ਖਾਸ-ਖਬਰਾਂ/Important Newsਜਦੋਂ ਦੁਨੀਆ ਚਾਹੇਗੀ ਉਦੋਂ ਹੀ ਖ਼ਤਮ ਹੋਵੇਗੀ ਮਹਾਮਾਰੀ, WHO ਚੀਫ ਨੇ ਦਿੱਤੀ ਚੇਤਾਵਨੀOn PunjabOctober 25, 2021 by On PunjabOctober 25, 20210613 ਵਿਸ਼ਵ ਸਿਹਤ ਸੰਗਠਨ (WHO) ਦੇ ਮੁਖੀ ਡਰੋਸ ਐਡਹਾਨੋਮ ਘੇਬਰੇਅਸਸ ਨੇ ਇਕ ਵਾਰ ਫਿਰ ਤੋਂ ਕੋਰੋਨਾ ਮਹਾਮਾਰੀ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਅਜੇ ਖਤਮ...
ਖਾਸ-ਖਬਰਾਂ/Important Newsਯੂਐੱਸ ਰਿਪੋਰਟ ‘ਚ ਦਾਅਵਾ, ਹਾਈਪਰਸੋਨਿਕ ਮਿਜ਼ਾਈਲ ਤਿਆਰ ਕਰਨ ਵਾਲੇ ਕੁਝ ਦੇਸ਼ਾਂ ‘ਚ ਭਾਰਤ ਵੀ ਸ਼ਾਮਲOn PunjabOctober 24, 2021 by On PunjabOctober 24, 20210611 ਅਮਰੀਕੀ ਸੰਸਦ ਦੀ ਇਕ ਸੁਤੰਤਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ ਕੁਝ ਖ਼ਾਸ ਦੇਸ਼ਾਂ ‘ਚ ਸ਼ਾਮਲ ਹੈ ਜਿਹੜੇ ਹਾਈਪਰਸੋਨਿਕ ਹਥਿਆਰ ਵਿਕਸਤ ਕਰ ਰਹੇ...
ਖਾਸ-ਖਬਰਾਂ/Important Newsਭਾਰਤ ਦਾ ਵਧਿਆ ਮਾਣ : ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ‘ਚ ਮਿਲੀ ਅਹਿਮ ਜ਼ਿੰਮੇਵਾਰੀ, ਜਾਣੋ ਕੌਣ ਹੈ ਨੀਰਾ ਤੇ ਕੀ ਸੀ ਵਿਵਾਦOn PunjabOctober 24, 2021 by On PunjabOctober 24, 20210789 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਭਰੋਸੇਯੋਗ ਸਹਿਯੋਗੀ ਮੰਨੀ ਜਾਣ ਵਾਲੀ ਭਾਰਤਵੰਸ਼ੀ ਨੀਤੀ ਮਾਹਿਰ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੀ ਸਟਾਫ ਸੈਕਟਰੀ ਨਾਮਜ਼ਦ ਕੀਤਾ ਗਿਆ ਹੈ।...
ਖਾਸ-ਖਬਰਾਂ/Important Newsਡੇਟਿੰਗ ਲਈ ਬਜ਼ੁਰਗ ਅਮੀਰ ਮਰਦ ਦੀ ਭਾਲ ’ਚ ਬੇਟੀ, ਵੈੱਬਸਾਈਟ ’ਤੇ ਮਿਲ ਗਏ ਆਪਣੇ ਹੀ ਪਿਤਾ!On PunjabOctober 24, 2021 by On PunjabOctober 24, 20210812 22 ਸਾਲਾ ਏਵਾ ਲੁਈਸ (Ava Louise) ਨਾਲ ਅਜੀਬੋ-ਗਰੀਬ ਘਟਨਾ (Weird Co-incidence) ਵਾਪਰੀ, ਜਿਸ ਨੂੰ ਵੇਖ ਕੇ ਉਹ ਦੰਗ ਰਹਿ ਗਈ। ਹੋਇਆ ਇੰਜ ਕੇ ਏਵਾ ਲੁਈਸ...
ਖਾਸ-ਖਬਰਾਂ/Important Newsਇਕ ਸਾਲ ਦਾ Baby Influencer ਹਰ ਮਹੀਨੇ ਯਾਤਰਾ ਰਾਹੀਂ ਕਮਾਉਂਦਾ ਹੈ 75,000 ਰੁਪਏOn PunjabOctober 22, 2021 by On PunjabOctober 22, 20210670 Internet Influencer ਨੂੰ ਅੱਜ ਦੇ ਵਰਚੁਅਲ ਸੰਸਾਰ ਵਿੱਚ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀ ਮੰਨਿਆ ਜਾਂਦਾ ਹੈ, ਜੋ ਆਪਣੇ ਕੰਮ ਅਤੇ ਚੀਜ਼ਾਂ ਨਾਲ ਤੁਹਾਨੂੰ ਪ੍ਰਭਾਵਤ ਕਰਦਾ ਹੈ।...
ਖਾਸ-ਖਬਰਾਂ/Important Newsਅਗਲੇ ਮਹੀਨੇ ਸਾਹਮਣੇ ਆਏਗਾ ਟਰੰਪ ਦਾ ‘ਟਰੁੱਥ ਸੋਸ਼ਲ’On PunjabOctober 22, 2021 by On PunjabOctober 22, 20210727 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਨਵੇਂ ਇੰਟਰਨੈੱਟ ਮੀਡੀਆ ‘ਟਰੁੱਥ ਸੋਸ਼ਲ’ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸੇ ਸਾਲ ਛੇ ਜਨਵਰੀ ਨੂੰ...
ਖਾਸ-ਖਬਰਾਂ/Important Newsਗਲੋਬਲ ਵਾਰਮਿੰਗ ਨੂੰ ਲੈ ਕੇ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਨੂੰ ਚਿੰਤਾਜਨਕ ਦੇਸ਼ਾਂ ਦੀ ਲਿਸਟ ‘ਚ ਪਾਇਆOn PunjabOctober 22, 2021 by On PunjabOctober 22, 20210695 ਅਮਰੀਕਾ ਨੇ ਗਲੋਬਲ ਵਾਰਮਿੰਗ ਤੇ ਜਲਵਾਯੂ ਪਰਿਵਰਤਨ ਦੇ ਸੰਬੰਧ ਵਿਚ ਭਾਰਤ ਤੇ ਪਾਕਿਸਤਾਨ ਨੂੰ 10 ਹੋਰ ਦੇਸ਼ਾਂ ਦੇ ਨਾਲ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿਚ...
ਖਾਸ-ਖਬਰਾਂ/Important Newsਨੀਰਵ ਮੋਦੀ ਨੂੰ ਅਮਰੀਕੀ ਕੋਰਟ ਤੋਂ ਝਟਕਾ, ਭਗੋੜੇ ਕਾਰੋਬਾਰੀ ਤੇ ਉਸ ਦੇ ਸਹਿਯੋਗੀਆਂ ਦੀ ਪਟੀਸ਼ਨ ਖ਼ਾਰਿਜOn PunjabOctober 20, 2021 by On PunjabOctober 20, 20210600 ਪੀਟੀਆਈ ਭਾਰਤ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਅਮਰੀਕੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਨੀਰਵ ਮੋਦੀ ਨੂੰ ਝਟਕਾ ਦਿੰਦਿਆਂ ਅਦਾਲਤ ਨੇ ਭਗੌੜੇ ਹੀਰਾਪਤੀ...
ਖਾਸ-ਖਬਰਾਂ/Important NewsKidney Transplant: ਮਨੁੱਖੀ ਸਰੀਰ ‘ਚ ਸੂਰ ਦੀ ਕਿਡਨੀ ਦਾ ਸਫ਼ਲ ਟ੍ਰਾਂਸਪਲਾਂਟ, ਡਾਕਟਰਾਂ ਨੂੰ ਮਿਲੀ ਵੱਡੀ ਸਫ਼ਲਤਾOn PunjabOctober 20, 2021 by On PunjabOctober 20, 202101533 ਵਿਗਿਆਨੀਆਂ ਨੇ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਵਿੱਚ ਟ੍ਰਾਂਸਪਲਾਂਟ ਕਰਨ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਸਾਰੇ ਟੈਸਟਾਂ ਤੋਂ ਬਾਅਦ, ਹੁਣ ਡਾਕਟਰਾਂ ਨੇ ਦੱਸਿਆ...
ਖਾਸ-ਖਬਰਾਂ/Important Newsਅਮਰੀਕਾ ਦੇ ਪਹਿਲੇ ਸਿਆਹਫਾਮ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦਾ ਕੋਰੋਨਾ ਨਾਲ ਦੇਹਾਂਤOn PunjabOctober 19, 2021 by On PunjabOctober 19, 20210601 ਅਮਰੀਕਾ ਦੇ ਪਹਿਲੇ ਸਿਆਫਾਮ ਵਿਦੇਸ਼ ਮੰਤਰੀ ਰਹੇ ਕੋਲਿਨ ਪਾਵੇਲ ਦਾ ਕੋਰੋਨਾ ਇਨਫੈਕਸ਼ਨ ਕਾਰਨ ਦੇਹਾਂਤ ਹੋ ਗਿਆ ਜਦੋਂਕਿ ਉਨ੍ਹਾਂ ਨੇ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ...