ਖਾਸ-ਖਬਰਾਂ/Important Newsਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਬੋਲੇ, ਚੀਨ ਖ਼ਿਲਾਫ਼ ਪੱਛਮ ਨੂੰ ਹੋਣਾ ਪਵੇਗਾ ਇਕਜੁੱਟOn PunjabDecember 26, 2021 by On PunjabDecember 26, 20210664 ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਚੀਨੀ ਲੀਡਰਸ਼ਿਪ ’ਤੇ ਪੱਛਮੀ ਦੇਸ਼ਾਂ ਨੂੰ ਇਕ ਦੂਜੇ ਖ਼ਿਲਾਫ਼ ਇਸਤੇਮਾਲ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ...
ਖਾਸ-ਖਬਰਾਂ/Important Newsਅਮਰੀਕਾ ਨੇ H-1B ਤੇ ਦੂਸਰੇ ਵਰਕ ਵੀਜ਼ਾ ਬਿਨੈਕਾਰਾਂ ਨੂੰ 2022 ‘ਚ ਇੰਟਰਵਿਊ ਤੋਂ ਦਿੱਤੀ ਛੋਟ, ਭਾਰਤੀਆਂ ਨੂੰ ਹੋਵੇਗਾ ਫਾਇਦਾOn PunjabDecember 24, 2021 by On PunjabDecember 24, 20210761 ਅਮਰੀਕਾ ਨੇ 2022 ਲਈ ਕਈ ਵੀਜ਼ਾ ਬਿਨੈਕਾਰਾਂ ਨੂੰ ਨਿੱਜੀ ਇੰਟਰਵਿਊ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਵਿਚ H-1B ਵੀਜ਼ਾ ਦੇ ਨਾਲ...
ਖਾਸ-ਖਬਰਾਂ/Important NewsOmicron Variant : ਓਮੀਕ੍ਰੋਨ ਨੂੰ ਲੈ ਕੇ ਦੁਨੀਆ ‘ਚ ਦਹਿਸ਼ਤ ਦਾ ਮਾਹੌਲ, US- ਇਟਲੀ ਨੇ ਲਏ ਵੱਡੇ ਫੈਸਲੇOn PunjabDecember 24, 2021 by On PunjabDecember 24, 20210565 ਓਮੀਕ੍ਰੋਨ ਨੂੰ ਲੈ ਕੇ ਦੁਨੀਆ ਭਰ ‘ਚ ਦਹਿਸ਼ਤ ਦਾ ਮਾਹੌਲ ਹੈ। ਓਮੀਕ੍ਰੋਨ ਕਾਰਨ ਕਈ ਦੇਸ਼ਾਂ ਵਿਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਇਸ ਦੇ ਨਾਲ...
ਖਾਸ-ਖਬਰਾਂ/Important Newsਅੰਮ੍ਰਿਤਸਰ : ਬੇਅਦਬੀ ਕਰਨ ਵਾਲੇ ਦਾ ਅੰਤਿਮ ਸੰਸਕਾਰ, ਸਿਰ ‘ਚ ਗਹਿਰੀ ਸੱਟ ਲੱਗਣ ਕਾਰਨ ਹੋਈ ਸੀ ਮੌਤOn PunjabDecember 22, 2021 by On PunjabDecember 22, 20210689 ਸ਼ਨਿਚਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਦੇ ਦੋਸ਼ ‘ਚ ਮਾਰੇ ਗਏ ਨੌਜਵਾਨ ਦੀ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਇਹ ਸੱਟ...
ਖਾਸ-ਖਬਰਾਂ/Important Newsਭਾਰਤੀ ਮੂਲ ਦੀ ਰਾਜਨਾਇਕ ਉਜਰਾ ਨੂੰ ਬਣਾਇਆ ਤਿੱਬਤੀ ਮਾਮਲਿਆਂ ਦਾ ਵਿਸ਼ੇਸ਼ ਕੋਆਰਡੀਨੇਟਰ, ਦਲਾਈਲਾਮਾ ਤੇ ਚੀਨੀ ਸਰਕਾਰ ਵਿਚਾਲੇ ਕਰਵਾਏਗੀ ਸਮਝੌਤਾ ਵਾਰਤਾOn PunjabDecember 22, 2021 by On PunjabDecember 22, 20210805 ਚੀਨ ਤੇ ਤਿੱਬਤੀ ਧਰਮਗੁਰੂ ਦਲਾਈਲਾਮਾ ਵਿਚਾਲੇ ਗੱਲਬਾਤ ਲਈ ਅਮਰੀਕਾ ਨੇ ਭਾਰਤੀ ਮੂਲ ਦੀ ਰਾਜਨਾਇਕ ਉਜਰਾ ਜੇਯਾ ਨੂੰ ਤਿੱਬਤੀ ਮਾਮਲਿਆਂ ’ਚ ਆਪਣਾ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕੀਤਾ...
ਖਾਸ-ਖਬਰਾਂ/Important Newsਜੰਗ ’ਚ ਰੋਬੋਟ ਦੀ ਵਰਤੋਂ ਹੋਈ ਤਾਂ ਮਨੁੱਖ ਜਾਤੀ ਨੂੰ ਹੋਵੇਗਾ ਵੱਡਾ ਖ਼ਤਰਾ, ਜਾਣੋ ਕਿਉਂ ਵੱਡੀ ਗਿਣਤੀ ‘ਚ ਦੇਸ਼ ਕਰ ਰਹੇ ਇਸਦਾ ਵਿਰੋਧOn PunjabDecember 22, 2021 by On PunjabDecember 22, 20210640 ਸੁਪਰ ਸਟਾਰ ਰਜਨੀਕਾਂਤ ਦੀ ਫਿਲਮ ‘ਰੋਬੋਟ’ ਤਾਂ ਯਾਦ ਹੋਵੇਗੀ ਤੁਹਾਨੂੰ। ਮਨੁੱਖ ਵਰਗਾ ਦਿਖਾਈ ਦੇਣ ਵਾਲਾ ਰੋਬੋਟ ‘ਚਿੱਟੀ’ ਗ਼ਲਤ ਸ਼ਕਤੀਆਂ ਦੇ ਹੱਥਾਂ ’ਚ ਆਉਣ ਕਾਰਨ ਤਬਾਹਕੁੰਨ...
ਖਾਸ-ਖਬਰਾਂ/Important Newsਗੁਰਮੀਤ ਰਾਮ ਰਹੀਮ ਦੀ ਪਟੀਸ਼ਨ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਬੇਅਦਬੀ ਮਾਮਲਿਆਂ ਦੀ ਜਾਂਚ ਰਿਪੋਰਟ ਕੀਤੀ ਤਲਬOn PunjabDecember 21, 2021 by On PunjabDecember 21, 20210687 ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਬੇਅਦਬੀ ਮਾਮਲੇ ਦੀ ਹੁਣ ਤਕ ਦੀ ਜਾਂਚ ਦੀ ਪੂਰੀ ਸਟੇਟਸ ਰਿਪੋਰਟ ਹਾਈ ਕੋਰਟ ‘ਚ ਪੇਸ਼ ਕਰਨ ਦੇ...
ਖਾਸ-ਖਬਰਾਂ/Important Newsਆਈਐੱਸਐੱਸ ’ਚ 12 ਦਿਨ ਬਿਤਾ ਕੇ ਧਰਤੀ ’ਤੇ ਪਰਤੇ ਜਾਪਾਨੀ ਪੁਲਾੜ ਸੈਲਾਨੀ,ਚਰਚਾ ‘ਚ ਆਏ ਮਿਜਾਵਾ ਤੇ ਹਿਰਾਨੋOn PunjabDecember 21, 2021 by On PunjabDecember 21, 20210652 ਕੌਮਾਂਤਰੀ ਪੁਲਾੜ ਕੇਂਦਰ (ਆਈਐੱਸਐੱਸ) ’ਚ 12 ਦਿਨ ਬਿਤਾਉਣ ਤੋਂ ਬਾਅਦ ਜਾਪਾਨ ਦੇ ਇਕ ਅਰਬਪਤੀ, ਉਨ੍ਹਾਂ ਦੇ ਪ੍ਰੋਡਿਊਸਰ ਤੇ ਰੂਸੀ ਪੁਲਾੜ ਯਾਤਰੀ ਸੋਮਵਾਰ ਨੂੰ ਧਰਤੀ ’ਤੇ...
ਖਾਸ-ਖਬਰਾਂ/Important Newsਕੋੇਰੋਨਾ ਦੇ ਡੈਲਟਾ ਵੇਰੀਐਂਟ ਤੋਂ 70 ਗੁਣਾ ਤੇਜ਼ੀ ਨਾਲ ਫੈਲਦਾ ਹੈ ਓਮੀਕ੍ਰੋਨ, ਰਿਸਰਚ ‘ਚ ਹੋਇਆ ਖੁਲਾਸਾOn PunjabDecember 21, 2021 by On PunjabDecember 21, 20210696 ਇਕ ਤਾਜ਼ਾ ਅਧਿਐਨ ਮੁਤਾਬਕ, ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਡੈਲਟਾ ਤੇ ਕੋਵਿਡ-19 ਦੇ ਮੂਲ ਸਟ੍ਰੇਨ ਸਾਰਸ-ਸੀਓਵੀ-2 ਦੀ ਤੁਲਨਾ ’ਚ 70 ਗੁਣਾ ਤੇਜ਼ੀ ਨਾਲ ਫੈਲਦਾ ਹੈ। ਪਰ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਬਿਗੜੇ ਹਾਲਾਤ, ਓਮੀਕ੍ਰੋਨ ਨਾਲ 12 ਦੀ ਮੌਤ, ਡਰਿਆ ਇਜ਼ਰਾਇਲ – ਅਮਰੀਕਾ ਦੀ ਯਾਤਰਾ ‘ਤੇ ਲਾਈ ਪਾਬੰਦੀ, ਬੱਚਿਆਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲOn PunjabDecember 20, 2021 by On PunjabDecember 20, 20210659 ਦੁਨੀਆ ਭਰ ਵਿਚ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖ਼ਾਸ ਕਰ ਕੇ ਬ੍ਰਿਟੇਨ ਵਿਚ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਬ੍ਰਿਟੇਨ ਵਿਚ...