ਖਾਸ-ਖਬਰਾਂ/Important Newsਪਾਕਿਸਤਾਨ ਹੋਏਗਾ ਬਲੈਕ ਲਿਸਟ? FATF ਦੀ ਮੀਟਿੰਗ ‘ਚ ਹੋਏਗਾ ਫੈਸਲਾOn PunjabOctober 22, 2020 by On PunjabOctober 22, 20200614 ਨਵੀਂ ਦਿੱਲੀ: ਆਉਣ ਵਾਲੇ ਸਮੇਂ ਵਿੱਚ ਪਾਕਿਸਤਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੀ ਤਿੰਨ ਰੋਜ਼ਾ ਵਰਚੁਅਲ ਬੈਠਕ ਅੱਜ ਸ਼ੁਰੂ ਹੋਣ...
ਖਾਸ-ਖਬਰਾਂ/Important Newsਚੀਨ ਦੇ ਕੱਟੜ ਵਿਰੋਧੀ ਟਰੰਪ ਦੇ ਚੀਨ ‘ਚ ਹੀ ਵੱਡੇ ਕਾਰੋਬਾਰ, ਬੈਂਕ ਖਾਤਾ ਵੀ ਆਇਆ ਸਾਹਮਣੇ, ਟੈਕਸ ਵੀ ਭਰਿਆOn PunjabOctober 22, 2020 by On PunjabOctober 22, 20200668 ਵਾਸ਼ਿੰਗਟਨ ਡੀਸੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਦੇ ਮਾਮਲੇ ’ਤੇ ਸਦਾ ਚੀਨ ਦੀ ਆਲੋਚਨਾ ਕਰਦੇ ਰਹੇ ਹਨ ਪਰ ਇੱਕ ਤਾਜ਼ਾ ਖ਼ਬਰ ਤੋਂ ਸਾਰੇ ਤ੍ਰਭਕ...
ਖਾਸ-ਖਬਰਾਂ/Important Newsਕੈਨੇਡਾ ‘ਚ ਮੰਦਰ ਦੇ ਪੁਜਾਰੀ ਦਾ ਸ਼ਰਮਨਾਕ ਕਾਰਾ, ਨਾਬਾਲਗ ਦੇ ਸਰੀਰਕ ਸੋਸ਼ਣ ਦੇ ਇਲਜ਼ਾਮਾਂ ‘ਚ ਗ੍ਰਿਫਤਾਰOn PunjabOctober 22, 2020 by On PunjabOctober 22, 20200639 ਟੋਰਾਂਟੋ: ਇੱਥੋਂ ਦੇ ਇੱਕ ਮੰਦਰ ਦੇ ਪੁਜਾਰੀ ਨੂੰ ਨਾਬਾਲਗ ਲੜਕੀ ਨਾਲ ਸਰੀਰਕ ਸੋਸ਼ਣ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਨੇ 68...
ਖਾਸ-ਖਬਰਾਂ/Important Newsਅਮਰੀਕਾ ਜਾਣ ਦੇ ਚਾਹਵਾਨਾਂ ਲਈ ਮਾੜੀ ਖ਼ਬਰ, ਛੇਤੀ ਬੰਦ ਹੋ ਸਕਦਾ ਇਹ ਵੀਜ਼ਾOn PunjabOctober 22, 2020October 22, 2020 by On PunjabOctober 22, 2020October 22, 20200929 ਵਾਸ਼ਿੰਗਟਨ ਡੀਸੀ: ਅਮਰੀਕੀ ਵਿਦੇਸ਼ ਵਿਭਾਗ ਨੇ ਟਰੰਪ ਸਰਕਾਰ ਅੱਗੇ ਪ੍ਰਸਤਾਵ ਰੱਖਿਆ ਹੈ ਕਿ ਹੁਣ ਅਸਥਾਈ ਬਿਜ਼ਨੈਸ ਵੀਜ਼ੇ ਜਾਰੀ ਨਾ ਕੀਤੇ ਜਾਣ। ਜੇ ਕਿਤੇ ਇਸ ਪ੍ਰਸਤਾਵ...
ਖਾਸ-ਖਬਰਾਂ/Important NewsNew Parliament of New Zealand ਵੰਨ-ਸੁਵੰਨਤਾ ਨਾਲ ਲਬਰੇਜ਼ ਨਿਊਜ਼ੀਲੈਂਡ ਦੀ ਨਵੀਂ ਪਾਰਲੀਮੈਂਟOn PunjabOctober 21, 2020 by On PunjabOctober 21, 202003328 : ਨਿਊਜ਼ੀਲੈਂਡ ਦੀ 120 ਮੈਂਬਰਾਂ ਵਾਲੀ ਨਵੀਂ ਚੁਣੀ ਗਈ 53ਵੀਂ ਪਾਰਲੀਮੈਂਟ ਨਾਲ ਨਸਲੀ ਅਤੇ ਲਿੰਗਕ ਵੰਨ-ਸੁਵੰਨਤਾ ਵਾਲੇ ਕਈ ਅਹਿਮ ਤੱਥ ਜੁੜੇ ਹੋਏ ਹਨ। ਵਿਸ਼ੇਸ਼ ਗੱਲ...
ਖਾਸ-ਖਬਰਾਂ/Important Newsਹਿਊਸਟਨ ਕਲੱਬ ’ਚ ਦੇਰ ਰਾਤ ਗੋਲੀਬਾਰੀ, 3 ਮੌਤਾਂ, ਇਕ ਵਿਅਕਤੀ ਗੰਭੀਰ ਜ਼ਖ਼ਮੀOn PunjabOctober 21, 2020 by On PunjabOctober 21, 20200584 ਟੈਕਸਾਸ ਸ਼ਹਿਰ ਦੇ ਹਿਊਸਟਨ ਵਿਚ ਇਕ ਮਿਡਟਾਊਨ ਕਲੱਬ ਵਿਚ ਦੇਰ ਰਾਤ ਗੋਲੀਬਾਰੀ ਹੋਈ। ਇਸ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ...
ਖਾਸ-ਖਬਰਾਂ/Important Newsਜਮਾਲ ਖਸ਼ੋਗੀ ਦੀ ਹੱਤਿਆ ਮਾਮਲੇ ‘ਚ ਸਾਊਦੀ ਕ੍ਰਾਊਨ ਪ੍ਰਿੰਸ ‘ਤੇ ਮੁਕੱਦਮਾOn PunjabOctober 21, 2020 by On PunjabOctober 21, 20200646 ਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੇ ਮਾਮਲੇ ‘ਚ ਉਨ੍ਹਾਂ ਦੇ ਪਰਿਵਾਰ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਖ਼ਿਲਾਫ਼ ਵਾਸ਼ਿੰਗਟਨ ਦੀ ਇਕ ਅਦਾਲਤ...
ਖਾਸ-ਖਬਰਾਂ/Important NewsGlobal Coronavirus : ਅਮਰੀਕਾ ‘ਚ ਮੁੜ ਵਧਣ ਲੱਗੀ ਕੋਰੋਨਾ ਮਹਾਮਾਰੀOn PunjabOctober 21, 2020 by On PunjabOctober 21, 20200534 ਦੁਨੀਆ ‘ਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ਵਿਚ ਇਸ ਮਹਾਮਾਰੀ ਦੀ ਮਾਰ ਫਿਰ ਵਧਣ ਲੱਗੀ ਹੈ। ਇਸ ਦੇਸ਼ ਵਿਚ...
ਖਾਸ-ਖਬਰਾਂ/Important Newsਅਮਰੀਕਾ ਦੇ ਗੁਰਦੁਆਰੇ ‘ਚ ਦੋ ਧੜਿਆਂ ਦੀ ਲੜਾਈ, ਪੱਗਾਂ ਲੱਥੀਆਂ ਤੇ ਕਈ ਜ਼ਖਮੀOn PunjabOctober 20, 2020 by On PunjabOctober 20, 20200725 ਵਾਸ਼ਿੰਗਟਨ: ਅਮਰੀਕਾ ਦੀ ਵਾਸ਼ਿੰਗਟਨ ਸਟੇਟ ਵਿੱਚ ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ’ਚ ਐਤਵਾਰ ਦੁਪਹਿਰ ਕਰੀਬ 2 ਵਜੇ ਦੋ ਧੜਿਆਂ ਵਿੱਚ ਖ਼ੂਨੀ ਝੜਪ ਹੋਣ ਦਾ...
ਖਾਸ-ਖਬਰਾਂ/Important NewsH1B ਵੀਜਾ ਦੇ ਬਦਲੇ ਨਿਯਮਾਂ ਕਰਕੇ ਨਿਰਾਸ਼ ਭਾਰਤੀ, ਦਰਜ ਕਰਵਾਇਆ ਮੁਕੱਦਮਾOn PunjabOctober 20, 2020 by On PunjabOctober 20, 202001918 ਵਾਸ਼ਿੰਗਟਨ: ਅਮਰੀਕਾ ਹਰ ਸਾਲ 85000 H1B visa ਜਾਰੀ ਕਰਦਾ ਹੈ। ਇਸ ਵੀਜ਼ਾ ਦੀ ਮਦਦ ਨਾਲ ਵਿਦੇਸ਼ੀ ਹੁਨਰਮੰਦ ਕਾਮੇ ਨੌਕਰੀਆਂ ਲਈ ਅਮਰੀਕਾ ਪਹੁੰਚਦੇ ਹਨ। ਇਹ ਮੰਨਿਆ...