ਖਾਸ-ਖਬਰਾਂ/Important NewsSpaceX Inspiration4: ਸਪੇਸਐਕਸ ਨੇ ਰਚਿਆ ਇਤਿਹਾਸ, ਪਹਿਲਾ ‘All-Civilian Crew’ ਲਾਂਚ, ਦੇਖੋ ਵੀਡੀਓOn PunjabSeptember 17, 2021 by On PunjabSeptember 17, 20210524 ਅਰਬਪਤੀ Elon Musk ਦੀ ਕੰਪਨੀ ਸਪੇਸਐਕਸ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਪੇਸਐਕਸ ਦੇ ਪਹਿਲੇ ਆਲ-ਸਿਵਲੀਅਨ ਕਰੂ ਸਫ਼ਲਤਾਪੂਰਵਕ ਲਾਂਚ ਹੋ ਗਿਆ ਹੈ। ਇਸ ਪ੍ਰੋਜੈਕਟ ਨੂੰ...
ਖਾਸ-ਖਬਰਾਂ/Important Newsਅਮਰੀਕਾ ਦਾ ਸੰਵਿਧਾਨ ਹੋਇਆ ਤਿਆਰ, 39 ਨੁਮਾਇੰਦਿਆਂ ਨੂੰ ਮਿਲੀ ਮਨਜ਼ੂਰੀ1787 ’ਚ ਅੱਜ ਦੇ ਦਿਨ ਹੀ ਅਮਰੀਕਾ ਦਾ ਲਿਖਤੀ ਸੰਵਿਧਾਨ ਤਿਆਰ ਹੋਇਆ ਤੇ 39 ਨੁਮਾਇੰਦਿਆਂ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਕਈ ਨੁਮਾਇੰਦਿਆਂ ਨੇ ਇਸ ’ਤੇ ਸਹਿਮਤੀ ਨਹੀਂ ਦਿੱਤੀ। ਜਨਤਾ ਦੇ ਸੁਝਾਅ ਲਈ ਇਸ ਨੂੰ ਜਨਤਕ ਕੀਤਾ ਗਿਆ ਤੇ ਚਾਰ ਮਾਰਚ, 1789 ਨੂੰ ਇਹ ਲਾਗੂ ਕਰ ਦਿੱਤਾ ਗਿਆ।1787 ’ਚ ਅੱਜ ਦੇ ਦਿਨ ਹੀ ਅਮਰੀਕਾ ਦਾ ਲਿਖਤੀ ਸੰਵਿਧਾਨ ਤਿਆਰ ਹੋਇਆ ਤੇ 39 ਨੁਮਾਇੰਦਿਆਂ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਕਈ ਨੁਮਾਇੰਦਿਆਂ ਨੇ ਇਸ ’ਤੇ ਸਹਿਮਤੀ ਨਹੀਂ ਦਿੱਤੀ। ਜਨਤਾ ਦੇ ਸੁਝਾਅ ਲਈ ਇਸ ਨੂੰ ਜਨਤਕ ਕੀਤਾ ਗਿਆ ਤੇ ਚਾਰ ਮਾਰਚ, 1789 ਨੂੰ ਇਹ ਲਾਗੂ ਕਰ ਦਿੱਤਾ ਗਿਆ।On PunjabSeptember 17, 2021 by On PunjabSeptember 17, 20210601 1787 ’ਚ ਅੱਜ ਦੇ ਦਿਨ ਹੀ ਅਮਰੀਕਾ ਦਾ ਲਿਖਤੀ ਸੰਵਿਧਾਨ ਤਿਆਰ ਹੋਇਆ ਤੇ 39 ਨੁਮਾਇੰਦਿਆਂ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਹਾਲਾਂਕਿ ਕਈ ਨੁਮਾਇੰਦਿਆਂ ਨੇ...
ਖਾਸ-ਖਬਰਾਂ/Important Newsਤਾਲਿਬਾਨ ਵੱਲੋਂ ਕੰਧਾਰ ਦੇ ਲੋਕਾਂ ਨੂੰ ਘਰ ਖਾਲੀ ਕਰਨ ਦਾ ਫਰਮਾਨ, ਵਿਰੋਧ ‘ਚ ਸੜਕਾਂ ‘ਤੇ ਉੱਤਰੇ ਲੋਕOn PunjabSeptember 15, 2021 by On PunjabSeptember 15, 20210639 Kandahar Protest: ਅਫ਼ਗਾਨਿਸਤਾਨ ‘ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਕਰਨ ਤੋਂ ਬਾਅਦ ਹੁਣ ਤਾਲਿਬਾਨ ਨੇ ਲੋਕਾਂ ‘ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ ਹਨ। ਖ਼ਬਰ ਹੈ ਕਿ...
ਖਾਸ-ਖਬਰਾਂ/Important Newsਪਾਕਿ ਹਮਾਇਤੀ ਖਾਲਿਸਤਾਨੀ ਜਥੇਬੰਦੀਆਂ ਨੂੰ ਅਮਰੀਕਾ ’ਚ ਮਿਲੀ ਜ਼ਮੀਨ, ਭਾਰਤ ਲਈ ਖ਼ਤਰਾOn PunjabSeptember 15, 2021 by On PunjabSeptember 15, 20210502 ਪਾਕਿਸਤਾਨ ਹਮਾਇਤੀ ਖਾਲਿਸਤਾਨ ਅਮਰੀਕਾ ’ਚ ਤੇਜ਼ੀ ਨਾਲ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੈ। ਅਮਰੀਕਾ ਦੇ top think tank ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਸਮਰਥਿਤ...
ਖਾਸ-ਖਬਰਾਂ/Important NewsGreen Card in Usa : ਅਮਰੀਕਾ ’ਚ ਵਾਧੂ ਫੀਸ ਦੇ ਕੇ ਮਿਲ ਸਕੇਗਾ ਗ੍ਰੀਨ ਕਾਰਡ, ਉਡੀਕ ਕਰਨ ਵਾਲਿਆਂ ’ਚ 10 ਹਜ਼ਾਰ ਤੋਂ ਵੱਧ ਭਾਰਤੀ ਸ਼ਾਮਲOn PunjabSeptember 14, 2021 by On PunjabSeptember 14, 202102278 ਅਮਰੀਕਾ ’ਚ ਸਾਲਾ ਤੋਂ ਰੁਜ਼ਗਾਰ ਨਾਲ ਜੁੜੀ ਗ੍ਰੀਨ ਕਾਰਡ ਹਾਸਲ ਕਰਨ ਦੀ ਉਡੀਕ ਕਰ ਰਹੇ ਲੱਖਾਂ ਪੇਸ਼ੇਵਰਾਂ ਲਈ ਚੰਗੀ ਖ਼ਬਰ ਹੈ। ਅਮਰੀਕੀ ਸੰਸਦ ਦੀ ਇਕ...
ਖਾਸ-ਖਬਰਾਂ/Important Newsਪਾਕਿ ਦੇ ਮੂੰਹ ‘ਤੇ ਤਾਲਿਬਾਨ ਦਾ ਥੱਪੜ, ਪਾਕਿਸਤਾਨੀ ਕਰੰਸੀ ’ਚ ਲੈਣ-ਦੇਣ ਤੋਂ ਕੀਤੀ ਨਾਂਹ, ਜਾਣੋ ਕੀ ਕਿਹਾOn PunjabSeptember 13, 2021 by On PunjabSeptember 13, 20210582 ਤਾਲਿਬਾਨ ਨੇ ਉੱਚ ਰੈਂਕ ਵਾਲੇ ਪਾਕਿਸਤਾਨੀ ਮੰਤਰੀ ਦੇ ਉਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਜਿਸ ’ਚ ਦੋਵਾਂ ਦੇਸ਼ਾਂ ਦੀ ਕਰੰਸੀ ਦੀ ਅਦਲਾ-ਬਦਲੀ ਦਾ ਪ੍ਰਬੰਧ ਕੀਤਾ...
ਖਾਸ-ਖਬਰਾਂ/Important NewsSemen Attack : ਸਿਰਫਿਰੇ ਸ਼ਖਸ ਨੇ ਔਰਤ ਨੂੰ ਲਗਾ ਦਿੱਤਾ ਸਪਰਮ ਨਾਲ ਭਰਿਆ ਇੰਜੈਕਸ਼ਨ, ਸੀਸੀਟੀਵੀ ’ਤੇ ਹੋਈ ਘਟਨਾ ’ਤੇ ਮਿਲੀ ਸਜ਼ਾOn PunjabSeptember 13, 2021 by On PunjabSeptember 13, 20210893 ਅਮਰੀਕਾ ਦੇ ਇਕ ਵਿਅਕਤੀ ਨੇ ਬੇਹੱਦ ਅਜੀਬ ਅਪਰਾਧ ਕੀਤਾ। ਜਿਸ ਦੀ ਸਜ਼ਾ ਵਿਚ ਉਸ ਨੂੰ ਜੇਲ੍ਹ ਭੇਜਿਆ ਗਿਾ। ਇਸ ਵਿਅਕਤੀ ਨੇ ਸੁਪਰਮਾਰਕਿਟ ਵਿਚ ਮੌਜੂਦ ਇਕ...
ਖਾਸ-ਖਬਰਾਂ/Important Newsਅਮਰੀਕਾ ਤੇ ਚੀਨ ਮੁਕਾਬਲੇ ਨੂੰ ਤਿਆਰ, ਸੱਤ ਮਹੀਨਿਆਂ ‘ਚ ਪਹਿਲੀ ਵਾਰ ਬਾਇਡਨ ਤੇ ਜਿਨਪਿੰਗ ਦਰਮਿਆਨ ਫੋਨ ‘ਤੇ ਹੋਈ ਗੱਲOn PunjabSeptember 11, 2021 by On PunjabSeptember 11, 20210592 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੋ ਪੱਖੀ ਰਿਸ਼ਤਿਆਂ ਦੀ ਕੁੜੱਤਣ ਘੱਟ ਕਰਨ ਦੇ ਇਰਾਦੇ ਨਾਲ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸੱਤ ਮਹੀਨਿਆਂ ‘ਚ ਪਹਿਲੀ ਵਾਰੀ...
ਖਾਸ-ਖਬਰਾਂ/Important Newsਅੱਤਵਾਦੀ ਹਮਲਾ : ਅਮਰੀਕਾ ਨੂੰ ਆਰਥਿਕ ਤੌਰ ’ਤੇ ਝੰਝੋੜ ਦਿੱਤਾ ਸੀ ਇਸ ਹਮਲੇ ਨੇ, ਇੰਸ਼ੋਰੈਂਸ ਇੰਡਸਟਰੀ ਨੂੰ ਹੋਇਆ ਸੀ ਏਨਾ ਨੁਕਸਾਨOn PunjabSeptember 11, 2021 by On PunjabSeptember 11, 20210572 11 ਸਤੰਬਰ 2021 ਨੂੰ ਅਮਰੀਕਾ ’ਤੇ ਹੋਇਆ ਅੱਤਵਾਦੀ ਹਮਲੇ ਨੇ ਇਕ ਪਾਸੇ ਪੂਰੀ ਦੁਨੀਆ ਨੂੰ ਅੱਤਵਾਦ ਦਾ ਇਕ ਬਿਮਾਰ ਚਿਹਰਾ ਦਿਖਾਇਆ ਸੀ ਤਾਂ ਦੂਜੇ ਪਾਸੇ...
ਖਾਸ-ਖਬਰਾਂ/Important NewsViral News: ਛੁੱਟੀ ਨਾ ਮਿਲਣ ’ਤੇ ਮਹਿਲਾ ਨੇ ਕੀਤਾ ਕੇਸ, ਕੰਪਨੀ ਨੂੰ ਦੇਣੇ ਪਏ ਇੰਨੇ ਕਰੋੜ ਰੁਪਏOn PunjabSeptember 10, 2021 by On PunjabSeptember 10, 2021012933 ਕਈ ਵਾਰ ਵੱਡੀਆਂ ਕੰਪਨੀਆਂ ਤੋਂ ਵੀ ਅਜਿਹੀ ਭੁੱਲ ਹੋ ਜਾਂਦੀ ਹੈ ਕਿ ਉਨ੍ਹਾਂ ਨੂੰ ਕੋਰਟ ਦੇ ਮਾਮਲਿਆਂ ’ਚ ਫਸਣਾ ਪੈ ਜਾਂਦਾ ਹੈ। ਦੁਨੀਆ ਭਰ ’ਚ...