ਖਾਸ-ਖਬਰਾਂ/Important NewsAmazing: ਨਾਸਾ ਦੇ ਰੋਵਰ ਪਰਸਿਵਰੇਂਸ ਨੇ ਮਾਰਸ ‘ਤੇ ਦੇਖੀ ਧਰਤੀ ‘ਤੇ ਮੌਜੂਦ ਵਾਲਕੇਨਿਕ ਰੌਕ ਜਿਹੀ ਚੱਟਾਨOn PunjabJune 16, 2021 by On PunjabJune 16, 20210465 ਯੂਐਸ ਪੁਲਾੜ ਏਜੰਸੀ ਨੇ ਕਿਹਾ ਹੈ ਕਿ ਉਸਦੇ ਮਾਰਸ ‘ਤੇ ਗਏ ਰੋਵਰ ਪਰਸਿਵਰੇਂਸ ਨੂੰ ਉਥੇ ਧਰਤੀ ‘ਤੇ ਮੌਜੂਦ ਚੱਟਾਨ ਵਾਂਗ ਇਕ ਚੱਟਾਨ ਮਿਲੀ ਹੈ। ਨਾਸਾ...
ਖਾਸ-ਖਬਰਾਂ/Important News10 ਸਾਲ ਬਾਅਦ ਪਹਿਲੀ ਵਾਰ ਅੱਜ ਕਰਨਗੇ ਬਾਇਡਨ ਤੇ ਪੁਤਿਨ ਮੁਲਾਕਾਤ, ਜਾਣੋ – ਕੀ ਹੈ ਗੱਲਬਾਤ ਦਾ ਏਜੰਡਾOn PunjabJune 16, 2021 by On PunjabJune 16, 20210649 ਵਿਸ਼ਵ ਦੀਆਂ ਦੋ ਮਹਾ ਸ਼ਕਤੀਆਂ ਵਿਚਕਾਰ ਬੁੱਧਵਾਰ ਨੂੰ ਜਿਨੇਵਾ ’ਚ ਇਕ ਬੇਹੱਦ ਖ਼ਾਸ ਮੁਲਾਕਾਤ ਹੋਣ ਵਾਲੀ ਹੈ। ਇਹ ਦੋ ਮਹਾ ਸ਼ਕਤੀਆਂ ਅਮਰੀਕਾ ਤੇ ਰੂਸ ਹਨ।...
ਖਾਸ-ਖਬਰਾਂ/Important Newsਰੌਂਗਟੇ ਖੜ੍ਹੇ ਕਰ ਦਿੰਦੀਆਂ ਹਨ ਕੇਦਾਰਨਾਥ ਤ੍ਰਾਸਦੀ ਦੀਆਂ ਯਾਦਾਂ, ਹਜ਼ਾਰਾਂ ਨੂੰ ਬਹਾ ਕੇ ਲੈ ਗਈ ਸੀ ਮੰਦਾਕਿਨੀOn PunjabJune 15, 2021 by On PunjabJune 15, 20210559 ਉਹ 16 ਅਤੇ 17 ਜੂਨ 2013 ਦੀ ਦਰਮਿਆਨੀ ਰਾਤ ਸੀ। ਉੱਤਰਾਖੰਡ ਦੇ ਲੋਕ ਆਪਣੇ-ਆਪਣੇ ਘਰਾਂ ’ਚ ਸਨ, ਕਿਉਂਕਿ 13 ਜੂਨ ਤੋਂ ਲਗਾਤਾਰ ਭਾਰੀ ਬਾਰਿਸ਼ ਹੋ...
ਖਾਸ-ਖਬਰਾਂ/Important Newsਭਾਰਤ ਦੀ ਮਦਦ ਦੇ ਨਾਂ ‘ਤੇ ਪਾਕਿਸਤਾਨੀ NGO ਨੇ ਇਕੱਠਾ ਕੀਤਾ 158 ਕਰੋੜ ਚੰਦਾ, ਟੇਰਰ ਫੰਡਿੰਗ ‘ਚ ਇਸਤੇਮਾਲ ਕਰਨ ਦਾ ਖ਼ਦਸ਼ਾOn PunjabJune 15, 2021 by On PunjabJune 15, 20210697 ਕੋਰੋਨਾ ਮਹਾਮਾਰੀ ‘ਚ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਇਕ ਰਿਪੋਰਟ ਮੁਤਾਬਕ ਸੰਯੁਕਤ ਰਾਜ ਅਮਰੀਕਾ ਸਥਿਤ ਪਾਕਿਸਤਾਨ ਨਾਲ ਜੁੜੇ ਚੈਰਿਟੀ ਸੰਗਠਨਾਂ...
ਖਾਸ-ਖਬਰਾਂ/Important Newsਕੈਨੇਡਾ ‘ਚ ਮੁਸਲਿਮ ਪਰਿਵਾਰ ਨੂੰ ਟਰੱਕ ਨਾਲ ਕੁਚਲਣ ਦੇ ਮਾਮਲੇ ‘ਚ 20 ਸਾਲਾ ਦੋਸ਼ੀ ‘ਤੇ ਲੱਗਾ ਅੱਤਵਾਦ ਦਾ ਚਾਰਜOn PunjabJune 15, 2021 by On PunjabJune 15, 202101046 ਪਿਛਲੇ ਹਫਤੇ ਕੈਨੇਡਾ ਦੇ ਓਨਟਾਰੀਓ ਵਿਚ, ਐਤਵਾਰ ਰਾਤ ਨੂੰ ਪਾਕਿਸਤਾਨੀ ਮੂਲ ਦੇ ਇਕ ਪਰਿਵਾਰ ਨੂੰ ਇਕ ਟਰੱਕ ਡਰਾਈਵਰ ਨੇ ਕੁਚਲ ਦਿੱਤਾ ਸੀ। ਨਥਾਨਿਏਲ ਵੇਲਟਮੈਨ ਨਾਮੀ...
ਖਾਸ-ਖਬਰਾਂ/Important NewsCoronavirus Origin : ਵੁਹਾਨ ਲੈਬ ਬਾਰੇ ਵੱਡਾ ਸਬੂਤ, ਪਿੰਜਰੇ ‘ਚ ਕੈਦ ਕਰ ਕੇ ਰੱਖੇ ਜਾਂਦੇ ਸਨ ਜ਼ਿੰਦਾ ਚਮਗਿੱਦੜOn PunjabJune 15, 2021 by On PunjabJune 15, 20210605 Wuhan Lab ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾ ਦਿੱਤੀ ਹੈ। ਇਸ ਮਹਾਮਾਰੀ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ, ਕਰੋੜਾ ਲੋਕ ਇਨਫੈਕਟਿਡ ਹੋਏ...
ਖਾਸ-ਖਬਰਾਂ/Important Newsਇਜ਼ਰਾਈਲ ‘ਚ ਨੇਫਤਾਲੀ ਬੇਨੇਟ ਬਣੇ ਪੀਐਮ, ਨਵੀਂ ਸਰਕਾਰ ਵੀ ਚੱਲੇਗੀ ਨੇਤਨਯਾਹੂ ਦੇ ਨਕਸ਼ੇਕਦਮOn PunjabJune 14, 2021 by On PunjabJune 14, 20210651 ਇਜ਼ਰਾਈਲ ਵਿਚ ਬੈਂਜਾਮਿਨ ਨੇਤਨਯਾਹੂ (71) ਦੀ ਸੱਤਾ ਖ਼ਤਮ ਕਰਨ ਦਾ ਵਿਰੋਧੀਆਂ ਦਾ ਸੁਪਨਾ ਐਤਵਾਰ ਨੂੰ ਸੱਚ ਹੋ ਗਿਆ। ਯੂਨਾਈਟਿਡ ਗੱਠਜੋੜ ਦੇ ਨੇਤਾ, ਨੇਫਤਾਲੀ ਬੇਨੇਟ ਨਿਸੇਟ...
ਖਾਸ-ਖਬਰਾਂ/Important Newsਅਮਰੀਕਾ ਨੇ ਚੀਨ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਨੂੰ ਕਿਹਾOn PunjabJune 14, 2021 by On PunjabJune 14, 20210487 ਅਮਰੀਕਾ ਨੇ ਚੀਨ ਤੋਂ ਤਾਇਵਾਨ ਖ਼ਿਲਾਫ਼ ਦਬਾਅ ਖ਼ਤਮ ਕਰਨ ਦਾ ਸੱਦਾ ਦਿੰਦੇ ਹੋਏ ਜਲਡਮਰੂਮੱਧ ਸਮੱਸਿਆ ਦਾ ਸ਼ਾਂਤੀਪੂਰਨ ਹੱਲ ਕਰਨ ਨੂੰ ਕਿਹਾ ਹੈ। ਅਮਰੀਕਾ ਦੇ ਵਿਦੇਸ਼...
ਖਾਸ-ਖਬਰਾਂ/Important Newsਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਯਾਤਰਾ ਪਾਬੰਦੀ 17 ਸਤੰਬਰ ਤਕ ਵਧਾਈ, ਦੇਸ਼ ਤੋ ਬਾਹਰ ਜਾਣ ਲਈ ਲੈਣੀ ਪਵੇਗੀ ਇਜਾਜ਼ਤOn PunjabJune 13, 2021 by On PunjabJune 13, 20210722 ਆਸਟ੍ਰੇਲੀਆ ਦੇ ਨਾਗਰਿਕਾਂ ਤੇ ਸਥਾਈ ਵਸਨੀਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਕਰਨ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ...
ਖਾਸ-ਖਬਰਾਂ/Important Newsਕਈ ਦੇਸ਼ਾਂ ‘ਚ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਰਿਹੈ ਵਾਇਰਸ, ਇਸ ਨੂੰ ਰੋਕਣ ਦਾ ਕੋਈ ਹੋਰ ਉਪਾਅ ਨਹੀਂ : ਯੂਐਨ ਜਨਰਲ ਸਕੱਤਰOn PunjabJune 13, 2021 by On PunjabJune 13, 20210544 ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਰਸ ਨੇ ਕਿਹਾ ਹੈ ਕਿ ਕਈ ਦੇਸ਼ਾਂ ‘ਚ ਕੋਰੋਨਾ ਮਹਾਮਾਰੀ ਜੰਗਲ ਦੀ ਅੱਗ ਵਾਂਗ ਫੈਲਦੀ ਜਾ ਰਹੀ ਹੈ। ਇਸ ਨੂੰ...