ਖਾਸ-ਖਬਰਾਂ/Important NewsNASA Mars Mission : ਮੰਗਲ ’ਤੇ ਰਹਿਣ ਦਾ ਸੁਨਹਿਰਾ ਮੌਕਾ, 4 ਲੋਕਾਂ ਨੂੰ ਟਰੇਨਿੰਗ ਦੇ ਰਿਹਾ ਨਾਸਾ, ਰੱਖੀ ਇਹ ਸ਼ਰਤOn PunjabAugust 9, 2021 by On PunjabAugust 9, 20210688 ਧਰਤੀ ਨਾਲ ਮਿਲਦੀ-ਜੁਲਦੀ ਸਥਿਤੀ ਦੇ ਕਾਰਨ ਮੰਗਲ ਗ੍ਰਹਿ ਦੇ ਪ੍ਰਤੀ ਖਗੋਲ ਵਿਗਿਆਨੀਆਂ ਦੀ ਉਤਸੁਕਤਾ ਲਗਾਤਾਰ ਵਧਦੀ ਜਾ ਰਹੀ ਹੈ ਤੇ ਹੁਣ ਅਮਰੀਕੀ ਪੁਲਾੜ ਏਜੰਸੀ ਨਾਸਾ...
ਖਾਸ-ਖਬਰਾਂ/Important Newsਅਮਰੀਕਾ ’ਤੇ ਕੋਰੋਨਾ ਦੀ ਤਕੜੀ ਮਾਰ, ਰੋਜ਼ਾਨਾ ਮਿਲ ਰਹੇ ਇਕ ਲੱਖ ਕੇਸ, ਬ੍ਰਾਜ਼ੀਲ ’ਚ 1056 ਦੀ ਮੌਤ, ਰੂਸ ਵੀ ਸਹਿਮਿਆOn PunjabAugust 8, 2021 by On PunjabAugust 8, 20210612 ਅਮਰੀਕਾ, ਰੂਸ, ਬ੍ਰਾਜ਼ੀਲ ਸਣੇ ਦੁਨੀਆ ਦੇ ਕਈ ਮੁਲਕਾਂ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਸਮਾਚਾਰ ਏਜੰਸੀ ਆਈਏਐੱਨਐੱਸ ਨੇ ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਹਵਾਲੇ ਨਾਲ ਕਿਹਾ...
ਖਾਸ-ਖਬਰਾਂ/Important Newsਅਮਰੀਕਾ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਛੇਤੀ ਵੀਜ਼ਾ ਦੇਵੇ ਬਾਇਡਨ ਸਰਕਾਰOn PunjabAugust 8, 2021 by On PunjabAugust 8, 20210748 ਅਮਰੀਕੀ ਸੰਸਦ ਮੈਂਬਰਾਂ ਨੇ ਬਾਇਡਨ ਸਰਕਾਰ ਤੋਂ ਭਾਰਤ ਸਮੇਤ ਹੋਰ ਦੇਸ਼ਾਂ ਦੇ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ’ਚ ਤੇਜ਼ੀ ਲਿਆਏ ਜਾਣ ਦੀ ਮੰਗ ਕੀਤੀ ਹੈ।...
ਖਾਸ-ਖਬਰਾਂ/Important Newsਅਮਰੀਕਾ ’ਚ ਇਕ ਲੱਖ ਗ੍ਰੀਨ ਕਾਰਡ ਬੇਕਾਰ ਹੋਣ ਦਾ ਖਤਰਾOn PunjabAugust 6, 2021 by On PunjabAugust 6, 20210764 ਵਾਸ਼ਿੰਗਟਨ : ਅਮਰੀਕਾ ਵਿਚ ਰੁਜ਼ਗਾਰ ਆਧਾਰਿਤ ਇਕ ਲੱਖ ਤੋਂ ਜ਼ਿਆਦਾ ਗ੍ਰੀਨ ਕਾਰਡ ਬੇਕਾਰ ਹੋਣ ਦਾ ਖਤਰਾ ਹੈ। ਜੇ ਦੋ ਮਹੀਲੇ ਅੰਦਰ ਇਹ ਜਾਰੀ ਨਾ ਹੋਏ ਤਾਂ...
ਖਾਸ-ਖਬਰਾਂ/Important Newsਅਮਰੀਕੀ ਦੀ ਅਪੀਲ, ਗੱਲਬਾਤ ਦੀ ਮੇਜ ‘ਤੇ ਵਾਪਸ ਆਏ ਈਰਾਨ, ਲੰਬੇ ਸਮੇਂ ਤਕ ਨਹੀਂ ਟਾਲਿਆ ਜਾ ਸਕਦਾ ਇਹ ਪ੍ਰੋਸੈਸOn PunjabAugust 6, 2021 by On PunjabAugust 6, 20210684 ਅਮਰੀਕਾ ਨੇ ਈਰਾਨ ‘ਚ ਰਾਸ਼ਟਰਪਤੀ ਇਬਰਾਹਿਮ ਰਇਸੀ ਦੀ ਅਗਵਾਈ ‘ਚ ਬਣੀ ਨਵੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ 2015 ‘ਚ ਹੋਏ ਪਰਮਾਣੂ ਸਮਝੌਤੇ ‘ਤੇ...
ਖਾਸ-ਖਬਰਾਂ/Important NewsUS Shocker: ਡਿਜ਼ਨੀ ਵਰਲਡ ਦੇ 3 ਮੁਲਾਜ਼ਮਾਂ ਨੇ ਬੱਚਿਆਂ ਨਾਲ ਸਰੀਰਕ ਸਬੰਧ ਬਣਾਉਣ ਦੀ ਕੀਤੀ ਕੋਸ਼ਿਸ਼, ਸਟਿੰਗ ਆਪ੍ਰੇਸ਼ਨ ‘ਚ ਗ੍ਰਿਫ਼ਤਾਰOn PunjabAugust 5, 2021 by On PunjabAugust 5, 202103916 ਡਿਜ਼ਨੀ ਵਰਲਡ ਦੇ ਘੱਟ ਤੋਂ ਘੱਟ ਤਿੰਨ ਮੁਲਾਜ਼ਮਾਂ ਨੂੰ ਹਾਲ ਹੀ ‘ਚ ਅਮਰੀਕੀ ਸੂਬੇ ਫਲੋਰਿਡਾ ‘ਚ ਬੱਚਿਆਂ ਨਾਲ ਸਰੀਰਕ ਸਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦੇ...
ਖਾਸ-ਖਬਰਾਂ/Important Newsਨਿਊਯਾਰਕ ਦੇ ਗਵਰਨਰ ‘ਤੇ 11 ਔਰਤਾਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼, ਬਾਈਡਨ ਬੋਲੇ- ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾOn PunjabAugust 4, 2021August 4, 2021 by On PunjabAugust 4, 2021August 4, 20210687 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (Joe Biden) ਨੇ ਮੰਗਲਵਾਰ ਨੂੰ ਕਿਹਾ ਕਿ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।...
ਖਾਸ-ਖਬਰਾਂ/Important Newsਬੰਬ ਧਮਾਕੇ ਨਾਲ ਕੰਬੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ, ਕਾਰਜਕਾਰੀ ਰੱਖਿਆ ਮੰਤਰੀ ਦੇ ਘਰ ਨੇਡ਼ੇ ਹੋਇਆ ਧਮਾਕਾOn PunjabAugust 4, 2021 by On PunjabAugust 4, 20210705 ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਮੰਗਲਵਾਰ ਇਕ ਜ਼ੋਰਦਾਰ ਬੰਬ ਧਮਾਕੇ ਨਾਲ ਕੰਬ ਗਈ। ਮੰਗਲਵਾਰ ਸ਼ਾਮ ਨੂੰ ਕਾਬੁਲ ਵਿਚ ਅਫਗਾਨਿਸਤਾਨ ਦੇ ਕਾਰਜਕਾਰੀ ਰੱਖਿਆ ਮੰਤਰੀ ਬਿਸਮਿੱਲਾਹ ਮੁਹੰਮਦੀ ਦੇ...
ਖਾਸ-ਖਬਰਾਂ/Important Newsਤੇਜ਼ੀ ਨਾਲ ਵੱਧ ਰਿਹੈ ਧਰਤੀ ਦਾ ਤਾਪਮਾਨ, ਸੋਲਰ ਰੇਡੀਓ ਸਿਗਨਲ ਨਾਲ ਕੀਤੀ ਜਾ ਸਕੇਗੀ ਬਰਫ਼ ਦੇ ਪਿਘਲਣ ਦੀ ਨਿਗਰਾਨੀOn PunjabAugust 3, 2021 by On PunjabAugust 3, 20210909 ਗਲੋਬਲ ਵਰਮਿੰਗ ਕਾਰਨ ਗਲੇਸ਼ੀਅਰਾਂ ਦੀ ਬਰਫ਼ ਪਿਘਲ ਰਹੀ ਹੈ, ਜਿਸਦੇ ਚੱਲਦਿਆਂ ਸਮੁੰਦਰ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਬਦਲਾਅ...
ਖਾਸ-ਖਬਰਾਂ/Important News11 ਸਾਲ ਦੀ ਭਾਰਤੀ ਅਮਰੀਕੀ ਲੜਕੀ ਨੂੰ ਦੁਨੀਆ ਦੀਆਂ ਸਭ ਤੋਂ ਹੋਣਹਾਰ ਵਿਦਿਆਰਥਣਾਂ ’ਚੋਂ ਇਕ ਐਲਾਨਿਆOn PunjabAugust 3, 2021 by On PunjabAugust 3, 20210662 ਭਾਰਤੀ-ਅਮਰੀਕੀ ਲੜਕੀ ਨਤਾਸ਼ਾ ਪੇਰੀ (11 ਸਾਲ) ਨੂੰ ਦੁਨੀਆ ਦੀ ਸਭ ਤੋਂ ਹੋਣਹਾਰ ਵਿਦਿਆਰਥਣਾਂ ’ਚੋਂ ਇਕ ਐਲਾਨ ਕੀਤਾ ਗਿਆ ਹੈ। 84 ਦੇਸ਼ਾਂ ਦੇ ਲਗਪਗ 19,000 ਵਿਦਿਆਰਥੀਆਂ...