ਖਾਸ-ਖਬਰਾਂ/Important Newsਅਮਰੀਕਾ ਦੇ ਮਿੰਨੀ ਪੰਜਾਬ ਯੂਬਾ ਸਿਟੀ ‘ਚ ਧੂਮ-ਧਾਮ ਨਾਲ ਮਨਾਇਆ ਗਿਆ ਤੀਆਂ ਦਾ ਮੇਲਾOn PunjabSeptember 9, 2021 by On PunjabSeptember 9, 20210675 ਕੋਵਿਡ ਮਹਾਮਾਰੀ ਦਾ ਪ੍ਰਕੋਪ ਰਤਾ ਕੁ ਮੱਠਾ ਪੈਂਦਿਆਂ ਹੀ ਅਮਰੀਕਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸ਼ਹਿਰ ਯੂਬਾ ਸਿਟੀ ‘ਚ ਰੌਣਕਾਂ ਇੱਕ ਵਾਰ ਫੇਰ ਪਰਤ...
ਖਾਸ-ਖਬਰਾਂ/Important Newsਈਡਾ ਤੁਫ਼ਾਨ ਨਾਲ ਅਮਰੀਕ ’ਚ ਭਾਰੀ ਨੁਕਸਾਨ, 82 ਲੋਕਾਂ ਦੀ ਗਈ ਜਾਨOn PunjabSeptember 9, 2021 by On PunjabSeptember 9, 20210618 ਅਮਰੀਕਾ ’ਚ ਈਡਾ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ 82 ਤਕ ਪਹੁੰਚ ਗਈ ਹੈ। ਸੀਬੀਐੱਸ ਨਿਊਜ਼ ਬ੍ਰਾਡਕਾਸਟਰ ਨੇ ਬੁੱਧਵਾਰ ਦੇਰ ਰਾਤ ਸੂਬਿਆਂ ਦੇ ਅਧਿਕਾਰੀਆਂ ਤੋਂ...
ਖਾਸ-ਖਬਰਾਂ/Important Newsਮੈਕਸੀਕੋ ’ਚ ਗਰਭਪਾਤ ਹੁਣ ਨਹੀਂ ਹੋਵੇਗਾ ਕਾਨੂੰਨੀ ਅਪਰਾਧ, ਸੁਪਰੀਮ ਕੋਰਟ ਨੇ ਔਰਤਾਂ ਨੂੰ ਦਿੱਤੀ ਵੱਡੀ ਰਾਹਤOn PunjabSeptember 9, 2021 by On PunjabSeptember 9, 20210502 ਮੈਕਸੀਕੋ ਦੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਅਪਰਾਧ ਦੇ ਦਾਇਰੇ ਤੋਂ ਹਟਾ ਦਿੱਤਾ ਹੈ। ਇਸ ਦਾ ਮਤਲਬ ਗਰਭਪਾਤ ਨੂੰ ਹੁਣ ਕਾਨੂੰਨੀ ਮਾਨਤਾ ਮਿਲ ਗਈ ਹੈ।...
ਖਾਸ-ਖਬਰਾਂ/Important NewsNASA ਨੇ ਸ਼ੇਅਰ ਕੀਤੀ ਸਫੈਦ ਬੌਣੇ ਤਾਰਿਆਂ ਦੀ ਤਸਵੀਰ, ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਇਹ ਹੈ ਅਦਭੁੱਤOn PunjabSeptember 8, 2021 by On PunjabSeptember 8, 20210441 ਅਮਰੀਕੀ ਸਪੇਸ ਏਜੰਸੀ ਨਾਸਾ ਆਪਣੇ ਸੋਸ਼ਲ ਮੀਡੀਆ ਅਕਾਉਂਟਸ ’ਤੇ ਨਿੱਤ ਨਵੇਂ ਹੈਰਾਨ ਕਰਨ ਵਾਲੇ ਪੋਸਟ ਪਾਉਂਦਾ ਰਹਿੰਦਾ ਹੈ। ਨਾਸਾ ਨੇ ਹੁਣ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ...
ਖਾਸ-ਖਬਰਾਂ/Important Newsਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਦੱਸਿਆ- ਚੀਨ ਕਿਉਂ ਕਰ ਰਿਹੈ ਤਾਲਿਬਾਨ ਦਾ ਸਮਰਥਨ?On PunjabSeptember 8, 2021 by On PunjabSeptember 8, 20210632 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਚੀਨ ਨੂੰ ਤਾਲਿਬਾਨ ਤੋਂ ਵੱਧ ਸਮੱਸਿਆ ਹੈ ਅਤੇ ਇਸ ਦੇ ਲਈ ਉਹ ਤਾਲਿਬਾਨ ਨਾਲ ਕਿਸੇ ਤਰ੍ਹਾਂ ਦਾ...
ਖਾਸ-ਖਬਰਾਂ/Important NewsUnemployed in America: ਅਮਰੀਕਾ ‘ਚ ਬੇਰੁਜ਼ਗਾਰਾਂ ਨੂੰ ਵੱਡਾ ਝਟਕਾ, ਵਿੱਤੀ ਮਦਦ ਨਾਲ ਜੁੜੀਆਂ ਦੋ ਯੋਜਨਾਵਾਂ ਖ਼ਤਮOn PunjabSeptember 7, 2021 by On PunjabSeptember 7, 202101316 ਅਮਰੀਕਾ ਦੇ ਲੱਖਾਂ ਬੇਰੁਜ਼ਗਾਰਾਂ ਨੂੰ ਸੋਮਵਾਰ ਨੂੰ ਵੱਡਾ ਝਟਕਾ ਲੱਗਾ। ਉਨ੍ਹਾਂ ਦੇ ਬੇਰੁਜ਼ਗਾਰੀ ਭੱਤੇ ਨਾਲ ਜੁੜੀਆਂ ਦੋ ਯੋਜਨਾਵਾਂ ਸੋਮਵਾਰ ਨੂੰ ਬੰਦ ਕਰ ਦਿੱਤੀਆਂ ਗਈਆਂ। ਇਸ...
ਖਾਸ-ਖਬਰਾਂ/Important Newsਸੌਖੀਆਂ ਨਹੀਂ ਜੰਗਾਂ ਲੜਨੀਆਂ! ਅਫਗਾਨਿਸਤਾਨ ‘ਚ ਅਮਰੀਕਾ ਨੂੰ ਚੁਕਾਉਣੀ ਪਈ ਵੱਡੀ ਕੀਮਤOn PunjabSeptember 7, 2021 by On PunjabSeptember 7, 20210525 ਤਾਲਿਬਾਨ ਖਿਲਾਫ ਅਮਰੀਕਾ ਨੇ 20 ਸਾਲ ਪਹਿਲਾਂ ਅਫਗਾਨਿਸਤਾਨ ‘ਤੇ ਹਮਲਾ ਕੀਤਾ ਸੀ ਪਰ ਦੋ ਦਹਾਕਿਆਂ ਬਾਅਦ ਆਖਰ ਅਮਰੀਕਾ ਨੂੰ ਹਥਿਆਰ ਸੁੱਟਣੇ ਪਏ। ਅਮਰੀਕਾ ਦੇ ਉਸ...
ਖਾਸ-ਖਬਰਾਂ/Important NewsNasa Mars Mission : ਮੰਗਲ ਗ੍ਰਹਿ ’ਤੇ ਨਾਸਾ ਨੂੰ ਮਿਲੀ ਵੱਡੀ ਕਾਮਯਾਬੀ, ਰੋਵਰ ਨੇ ਲਿਆ ਚੱਟਾਨ ਦਾ ਪਹਿਲਾਂ ਨਮੂਨਾOn PunjabSeptember 7, 2021 by On PunjabSeptember 7, 202102927 ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਨੂੰ ਮੰਗਲ ਗ੍ਰਹਿ ’ਤੇ ਵੱਡੀ ਕਾਮਯਾਬੀ ਮਿਲੀ ਹੈ। ਨਾਸਾ ਦੇ Perseverance ਰੋਵਰ ਨੇ ਮੰਗਲ ਗ੍ਰਹਿ ਦੀ ਚੱਟਾਨ ਦੇ ਪਹਿਲੇ ਨਮੂਨੇ ਨੂੰ ਇਕੱਠਾ...
ਖਾਸ-ਖਬਰਾਂ/Important Newsਤਾਲਿਬਾਨ ਦਾ UN ਸਹਾਇਤਾ ਸਮੂਹਾਂ ਨੂੰ ਸੁਰੱਖਿਆ ਦੇਣ ਦਾ ਐਲਾਨ, ਮੁੱਲਾ ਅਬਦੁਲ ਗਨੀ ਬਰਾਦਰ ਨਾਲ ਹੋਈ ਮੁਲਾਕਾਤOn PunjabSeptember 6, 2021 by On PunjabSeptember 6, 20210650 ਤਾਲਿਬਾਨ ਸੰਯੁਕਤ ਰਾਸ਼ਟਰ (ਯੂਐਨ) ਮਾਨਵਤਾਵਾਦੀ ਸਹਾਇਤਾ ਸਮੂਹਾਂ ਨੂੰ ਪੂਰੀ ਸੁਰੱਖਿਆ ਪ੍ਰਦਾਨ ਕਰੇਗਾ। ਇਹ ਵਾਅਦਾ ਤਾਲਿਬਾਨ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਨਾਲ ਕੀਤਾ ਹੈ। ਇਸ...
ਖਾਸ-ਖਬਰਾਂ/Important Newsਤਾਲਿਬਾਨ ਨੇ ਗਰਭਵਤੀ ਪੁਲਿਸ ਅਫਸਰ ਨੂੰ ਬੱਚਿਆਂ ਦੇ ਸਾਹਮਣੇ ਕੁੱਟਿਆ, ਫਿਰ ਮਾਰ ਦਿੱਤੀ ਗੋਲੀ, ਹੁਣ ਸਾਹਮਣੇ ਆਇਆ ਇਹ ਬਿਆਨOn PunjabSeptember 6, 2021 by On PunjabSeptember 6, 20210648 ਤਾਲਿਬਾਨ ਜਦੋਂ ਤੋਂ ਅਫਗਾਨਿਸਤਾਨ ਦੀ ਸੱਤਾ ‘ਤੇ ਕਬਜ਼ਾ ਹੋਇਆ ਹੈ, ਇਸ ਤੋਂ ਬਾਅਦ ਇੱਥੇ ਲਗਾਤਾਰ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਹਨ। ਕਾਬੁਲ ਏਅਰਪੋਰਟ...