ਖਾਸ-ਖਬਰਾਂ/Important Newsਚੀਨ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਗੁਆਮ ਸਥਿਤ ਫ਼ੌਜੀ ਅੱਡੇ ਦਾ ਆਧੁਨਿਕੀਕਰਨ ਕਰੇਗਾ ਅਮਰੀਕਾOn PunjabDecember 1, 2021 by On PunjabDecember 1, 20210582 ਚੀਨ ਦੇ ਖ਼ਤਰੇ ਦਾ ਮੁਕਾਬਲਾ ਕਰਨ ਲਈ ਅਮਰੀਕਾ, ਆਸਟ੍ਰੇਲੀਆ ਤੇ ਪਛੱਮੀ ਪ੍ਰਸ਼ਾਂਤ ਟਾਪੂ ਗੁਆਮ ਸਥਿਤ ਆਪਣੇ ਫ਼ੌਜੀ ਅੱਡਿਆਂ ਦਾ ਆਧੁਨਿਕੀਕਰਨ ਕਰੇਗਾ। ਇਸ ਦੇ ਨਾਲ ਹੀ...
ਖਾਸ-ਖਬਰਾਂ/Important Newsਅਮਰੀਕਾ ‘ਚ ਮਿਸ਼ੀਗਨ ਦੇ ਸਕੂਲ ‘ਚ ਵਿਦਿਆਰਥੀ ਨੇ ਕੀਤੀ ਗੋਲੀਬਾਰੀ, ਤਿੰਨ ਦੀ ਮੌਤ, ਅੱਠ ਜ਼ਖ਼ਮੀOn PunjabDecember 1, 2021 by On PunjabDecember 1, 20210773 ਅਮਰੀਕਾ ‘ਚ ਮਿਸ਼ੀਗਨ ਦੇ ਇਕ ਹਾਈ ਸਕੂਲ ‘ਚ 15 ਸਾਲਾ ਨਾਬਾਲਗ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ‘ਚ 3 ਵਿਦਿਆਰਥੀਆਂ ਦੀ ਮੌਤ ਹੋ ਗਈ ਤੇ...
ਖਾਸ-ਖਬਰਾਂ/Important Newsਈਰਾਨ ਪਰਮਾਣੂ ਸਮਝੌਤਾ ਮੁੜ ਸੁਰਜੀਤ ਕਰਨ ਲਈ ਗੱਲਬਾਤ ਲਈ ਤਿਆਰ, ਕੀ ਹਟਾ ਦੇਵੇਗਾ ਅਮਰੀਕਾ ਪਾਬੰਦੀ ?On PunjabNovember 30, 2021 by On PunjabNovember 30, 20210828 ਈਰਾਨ ਨਾਲ ਪਰਮਾਣੂ ਸਮਝੌਤੇ ਨੂੰ ਮੁੜ ਸੁਰਜੀਤ ਕਰਨ ਦੇ ਮਸਲੇ ’ਤੇ ਗੱਲਬਾਤ ਲਈ ਦੁਨੀਆ ਦੇ ਸ਼ਕਤੀਸ਼ਾਲੀ ਦੇਸ਼ਾਂ ਦੇ ਵਾਰਤਾਕਾਰ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਪਹੁੰਚ ਚੁੱਕੇ...
ਖਾਸ-ਖਬਰਾਂ/Important Newsਚੀਨ-ਅਮਰੀਕਾ ‘ਚ ਪਰਮਾਣੂ ਹਥਿਆਰਾਂ ਦੀ ਹੋੜ, ਡ੍ਰੈਗਨ ਨਾਲ ਗੱਲਬਾਤ ਦੀ ਪਹਿਲ ਕਰ ਸਕਦਾ ਹੈ ਅਮਰੀਕਾOn PunjabNovember 30, 2021 by On PunjabNovember 30, 20210651 ਦੁਨੀਆ ਦੀਆਂ ਦੋ ਵੱਡੀਆਂ ਆਰਥਿਕ ਸ਼ਕਤੀਆਂ ਵਿਚਾਲੇ ਨਾ ਤਾਂ ਕਦੇ ਪ੍ਰਸ਼ਾਂਤ ਖੇਤਰ ’ਚ ਅਮਰੀਕੀ ਮਿਜ਼ਾਈਲ ਰੱਖਿਆ ਪ੍ਰਣਾਲੀ ਦੇ ਮੁੱਦੇ ’ਤੇ ਗੱਲ ਹੋਈ, ਨਾ ਹੀ ਕਦੇ...
ਖਾਸ-ਖਬਰਾਂ/Important Newsਸਖ਼ਤ ਪਾਬੰਦੀ ਦੇ ਬਾਵਜੂਦ ਇਟਲੀ ‘ਚ ਨਵੇਂ ਕੋਵਿਡ ਓਮੀਕ੍ਰੋਨ ਵੇਰੀਐਂਟ ਦੇ ਕੇਸਾਂ ਦੀ ਪੁਸ਼ਟੀ ਨੇ ਉਡਾਈ ਸਰਕਾਰ ਦੀ ਨੀਂਦOn PunjabNovember 29, 2021 by On PunjabNovember 29, 20210600 ਪੂਰੀ ਦੁਨੀਆ ਹਾਲੇ ਕੋਵਿਡ-19 ਦੀ ਝੰਬੀ ਹਾਲੇ ਮੁੜ ਪੈਰਾਂ ‘ਤੇ ਨਹੀਂ ਹੈ ਆਈ ਕਿ ਹੁਣ ਕੋਵਿਡ-19 ਦੇ ਨਵੇਂ ਰੂਪ ਨੇ ਸਭ ਦੇਸ਼ਾਂ ਲਈ ਨਵੀਂ ਮੁਸੀਬਤ...
ਖਾਸ-ਖਬਰਾਂ/Important Newsਓਮੀਕ੍ਰੋਨ ਨੂੰ ਲੈ ਕੇ WHO ਨੇ ਜਾਰੀ ਕੀਤੀ ਪ੍ਰਤੀਕਿਰਿਆ, ਸਿਹਤ ਵਰਕਰਾਂ, ਗੰਭੀਰ ਬਿਮਾਰੀਆਂ ਤੋਂ ਗ੍ਰਸਤ ਤੇ ਬਜ਼ੁਰਗਾਂ ਨੂੰ ਪਹਿਲਾਂ ਲਾਈ ਜਾਵੇ ਵੈਕਸੀਨOn PunjabNovember 29, 2021 by On PunjabNovember 29, 20210627 ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨਾਲ ਤਰਥੱਲੀ ਮਚੀ ਹੋਈ ਹੈ। ਦੁਨੀਆ ਭਰ ਵਿਚ ਇਸ ਨਵੇਂ ਵੇਰੀਐਂਟ ਦੇ 100 ਤੋਂ ਵੱਧ ਮਾਮਲੇ...
ਖਾਸ-ਖਬਰਾਂ/Important Newsਰੂਸ ਤੇ ਚੀਨ ਨੇ ਅਮਰੀਕਾ ਦੇ ਲੋਕਤੰਤਰ ਸੰਮੇਲਨ ਦਾ ਵਿਚਾਰ ਕੀਤਾ ਖ਼ਾਰਜ, ਤਾਇਵਾਨ ਨੂੰ ਸੱਦਾ ਦਿੱਤੇ ਜਾਣ ’ਤੇ ਵੀ ਚੀਨ ਨੇ ਪ੍ਰਗਟਾਇਆ ਇਤਰਾਜ਼On PunjabNovember 28, 2021 by On PunjabNovember 28, 20210694 ਰੂਸ ਤੇ ਚੀਨ ਨੇ ਅਮਰੀਕਾ ਦੇ ਲੋਕਤੰਤਰ ਸੰਮੇਲਨ ਦੇ ਵਿਚਾਰ ਨੂੰ ਇਹ ਕਹਿੰਦਿਆਂ ਖ਼ਾਰਜ ਕਰ ਦਿੱਤਾ ਹੈ ਕਿ ਇਸ ਨਾਲ ਕੌਮਾਂਤਰੀ ਫ਼ਿਰਕੇ ’ਚ ਨਵੀਂ ਵੰਡ...
ਖਾਸ-ਖਬਰਾਂ/Important Newsਨਿਊਯਾਰਕ ਦੀ ਗਵਰਨਰ ਨੇ ਕੀਤਾ ਐਮਰਜੈਂਸੀ ਦਾ ਐਲਾਨOn PunjabNovember 28, 2021 by On PunjabNovember 28, 20210804 ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਕਾਰਨ ਦੁਨੀਆ ਭਰ ’ਚ ਜਾਰੀ ਚਿੰਤਾਵਾਂ ਵਿਚਾਲੇ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲੀ ਨੇ ਨਿਊਯਾਰਕ ’ਚ ਐਮਰਜੈਂਸੀ ਦਾ ਐਲਾਨ ਕੀਤਾ...
ਖਾਸ-ਖਬਰਾਂ/Important Newsਧਰਤੀ ‘ਤੇ ਏਲੀਅਨ ਕਰ ਸਕਦੇ ਹਨ ਹਮਲਾ! ਵਿਗਿਆਨੀਆਂ ਨੇ ਦਿੱਤੀ ਚਿਤਾਵਨੀ, ਕਿਹਾ- ਸੁਰੱਖਿਆ ‘ਚ ਲਾਪਰਵਾਹੀ ਪਵੇਗੀ ਮਹਿੰਗੀOn PunjabNovember 26, 2021 by On PunjabNovember 26, 20210608 ਧਰਤੀ ‘ਤੇ ਏਲੀਅਨ ਦੇ ਹਮਲੇ ਦੀਆਂ ਕਈ ਫਿਲਮਾਂ ਬਣ ਚੁੱਕੀਆਂ ਹਨ। ਹੁਣ ਇਹ ਕਾਲਪਨਿਕ ਕਹਾਣੀ ਜਲਦ ਅਸਲੀਅਤ ‘ਚ ਬਦਲ ਸਕਦੀ ਹੈ। ਜੈਵ ਸੁਰੱਖਿਆ ਉਪਾਵਾਂ ਦੀ...
ਖਾਸ-ਖਬਰਾਂ/Important Newsਚੀਨ ਦੀ ਧਮਕੀ ਦੇ ਬਾਵਜੂਦ ਅਮਰੀਕੀ ਸੰਸਦ ਮੈਂਬਰਾਂ ਨੇ ਤਾਇਵਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤOn PunjabNovember 26, 2021 by On PunjabNovember 26, 20210755 ਪੰਜ ਅਮਰੀਕੀ ਸੰਸਦ ਮੈਂਬਰਾਂ ਨੇ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਨਾਲ ਸ਼ੁੱਕਰਵਾਰ ਸਵੇਰੇ ਮੁਲਾਕਾਤ ਕੀਤੀ। ਅਚਾਨਕ ਕੀਤੀ ਗਈ ਇਹ ਮੁਲਾਕਾਤ ਚੀਨ ਦੀ ਧਮਕੀ ਤੋਂ...