੀਕੀ ਕੰਪਨੀ ਨੇ ਭਾਰਤੀ ਨੂੰ ਨੌਕਰੀ ਤੋਂ ਕੱਢਿਆ ਤਾਂ ਸਖ਼ਸ਼ ਨੇ ਕੀਤਾ ਇਹ ਕਾਰਾ, ਸੁਣਾਈ ਗਈ ਕੈਦ ਦੀ ਸਜਾOn PunjabMarch 28, 2021 by On PunjabMarch 28, 20210802 ਕੈਲੀਫੋਰਨੀਆ ਦੀ ਇੱਕ ਅਮਰੀਕੀ ਅਦਾਲਤ ਨੇ ਇੱਕ ਭਾਰਤੀ ਨਾਗਰਿਕ ਨੂੰ ਦੋ ਸਾਲ ਕੈਦ ਦੀ ਸਜਾ ਸੁਣਾਈ ਹੈ। ਦੱਸ ਦਈਏ ਕਿ ਉਸ ‘ਤੇ ਦੋਸ਼ ਲਾਇਆ ਗਿਆ ਸੀ...
ਖਾਸ-ਖਬਰਾਂ/Important Newsਇਮਰਾਨ ਸਰਕਾਰ ਦੀ ਲਾਪਰਵਾਹੀ ਕਾਰਨ ਪਰਲ ਦੇ ਹੱਤਿਆਰੇ ਨੂੰ ਨਹੀਂ ਮਿਲ ਸਕੀ ਸਜ਼ਾ : ਸੁਪਰੀਮ ਕੋਰਟOn PunjabMarch 28, 2021 by On PunjabMarch 28, 20210723 ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਮਰਾਨ ਸਰਕਾਰ ਦੀ ਲਾਪਰਵਾਹੀ ਕਾਰਨ ਹੀ ਪੱਤਰਕਾਰ ਡੈਨੀਅਲ ਪਰਲ ਦੇ ਹੱਤਿਆਰੇ ਨੂੰ ਸਜ਼ਾ ਨਹੀਂ ਮਿਲ ਸਕੀ। ਸਰਬਉੱਚ...
ਖਾਸ-ਖਬਰਾਂ/Important Newsਅਮਰੀਕਾ ’ਚ ਭਾਰਤੀ ਦਾ ਵੱਡਾ ਕਾਰਾ! ਕੋਰੋਨਾ ਰਾਹਤ ਦੇ 178 ਕਰੋੜ ਡਕਾਰੇ, ਹੁਣ ਜ਼ਬਤ ਹੋਵੇਗੀ ਸਾਰੀ ਦੌਲਤOn PunjabMarch 26, 2021 by On PunjabMarch 26, 20210793 ਅਮਰੀਕੀ ਸੂਬੇ ਟੈਕਸਾਸ ਦੀ ਡੈਲਸ ਕਾਊਂਟੀ ਦੇ ਉੱਤਰ-ਪੱਛਮ ’ਚ ਸਥਿਤ ਸ਼ਹਿਰ ਕੌਪੇਲ ’ਚ ਰਹਿੰਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਦਿਨੇਸ਼ ਸਾਹ (Dinesh Sah) ਨੂੰ ਅਦਾਲਤ...
ਖਾਸ-ਖਬਰਾਂ/Important Newsਪੈੱਕ ਚੰਡੀਗੜ੍ਹ ਦੇ ਗ੍ਰੈਜੂਏਟ ਸ਼ਿਵਇੰਦਰਜੀਤ ਸਿੰਘ ਬਣੇ ਕੈਲੀਫ਼ੋਰਨੀਆ ’ਚ ਪਲੈਨਿੰਗ ਕਮਿਸ਼ਨਰOn PunjabMarch 26, 2021 by On PunjabMarch 26, 20210712 ਯੋਰਬਾ ਲਿੰਡਾ (ਆਰੈਂਜ ਕਾਊਂਟੀ, ਕੈਲੀਫ਼ੋਰਨੀਆ ਅਮਰੀਕਾ): ਚੰਡੀਗੜ੍ਹ ਸਥਿਤ ‘ਪੈੱਕ’ (ਪੰਜਾਬ ਇੰਜੀਨੀਅਰਿੰਗ ਕਾਲਜ) ਦੇ ਗ੍ਰੈਜੂਏਟ ਸ਼ਿਵਇੰਦਰਜੀਤ ਸਿੰਘ ਨੂੰ ਅਮਰੀਕੀ ਰਾਜ ਕੈਲੀਫ਼ੋਰਨੀਆ ਦੇ ਸ਼ਹਿਰ ਯੋਰਬਾ ਲਿੰਡਾ ਦਾ ਪਲੈਨਿੰਗ ਕਮਿਸ਼ਨਰ ਬਣਨ ਦਾ ਮਾਣ...
ਖਾਸ-ਖਬਰਾਂ/Important Newsਬੱਚਿਆਂ ਲਈ ਜਲਦ ਆਵੇਗੀ ਕੋਰੋਨਾ ਵੈਕਸੀਨ, Pfizer, BioNTech ਨੇ ਸ਼ੁਰੂ ਕੀਤਾ ਬੱਚਿਆਂ ’ਤੇ ਟਰਾਇਲOn PunjabMarch 26, 2021 by On PunjabMarch 26, 20210656 ਕੋਰੋਨਾ ਵਾਇਰਸ ਨੇ ਦੁਨੀਆ ਦੇ ਹਰ ਉਮਰ ਦੇ ਵਿਅਕਤੀ ਨੂੰ ਸੰਕ੍ਰਮਿਤ ਕੀਤਾ ਹੈ। ਫਿਲਹਾਲ ਇਸ ਮਹਾਮਾਰੀ ਨੂੰ ਘੱਟ ਕਰਨ ਲਈ ਕੋਰੋਨਾ ਵੈਕਸੀਨ ਆ ਚੁੱਕੀ ਹੈ...