ਖਾਸ-ਖਬਰਾਂ/Important Newsਵਿਗਿਆਨੀਆਂ ਦੀ ਗੰਭੀਰ ਚੇਤਾਵਨੀ, ਗ੍ਰੀਨ ਹਾਊਸ ਗੈਸਾਂ ਵਧਣ ਨਾਲ ਪਵੇਗਾ ਇਹ ਖਤਰਨਾਕ ਪ੍ਰਭਾਵOn PunjabSeptember 24, 2020 by On PunjabSeptember 24, 20200825 ਅੰਟਾਰਕਟਿਕਾ: ਵਾਤਾਵਰਣ ‘ਚ ਆਏ ਦਿਨ ਵੱਡੇ ਪ੍ਰਧਰ ਤੇ ਖਤਰਨਾਕ ਤਬਦੀਲੀ ਆ ਰਹੀ ਹੈ। ਅਜਿਹੇ ‘ਚ ਵਿਗਿਆਨੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਧਰਤੀ ਦੀ ਔਸਤ ਸਤ੍ਹਾ...
ਖਾਸ-ਖਬਰਾਂ/Important Newsਅਸਤੀਫਾ ਦੇਣ ਮਗਰੋਂ ਹਰਸਿਮਰਤ ਬਾਦਲ ਤੇ ਸੁਖਬੀਰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚੇOn PunjabSeptember 24, 2020 by On PunjabSeptember 24, 20200631 ਤਲਵੰਡੀ ਸਾਬੋ: ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਹਰਸਿਮਰਤ ਕੌਰ ਬਾਦਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਤਖ਼ਤ ਸ੍ਰੀ ਦਮਦਮਾ...
ਖਾਸ-ਖਬਰਾਂ/Important Newsਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ‘ਜੋਕਰ’ ਕਹਿਣ ਵਾਲੇ ਕਾਰੋਬਾਰੀ ਨੂੰ 18 ਸਾਲ ਕੈਦOn PunjabSeptember 24, 2020 by On PunjabSeptember 24, 20200996 ਨਵੀਂ ਦਿੱਲੀ: ਚੀਨ ‘ਚ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਆਲੋਚਨਾ ਕਰਨਾ ਇੱਕ ਬਿਜ਼ਨਸਮੈਨ ਨੂੰ ਕਾਫੀ ਮਹਿੰਗਾ ਪਿਆ ਹੈ। ਚੀਨ ‘ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ...
ਖਾਸ-ਖਬਰਾਂ/Important Newsਕਿਸਾਨ ਬਿੱਲ ਨੂੰ ਲੈ ਸਪਨਾ ਚੌਧਰੀ ਵੀ ਮੈਦਾਨ ‘ਚ, ਸਰਕਾਰ ਸਣੇ ਮੀਡੀਆ ਨੂੰ ਕੀਤੀ ਇਹ ਅਪੀਲOn PunjabSeptember 23, 2020 by On PunjabSeptember 23, 20200692 ਨਵੀਂ ਦਿੱਲੀ: ਸੰਸਦ ਵਿੱਚ ਪਾਸ ਕੀਤੇ ਗਏ ਖੇਤੀ ਬਿੱਲਾਂ ਖਿਲਾਫ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਇਸ ਮੁੱਦੇ...
ਖਾਸ-ਖਬਰਾਂ/Important Newsਸੰਯੁਕਤ ਰਾਸ਼ਟਰ ‘ਚ ਭਿੜੇ ਡੌਨਲਾਡ ਟਰੰਪ ਅਤੇ ਸ਼ੀ ਜਿਨਪਿੰਗ, ਇਕ ਦੂਜੇ ਖਿਲਾਫ ਚਲਾਏ ਸ਼ਬਦੀ ਤੀਰOn PunjabSeptember 23, 2020 by On PunjabSeptember 23, 20200717 ਸੰਯੁਕਤ ਰਾਸ਼ਟਰ: ਅਮਰੀਕਾ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੀ ਗੂੰਜ ਸੰਯੁਕਤ ਰਾਸ਼ਟਰ ਤਕ ਪਹੁੰਚ ਚੁੱਕੀ ਹੈ। ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਤਲਖੀ ਭਰੀ ਬਿਆਨਬਾਜ਼ੀ...
ਖਾਸ-ਖਬਰਾਂ/Important Newsਚੀਨੀ ਰਾਸ਼ਟਰਪਤੀ ਦੇ ਸੁਰ ਨਰਮ, ਸੰਯੁਕਤ ਰਾਸ਼ਟਰ ‘ਚ ਬੋਲੇ ਜੰਗ ਦਾ ਕੋਈ ਇਰਾਦਾ ਨਹੀਂOn PunjabSeptember 23, 2020 by On PunjabSeptember 23, 20200674 ਜਿਨਪਿੰਗ ਨੇ ਕਿਹਾ, ‘ਦੁਨੀਆਂ ਨੂੰ ਸੱਭਿਆਤਾਵਾਂ ਦੀ ਲੜਾਈ ‘ਚ ਨਹੀਂ ਫਸਣਾ ਚਾਹੀਦਾ। ਵੱਡੇ ਦੇਸ਼ਾਂ ਨੂੰ ਵੱਡੇ ਦੇਸ਼ਾਂ ਜਿਹੇ ਕੰਮ ਕਰਨੇ ਚਾਹੀਦੇ ਹਨ। ਸ਼ੀ ਦੀ ਇਹ...
ਖਾਸ-ਖਬਰਾਂ/Important Newshttps://www.preetnama.com/nepal-halts-distribution-of-new-text-book-with-revised-map-incorporating-indian-areas-report/On PunjabSeptember 22, 2020 by On PunjabSeptember 22, 20200527 ...
ਖਾਸ-ਖਬਰਾਂ/Important Newsਜਾਪਾਨ ਦੇ ਨਵੇਂ ਪੀਐੱਮ ਨੇ ਸਭ ਤੋਂ ਪਹਿਲਾਂ ਕੀਤੀ ਟਰੰਪ ਨਾਲ ਰਸਮੀ ਗੱਲਬਾਤ, ਰਿਸ਼ਤੇ ਮਜ਼ਬੂਤ ਕਰਨ ‘ਤੇ ਹੋਈ ਗੱਲOn PunjabSeptember 22, 2020 by On PunjabSeptember 22, 20200588 ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਾਰਜਭਾਰ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰਸਮੀ ਗੱਲਬਾਤ ਕੀਤੀ ਹੈ।...
ਖਾਸ-ਖਬਰਾਂ/Important Newsਨਾਸਾ ਨੇ ਕੀਤਾ ਖੁਲਾਸਾ, 52 ਸਾਲਾਂ ਬਾਅਦ ਚੰਦਰਮਾ ‘ਤੇ ਉਤਾਰੇਗਾ ਇਕ ਔਰਤ ਤੇ ਇਕ ਪੁਰਸ਼ ਪੁਲਾੜ ਯਾਤਰੀOn PunjabSeptember 22, 2020 by On PunjabSeptember 22, 20200658 ਨਾਸਾ ਨੇ ਸਾਲ 1972 ਤੋਂ ਬਾਅਦ ਪਹਿਲੀ ਵਾਰ ਚੰਦ ‘ਤੇ ਇਨਸਾਨ ਨੂੰ ਭੇਜਣ ਦੀ ਯੋਜਨਾ ਬਣਾਈ ਹੈ। ਨਾਸਾ ਨੇ ਐਲਾਨ ਕੀਤਾ ਹੈ ਕਿ ਉਹ 2024...
ਖਾਸ-ਖਬਰਾਂ/Important Newsਟਰੰਪ ਚੋਣ ਤੋਂ ਪਹਿਲੇ ਜੱਜ ਨਾਮਜ਼ਦ ਨਾ ਕਰਨ : ਬਿਡੇਨOn PunjabSeptember 22, 2020 by On PunjabSeptember 22, 20200725 ਅਮਰੀਕੀ ਸੁਪਰੀਮ ਕੋਰਟ ਵਿਚ ਨਵੀਂ ਨਿਯੁਕਤੀ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਵਿਚਕਾਰ ਨਵਾਂ ਮੋਰਚਾ ਖੁੱਲ੍ਹ ਗਿਆ ਹੈ। ਟਰੰਪ ਜਲਦਬਾਜ਼ੀ...