ਖਾਸ-ਖਬਰਾਂ/Important NewsUS China Tension : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੀ ਚੀਨ ਨੂੰ ਦੋ ਟੁਕ, ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਕਰੇ ਬੀਜਿੰਗOn PunjabMay 26, 2022 by On PunjabMay 26, 20220680 ਅਮਰੀਕਾ ਨੇ ਚੀਨ ਨੂੰ ਕੌਮਾਂਤਰੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਵੀਰਵਾਰ ਨੂੰ ਕਿਹਾ ਕਿ ਅਮਰੀਕਾ ਚੀਨ...
ਖਾਸ-ਖਬਰਾਂ/Important NewsDouble Murder In Ludhiana: GTB ਨਗਰ ‘ਚ ਬੇਟੇ ਨੇ ਹੀ ਸੁਪਾਰੀ ਦੇ ਕੇ ਕਰਵਾਇਆ ਸੀ ਮਾਪਿਆਂ ਦਾ ਕਤਲ, ਘਰ ਦੀ ਦੂਜੀ ਮੰਜ਼ਲ ‘ਤੇ ਮਿਲੀਆਂ ਸਨ ਲਾਸ਼ਾਂOn PunjabMay 26, 2022 by On PunjabMay 26, 202202915 ਸ਼ਹਿਰ ਦੇ ਜੀਟੀਬੀ ਨਗਰ ਵਿੱਚ ਦੋਹਰੇ ਕਤਲ ਕਾਂਡ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਜੋੜੇ ਦਾ ਉਨ੍ਹਾਂ ਦੇ ਬੇਟੇ...
ਖਾਸ-ਖਬਰਾਂ/Important Newsਬੇਰੁਜ਼ਗਾਰ ਲਾਇਬਰੇਰੀਅਨਾਂ ਨਾਲ ਸਰਕਾਰ ਨੇ ਕੀਤਾ ਕੋਝਾ ਮਜ਼ਾਕOn PunjabMay 26, 2022 by On PunjabMay 26, 20220677 ਸਕੂਲ ਲਾਇਬਰੇਰੀਆਂ ਤੇ ਧਿਆਨ ਦੇਵੇ ਸਰਕਾਰ :- ਦੁੱਲਟ ਪਟਿਆਲਾ 26 ਮਈ (..) ਪਿਛਲੇ ਦਿਨੀਂ ਪੰਜਾਬ ਸਰਕਾਰ ਨੇ 59 ਲਾਇਬਰੇਰੀਅਨਾਂ ਦੀਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ...
ਖਾਸ-ਖਬਰਾਂ/Important NewsTexas Shooting: ਅਮਰੀਕਾ ਦੇ ਟੈਕਸਾਸ ‘ਚ ਸਕੂਲ ‘ਚ ਗੋਲੀਬਾਰੀ, 18 ਬੱਚਿਆਂ ਸਮੇਤ 21 ਲੋਕਾਂ ਦੀ ਮੌਤ, ਰਾਸ਼ਟਰਪਤੀ ਜੋਅ ਬਾਇਡਨ ਨੇ ਦਿੱਤਾ ਭਾਵੁਕ ਸੰਦੇਸ਼On PunjabMay 25, 2022 by On PunjabMay 25, 20220950 ਅਮਰੀਕਾ ਦੇ ਟੈਕਸਾਸ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਖਣੀ ਟੈਕਸਾਸ ਦੇ ਰਾਅਬ ਐਲੀਮੈਂਟਰੀ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 18 ਬੱਚਿਆਂ ਅਤੇ...
ਖਾਸ-ਖਬਰਾਂ/Important Newsਅਮਰੀਕਾ ’ਚ ਭਾਰਤਵੰਸ਼ੀ ਲੜਕੇ ਨਾਲ ਮਾਰਕੁੱਟ, ਵੀਡੀਓ ਵਾਇਰਲOn PunjabMay 25, 2022 by On PunjabMay 25, 20220698 ਅਮਰੀਕਾ ਦੇ ਟੈਕਸਾਸ ’ਚ ਭਾਰਤੀ ਮੂਲ ਦੇ ਇਕ 14 ਸਾਲਾ ਲਡ਼ਕੇ ਨਾਲ ਮਾਰਕੁੱਟ ਦੀ ਘਟਨਾ ਸਾਹਮਣੇ ਆਈ ਹੈ। ਇਸਦਾ ਵੀਡੀਓ ਵਾਇਰਲ ਹੋਇਆ ਹੈ। ਅਮਰੀਕਾ ’ਚ...
ਖਾਸ-ਖਬਰਾਂ/Important NewsTexas Shooting: ਟੈਕਸਾਸ ਗੋਲੀਬਾਰੀ ‘ਤੇ ਬਾਇਡਨ ਨੇ ਕਿਹਾ,ਐਲਾਨ ਨਹੀਂ, ਹੁਣ ਐਕਸ਼ਨ ਦਾ ਸਮਾਂ… ਕੁਝ ਕਰਨਾ ਪਵੇਗਾOn PunjabMay 25, 2022 by On PunjabMay 25, 20220597 ਅਮਰੀਕਾ ਦੇ ਟੈਕਸਾਸ ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 19 ਬੱਚਿਆਂ ਸਮੇਤ 21 ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਅਮਰੀਕੀ ਸੁਰੱਖਿਆ ਵਿਭਾਗ...
ਖਾਸ-ਖਬਰਾਂ/Important NewsSE ਦੀ ਸ਼ਿਕਾਇਤ ‘ਤੇ ਵਿਜੈ ਸਿੰਗਲਾ ‘ਤੇ ਡਿੱਗੀ ਸੀ ਗਾਜ, ਦੋਸ਼- ਪੰਜਾਬ ਭਵਨ ਦੇ ਕਮਰਾ ਨੰਬਰ 203 ’ਚ ਮੰਗੀ ਸੀ ਰਿਸ਼ਵਤOn PunjabMay 25, 2022 by On PunjabMay 25, 202201788 ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੁਪਰਡੈਂਟ ਇੰਜੀਨੀਅਰ (ਐੱਸਈ) ਰਾਜਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਨਿਵਾਸੀ ਸੈਕਟਰ 70 ਮੋਹਾਲੀ ਦੀ ਸ਼ਿਕਾਇਤ ’ਤੇ ਮੋਹਾਲੀ ਪੁਲਿਸ ਨੇ ਸਿਹਤ ਮੰਤਰੀ...
ਖਾਸ-ਖਬਰਾਂ/Important Newsਸੀਐਮ ਖੁਦ ਸੰਭਾਲਣਗੇ ਸਿਹਤ ਮਹਿਕਮਾ, ਨਹੀਂ ਕੀਤਾ ਕਿਸੇ ਹੋਰ ’ਤੇ ਭਰੋਸਾOn PunjabMay 25, 2022 by On PunjabMay 25, 20220572 ਸਿਹਤ ਮੰਤਰੀ ਵਿਜੈ ਸਿੰਗਲਾ ਨੂੰ ਰਿਸ਼ਵਤਖੋਰੀ ਦੇ ਦੋਸ਼ ਵਿਚ ਬਰਖ਼ਾਸਤਗੀ ਤੋਂ ਬਾਅਦ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਹਤ ਵਿਭਾਗ ਦੇਣ...
ਖਾਸ-ਖਬਰਾਂ/Important Newsਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਅਹੁਦਿਆਂ ਲਾਹੁਣ ਤੋਂ ਬਾਅਦ ਸਿਹਤ ਮੰਤਰੀ ਸਿੰਗਲਾ ਗ੍ਰਿਫ਼ਤਾਰOn PunjabMay 24, 2022 by On PunjabMay 24, 20220700 ਪੰਜਾਬ ਕੈਬਨਿਟ ਤੋਂ ਸਿਹਤ ਮੰਤਰੀ ਵਿਜੈ ਸਿੰਗਲਾ (Vijay Singla) ਦੀ ਛੁੱਟੀ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਾਰਵਾਈ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ...
ਖਾਸ-ਖਬਰਾਂ/Important NewsJoe Biden Asia Visit : ਦੱਖਣੀ ਕੋਰੀਆ ਦੇ ਦੌਰੇ ‘ਤੇ ਸਿਓਲ ਪਹੁੰਚੇ ਬਾਇਡਨ, ਰਾਸ਼ਟਰਪਤੀ ਯੂਨ ਸੋਕ-ਯੂਲ ਨੂੰ ਮਿਲਣਗੇOn PunjabMay 20, 2022 by On PunjabMay 20, 202201504 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਸ਼ੁੱਕਰਵਾਰ ਨੂੰ ਦੱਖਣੀ ਕੋਰੀਆ ਪਹੁੰਚ ਗਏ ਹਨ। ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਏਸ਼ੀਆ ਦੀ ਪਹਿਲੀ ਯਾਤਰਾ ਹੈ। ਸਿਓਲ ਪਹੁੰਚਣ ‘ਤੇ, ਦੱਖਣੀ...