ਖਾਸ-ਖਬਰਾਂ/Important Newsਅਮਰੀਕਾ ‘ਚ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਪਹੁੰਚੀ 8 ਲੱਖ ਦੇ ਪਾਰ, ਰਾਸ਼ਟਪਤੀ ਬਾਇਡਨ ਨੇ ਪ੍ਰਗਟਾਇਆ ਦੁੱਖOn PunjabDecember 15, 2021 by On PunjabDecember 15, 20210684 ਅਮਰੀਕਾ ਵਿਚ ਕੋਵਿਡ-19 (COVID-19) ਨਾਲ ਹੋਣ ਵਾਲੀਆਂ ਮੌਤਾਂ ਨੇ ਮੰਗਲਵਾਰ ਨੂੰ 8,00,000 ਦੇ ਇਕ ਵੱਡੇ ਤੇ ਦੁਖਦ ਅੰਕੜੇ ਨੂੰ ਪਿੱਛੇ ਛੱਡ ਦਿੱਤਾ। ਦੇਸ਼ ਵਿਚ ਹੋਈਆਂ...
ਖਾਸ-ਖਬਰਾਂ/Important Newsਅਮਰੀਕਾ ਦੀ ਮਿਆਂਮਾਰ ’ਤੇ ਪਾਬੰਦੀ ਲਗਾਉਣ ਦੀ ਤਿਆਰੀ : ਬਲਿੰਕਨOn PunjabDecember 15, 2021 by On PunjabDecember 15, 20210697 ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਬਾਇਡਨ ਪ੍ਰਸ਼ਾਸਨ ਮਿਆਂਮਾਰ ’ਚ ਫ਼ੌਜੀ ਸ਼ਾਸਕਾਂ ’ਤੇ ਲੋਕਤੰਤਰ ਦੀ ਬਹਾਲੀ ਦਾ ਦਬਾਅ ਪਾਉਣ ਲਈ ਸਖ਼ਤ ਪਾਬੰਦੀਆਂ ਲਗਾਉਣ...
ਖਾਸ-ਖਬਰਾਂ/Important NewsTornado hits US state : ਅਮਰੀਕਾ ’ਚ ਆਏ Tornado ਕਾਰਨ 50 ਲੋਕਾਂ ਦੀ ਮੌਤ, ਫੈਕਟਰੀ ਦੀ ਛੱਤ ਉੱਡੀ ਤੇ ਹੋਰ ਵੀ ਹੋਇਆ ਨੁਕਸਾਨOn PunjabDecember 12, 2021 by On PunjabDecember 12, 20210681 ਅਮਰੀਕਾ ਦੇ ਕੇਂਟਕੀ ਸੂਬੇ ’ਚ ਆਏ ਬਵੰਡਰ (Tornado) ਕਾਰਨ ਘੱਟ ਤੋਂ ਘੱਟ 50 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਸੂਬੇ ਦੇ ਗਵਰਨਰ ਐਂਡੀ...
ਖਾਸ-ਖਬਰਾਂ/Important Newsਨਹੀਂ ਰਹੇ ਕੰਪਿਊਟਰ ਗੇਮ ਬਣਾਉਣ ਵਾਲੇ ਮਾਸਾਯੂਕੀ ਯੁਮੇਰਾOn PunjabDecember 12, 2021 by On PunjabDecember 12, 20210706 ਟੋਕੀਓ : ਜਾਪਾਨ ਦੀ ਕੰਪਿਊਟਰ ਗੇਮ ਬਣਾਉਣ ਵਾਲੀ ਮਸ਼ਹੂਰ ਕੰਪਨੀ ਨਿਟੈਂਡੋ ਦੇ ਅਹਿਮ ਮੈਂਬਰ ਰਹੇ ਮਾਸਾਯੂਕੀ ਯੁਮੇਰਾ ਦਾ 78 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ।...
ਖਾਸ-ਖਬਰਾਂ/Important Newsਬਰਤਾਨੀਆ ਦੇ ਪੀਐੱਮ ਬੋਰਿਸ ਜੌਨਸਨ ਦੀ ਪਤਨੀ ਨੇ ਦਿੱਤਾ ਧੀ ਨੂੰ ਜਨਮOn PunjabDecember 10, 2021 by On PunjabDecember 10, 20210581 ਬਿ੍ਰਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਪਤਨੀ ਕੈਰੀ ਜੌਨਸਨ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ ਹੈ। ਲੰਡਨ ਦੇ 10 ਡਾਊਨਿੰਗ ਸਟ੍ਰੀਟ ’ਚ ਜਨਮ ਲੈਣ...
ਖਾਸ-ਖਬਰਾਂ/Important Newsਓਮੀਕ੍ਰੋਨ ਨਾਲ ਇਨਫੈਕਟਿਡਾਂ ’ਚ ਬਿਮਾਰੀ ਦੇ ਹਲਕੇ ਲੱਛਣ : ਸੀਡੀਸੀ ਮੁਖੀOn PunjabDecember 10, 2021 by On PunjabDecember 10, 20210663 ਅਮਰੀਕਾ ਦੇ ਰੋਗ ਕੰਟਰੋਲ ਕੇਂਦਰ (ਸੀਡੀਸੀ) ਦੀ ਮੁਖੀ ਡਾ. ਰੋਸ਼ੇਲ ਵਾਲੇਂਸਕੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਹਾਲੇ ਤਕ 40 ਤੋਂ ਜ਼ਿਆਦਾ ਲੋਕ ਕੋਰੋਨਾ...
ਖਾਸ-ਖਬਰਾਂ/Important Newsਯੂਕ੍ਰੇਨ ਦੀ ਧਰਤੀ ’ਤੇ ਆਪਣੀ ਫ਼ੌਜ ਨਹੀਂ ਉਤਾਰੇਗਾ ਅਮਰੀਕਾ : ਬਾਇਡਨOn PunjabDecember 10, 2021 by On PunjabDecember 10, 20210793 ਯੂਕ੍ਰੇਨ ਸੰਕਟ ਦੇ ਹੱਲ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਵਿਚਕਾਰ ਮੰਗਲਵਾਰ ਨੂੰ ਹੋਈ ਵਰਚੁਅਲ ਗੱਲਬਾਤ ਤੋਂ ਬਾਅ ਦੋਵਾਂ...
ਖਾਸ-ਖਬਰਾਂ/Important NewsArmy Helecopter Crash : ਹੈਲੀਕਾਪਟਰ ਕ੍ਰੈਸ਼ ‘ਚ CDS ਬਿਪਿਨ ਰਾਵਤ, ਪਤਨੀ ਮਧੁਲਿਕਾ ਰਾਵਤ ਸਮੇਤ 13 ਲੋਕਾਂ ਦੀ ਮੌਤOn PunjabDecember 8, 2021 by On PunjabDecember 8, 20210597 ਤਾਮਿਲਨਾਡੂ ‘ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਹੈ ਜਿਸ ਵਿਚ ਸੀਡੀਐੱਸ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਦੀ ਮੌਤ ਹੋ ਗਈ ਹੈ।...
ਖਾਸ-ਖਬਰਾਂ/Important Newsਭਾਰਤਵੰਸ਼ੀ ਅਨਿਲ ਵੀ ਨਾਸਾ ਦੇ ਮੂਨ ਮਿਸ਼ਨ ਦੇ 10 ਪੁਲਾੜ ਯਾਤਰੀਆਂ ‘ਚ , ਜਾਣੋ ਇਨ੍ਹਾਂ ਬਾਰੇOn PunjabDecember 8, 2021 by On PunjabDecember 8, 20210637 ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਉਮੀਦਾਂ ਭਰੇ ਮੂਨ ਮਿਸ਼ਨ ਲਈ 10 ਪੁਲਾੜ ਯਾਤਰੀਆਂ ਦੀ ਚੋਣ ਕੀਤਾ ਹੈ। ਇਨ੍ਹਾਂ ‘ਚ ਅਮਰੀਕੀ ਹਵਾਈ ਫ਼ੌਜ ‘ਚ ਲੈਫਟੀਨੈਂਟ ਕਰਨਲ...
ਖਾਸ-ਖਬਰਾਂ/Important Newsਤੇਜ਼ੀ ਨਾਲ ਫੈਲਣ ਦੀ ਸਮਰੱਥਾ ‘ਤੇ ਓਮੀਕ੍ਰੋਨ ਅਜੇ ਵੀ ਡੈਲਟਾ ਨਾਲੋਂ ਘੱਟ ਘਾਤਕ,WHO ਨੇ ਦੱਸਿਆ- ਮੌਜੂਦਾ ਵੈਕਸੀਨ ਵੀ ਪ੍ਰਭਾਵਸ਼ਾਲੀOn PunjabDecember 8, 2021 by On PunjabDecember 8, 20210484 ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੇ ਦੁਨੀਆ ਦੇ ਕਈ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਕੋਵਿਡ-19 ਦੇ ਇਸ ਨਵੇਂ ਰੂਪ ਬਾਰੇ ਕਿਹਾ ਜਾ ਰਿਹਾ ਹੈ...