ਖਾਸ-ਖਬਰਾਂ/Important NewsAmerica : ਦਿੱਗਜ ਸਿੱਖ ਪੁਲਿਸ ਅਧਿਕਾਰੀ ਦੇ ਨਾਂ ’ਤੇ ਰੱਖਿਆ ਗਿਆ ਹਿਊਸਟਨ ਦੇ ਡਾਕ ਘਰ ਦਾ ਨਾਂ, 2019 ’ਚ ਹੋਈ ਸੀ ਹੱਤਿਆOn PunjabOctober 6, 2021 by On PunjabOctober 6, 20210487 ਭਾਰਤੀ ਅਮਰੀਕੀ ਸਿੱਖ ਪੁਲਿਸ ਅਧਿਕਾਰੀ ਨੂੰ ਹੁਣ ਜਾ ਕੇ ਸੱਚੀ ਸ਼ਰਧਾਂਜ਼ਲੀ ਦਿੱਤੀ ਗਈ ਹੈ। 2019 ’ਚ ਅਮਰੀਕੀ ਸੂਬਾ ਟੇਕਸਾਸ ’ਚ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ...
ਖਾਸ-ਖਬਰਾਂ/Important Newsਚਲੋ ਤੁਹਾਨੂੰ ਆਈਸਕ੍ਰੀਮ ਖਵਾਵਾਂ…ਇਹ ਕਹਿ ਕੇ ਅੰਮ੍ਰਿਤਸਰ ‘ਚ ਪਿਤਾ ਨੇ ਦੋ ਬੱਚਿਆਂ ਸਣੇ ਨਹਿਰ ‘ਚ ਮਾਰੀ ਛਾਲOn PunjabOctober 5, 2021 by On PunjabOctober 5, 20210461 ਖੰਡਵਾਲਾ ਨੇੜੇ ਨਿਊ ਮਾਡਲ ਟਾਊਨ ‘ਚ ਰਹਿਣ ਵਾਲੇ ਸਿੱਖ ਨੌਜਵਾਨ ਮਨਦੀਪ ਸਿੰਘ ਨੇ ਆਪਣੇ ਦੋ ਬੱਚਿਆਂ ਨਾਲ ਤਾਰਾਂਵਾਲਾ ਪੁਲ਼ ਤੋਂ ਨਹਿਰ ‘ਚ ਛਾਲ ਮਾਰ ਦਿੱਤੀ।...
ਖਾਸ-ਖਬਰਾਂ/Important Newsਭਾਰਤ ਨੇ UN ‘ਚ ਕਿਹਾ-ਸ਼ਾਂਤੀ ਦੀ ਗੱਲ ਕਰਨ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਾਦੇਨ ਵਰਗੇ ਅੱਤਵਾਦੀਆਂ ਨੂੰ ਸ਼ਹੀਦ ਮੰਨਦੇ ਹਨOn PunjabOctober 5, 2021 by On PunjabOctober 5, 20210556 ਭਾਰਤ ਨੇ ਪਾਕਿਸਤਾਨ ਦੀ ਇਹ ਕਹਿੰਦੇ ਹੋਏ ਸਖ਼ਤ ਆਲੋਚਨਾ ਕੀਤੀ ਕਿ ਉਹ ਸੰਯੁਕਤ ਰਾਸ਼ਟਰ ਦੇ ਸਿਧਾਤਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਗੁਆਢੀਆਂ ਖ਼ਿਲਾਫ਼ ਵਾਰ-ਵਾਰ ਸਰਹੱਦ...
ਖਾਸ-ਖਬਰਾਂ/Important Newsਆਈਫੋਨ ’ਚੋਂ ਕਿਹੋ ਜਿਹੀ ਦਿਖਦੀ ਹੈ ਧਰਤੀ, ਸਪੇਸ ਤੋਂ ਖਿੱਚੀ ਗਈ ਫੋਟੋ,ਦੇਖੋ ਫੋਟੋ ਤੇ ਵੀਡੀਓOn PunjabOctober 5, 2021 by On PunjabOctober 5, 20210659 ਹਾਲ ਹੀ ਵਿਚ ਪੁਲਾੜ ਗਏ ਅਰਬਪਤੀ ਜੇਰੇਡ ਇਸਾਕਮੈਨ ਨੇ ਇਕ ਫੋਟੋ ਸ਼ੇਅਰ ਕੀਤੀ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਸਪੇਸਐਕਸ ਇੰਸਪੀਰੇਸ਼ਨ ਦੇ ਨਾਲ ਪਹਿਲੇ...
ਖਾਸ-ਖਬਰਾਂ/Important Newsਬੋਰਿਸ ਜੌਨਸਨ ਬੋਲੇ : ਅਸਥਾਈ ਵੀਜ਼ਾ ਜਾਰੀ ਕਰ ਕੇ ਟਰੱਕ ਡਰਾਈਵਰਾਂ ਦੀ ਕਮੀ ਕਰਨਗੇ ਦੂਰ, ਇੰਮੀਗ੍ਰੇਸ਼ਨ ਨਿਯਮਾਂ ਦੀ ਵੀ ਹੋਵੇਗੀ ਸਮੀਖਿਆOn PunjabOctober 4, 2021 by On PunjabOctober 4, 20210456 ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਨਿਯਮਾਂ ਨੂੰ ਸਮੀਖਿਆ ਦੇ ਘੇਰੇ ’ਚ ਲਿਆਉਣਗੇ। ਟਰੱਕ ਡਰਾਈਵਰਾਂ ਦੀ ਕਮੀ ਨਾਲ ਨਜਿੱਠਣ ਲਈ...
ਖਾਸ-ਖਬਰਾਂ/Important Newsਯੂਰਪ-ਜਾਪਾਨ ਦੇ ਸਾਂਝੇ ਸਪੇਸ ਮਿਸ਼ਨ BepiColombo ਨੇ ਭੇਜੀ ਬੁੱਧ ਗ੍ਰਹਿ ਦੀ ਪਹਿਲੀ ਤਸਵੀਰ, ਤਿੰਨ ਸਾਲ ਪਹਿਲਾਂ ਕੀਤਾ ਸੀ ਲਾਂਚOn PunjabOctober 3, 2021 by On PunjabOctober 3, 20210592 ਯੂਰਪ ਤੇ ਜਾਪਾਨ ਦੇ ਸਾਂਝੇ ਸਪੇਸ਼ ਮਿਸ਼ਨ ਦੇ ਤਹਿਤ ਲਾਂਚ ਕੀਤੇ ਗਏ BepiColombo spacecraft ਨੇ ਬੁੱਧ (Mercury) ਗ੍ਰਹਿ ਦੀ ਪਹਿਲੀ ਤਸਵੀਰ ਭੇਜੀ ਹੈ। ਯੂਰਪੀਅਨ ਸਪੇਸ...
ਖਾਸ-ਖਬਰਾਂ/Important Newsਕਬਾਬ ਦਾ ਮੋਹ ISIS ਅੱਤਵਾਦੀ ਨੂੰ ਪਿਆ ਮਹਿੰਗਾ, ਆਰਡਰ ਵੇਲੇ ਪੁਲਿਸ ਨੇ ਦਬੋਚਿਆOn PunjabOctober 1, 2021 by On PunjabOctober 1, 20210588 ਖਾਣੇ ਨਾਲ ਪਿਆਰ ਕਈ ਵਾਰ ਤਹਾਨੂੰ ਮੁਸੀਬਤ ‘ਚ ਵੀ ਪਾ ਸਕਦਾ ਹੈ। ਜੇਕਰ ਤੁਸੀਂ ਭਗੌੜੇ ਹੋ ਤਾਂ ਤੁਹਾਡੇ ਲਈ ਆਨਲਾਈਨ ਖਾਣਾ ਆਰਡਰ ਕਰਨਾ ਵੱਡੀ ਮੁਸ਼ਕਿਲ...
ਖਾਸ-ਖਬਰਾਂ/Important Newsਦੁਨੀਆ ’ਚ ਲਗਾਤਾਰ ਘੱਟ ਹੋ ਰਹੇ ਕੋਰੋਨਾ ਦੇ ਮਾਮਲੇ, ਇਸ ਹਫ਼ਤੇ 10 ਫੀਸਦੀ ਤਕ ਆਈ ਕਮੀ : WHOOn PunjabOctober 1, 2021 by On PunjabOctober 1, 20210705 ਸਿਹਤ ਸੰਗਠਨ ਨੇ ਕਿਹਾ ਕਿ ਦੁਨੀਆ ’ਚ ਕੋਰੋਨਾ ਸੰਕ੍ਰਮਣ ਦੇ ਮਾਮਲੇ ਲਗਾਤਾਰ ਘੱਟ ਹੋ ਰਹੇ ਹਨ। WHO ਨੇ ਦੱਸਿਆ ਕਿ ਹਫ਼ਤੇ ’ਚ ਕੋਵਿਡ 19 ਮਾਮਲਿਆਂ...
ਖਾਸ-ਖਬਰਾਂ/Important Newsਚੀਨ ਨੂੰ ਉਮੀਦ, ਸੀਤ ਜੰਗ ਨਾ ਚਾਹੁਣ ਵਾਲੇ ਬਿਆਨ ‘ਤੇ ਅਮਲ ਕਰੇਗਾ ਅਮਰੀਕਾ, UN ‘ਚ ਬਾਇਡਨ ਦੇ ਬਿਆਨ ‘ਤੇ ਦਿੱਤੀ ਪ੍ਰਤੀਕਿਰਿਆOn PunjabSeptember 30, 2021 by On PunjabSeptember 30, 20210446 ਯੂਐੱਨ ‘ਚ ਚੀਨ ਦੇ ਰਾਜਦੂਤ ਝਾਂਗ ਜੂਨ ਨੇ ਮੰਗਲਵਾਰ ਨੂੰ ਉਮੀਦ ਪ੍ਰਗਟਾਈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੀਨ ਦੇ ਨਾਲ ਸੀਤ ਜੰਗ ਸਬੰਧੀ ਆਪਣੇ ਬਿਆਨ...
ਖਾਸ-ਖਬਰਾਂ/Important Newsਧਰਤੀ ਦੀ ਨਿਗਰਾਨੀ ਲਈ NASA ਨੇ ਲਾਂਚ ਕੀਤਾ Landsat 9 ਤੇ ਚਾਰ ਛੋਟੇ ਉਪਗ੍ਰਹਿ, ਦੇਖੋ ਵੀਡੀਓOn PunjabSeptember 30, 2021 by On PunjabSeptember 30, 20210666 ਕੈਲੀਫੋਰਨੀਆ (ਏਜੰਸੀ) : ਅਮਰੀਕੀ ਪੁਲਾਡ਼ ਏਜੰਸੀ ‘ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ’ (ਨਾਸਾ) ਨੇ ਲੈਂਡਸੈੱਟ ਨਾਈਨ ਉਪਗ੍ਰਹਿ ਨੂੰ ਸਫਲਤਾ ਨਾਲ ਲਾਂਚ ਕੀਤਾ ਹੈ। ਇਹ ਸ਼ਕਤੀਸ਼ਾਲੀ ਉਪਗ੍ਰਹਿ...