ਖਾਸ-ਖਬਰਾਂ/Important Newsਅਗਲੇ ਮਹੀਨੇ ਸਾਹਮਣੇ ਆਏਗਾ ਟਰੰਪ ਦਾ ‘ਟਰੁੱਥ ਸੋਸ਼ਲ’On PunjabOctober 22, 2021 by On PunjabOctober 22, 20210642 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਨਵੇਂ ਇੰਟਰਨੈੱਟ ਮੀਡੀਆ ‘ਟਰੁੱਥ ਸੋਸ਼ਲ’ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸੇ ਸਾਲ ਛੇ ਜਨਵਰੀ ਨੂੰ...
ਖਾਸ-ਖਬਰਾਂ/Important Newsਗਲੋਬਲ ਵਾਰਮਿੰਗ ਨੂੰ ਲੈ ਕੇ ਅਮਰੀਕਾ ਨੇ ਭਾਰਤ ਤੇ ਪਾਕਿਸਤਾਨ ਨੂੰ ਚਿੰਤਾਜਨਕ ਦੇਸ਼ਾਂ ਦੀ ਲਿਸਟ ‘ਚ ਪਾਇਆOn PunjabOctober 22, 2021 by On PunjabOctober 22, 20210596 ਅਮਰੀਕਾ ਨੇ ਗਲੋਬਲ ਵਾਰਮਿੰਗ ਤੇ ਜਲਵਾਯੂ ਪਰਿਵਰਤਨ ਦੇ ਸੰਬੰਧ ਵਿਚ ਭਾਰਤ ਤੇ ਪਾਕਿਸਤਾਨ ਨੂੰ 10 ਹੋਰ ਦੇਸ਼ਾਂ ਦੇ ਨਾਲ ਚਿੰਤਾ ਵਾਲੇ ਦੇਸ਼ਾਂ ਦੀ ਸੂਚੀ ਵਿਚ...
ਖਾਸ-ਖਬਰਾਂ/Important Newsਨੀਰਵ ਮੋਦੀ ਨੂੰ ਅਮਰੀਕੀ ਕੋਰਟ ਤੋਂ ਝਟਕਾ, ਭਗੋੜੇ ਕਾਰੋਬਾਰੀ ਤੇ ਉਸ ਦੇ ਸਹਿਯੋਗੀਆਂ ਦੀ ਪਟੀਸ਼ਨ ਖ਼ਾਰਿਜOn PunjabOctober 20, 2021 by On PunjabOctober 20, 20210504 ਪੀਟੀਆਈ ਭਾਰਤ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਅਮਰੀਕੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਨੀਰਵ ਮੋਦੀ ਨੂੰ ਝਟਕਾ ਦਿੰਦਿਆਂ ਅਦਾਲਤ ਨੇ ਭਗੌੜੇ ਹੀਰਾਪਤੀ...
ਖਾਸ-ਖਬਰਾਂ/Important NewsKidney Transplant: ਮਨੁੱਖੀ ਸਰੀਰ ‘ਚ ਸੂਰ ਦੀ ਕਿਡਨੀ ਦਾ ਸਫ਼ਲ ਟ੍ਰਾਂਸਪਲਾਂਟ, ਡਾਕਟਰਾਂ ਨੂੰ ਮਿਲੀ ਵੱਡੀ ਸਫ਼ਲਤਾOn PunjabOctober 20, 2021 by On PunjabOctober 20, 202101393 ਵਿਗਿਆਨੀਆਂ ਨੇ ਸੂਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਵਿੱਚ ਟ੍ਰਾਂਸਪਲਾਂਟ ਕਰਨ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਸਾਰੇ ਟੈਸਟਾਂ ਤੋਂ ਬਾਅਦ, ਹੁਣ ਡਾਕਟਰਾਂ ਨੇ ਦੱਸਿਆ...
ਖਾਸ-ਖਬਰਾਂ/Important Newsਅਮਰੀਕਾ ਦੇ ਪਹਿਲੇ ਸਿਆਹਫਾਮ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦਾ ਕੋਰੋਨਾ ਨਾਲ ਦੇਹਾਂਤOn PunjabOctober 19, 2021 by On PunjabOctober 19, 20210528 ਅਮਰੀਕਾ ਦੇ ਪਹਿਲੇ ਸਿਆਫਾਮ ਵਿਦੇਸ਼ ਮੰਤਰੀ ਰਹੇ ਕੋਲਿਨ ਪਾਵੇਲ ਦਾ ਕੋਰੋਨਾ ਇਨਫੈਕਸ਼ਨ ਕਾਰਨ ਦੇਹਾਂਤ ਹੋ ਗਿਆ ਜਦੋਂਕਿ ਉਨ੍ਹਾਂ ਨੇ ਕੋਰੋਨਾ ਰੋਕੂ ਟੀਕੇ ਦੀਆਂ ਦੋਵੇਂ ਖ਼ੁਰਾਕਾਂ...
ਖਾਸ-ਖਬਰਾਂ/Important Newsਨੀਰਵ ਮੋਦੀ ਨੂੰ ਅਮਰੀਕੀ ਕੋਰਟ ਤੋਂ ਝਟਕਾ, ਭਗੋੜੇ ਕਾਰੋਬਾਰੀ ਤੇ ਉਸ ਦੇ ਸਹਿਯੋਗੀਆਂ ਦੀ ਪਟੀਸ਼ਨ ਖ਼ਾਰਿਜOn PunjabOctober 19, 2021 by On PunjabOctober 19, 20210537 ਪੀਟੀਆਈ ਭਾਰਤ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਨੂੰ ਅਮਰੀਕੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਹੈ। ਨੀਰਵ ਮੋਦੀ ਨੂੰ ਝਟਕਾ ਦਿੰਦਿਆਂ ਅਦਾਲਤ ਨੇ ਭਗੌੜੇ ਹੀਰਾਪਤੀ...
ਖਾਸ-ਖਬਰਾਂ/Important Newsਪੰਜਾਬੀਆਂ ਦੀ ਬੱਲੇ-ਬੱਲੇ : ਟੈਕਸੀ ਡਰਾਈਵਰ ਰਹੇ ਅਮਰਜੀਤ ਸੋਹੀ ਐਡਮੰਟਨ ਤੇ ਜਯੋਤੀ ਗੌਂਡੇਕ ਕੈਲਗਰੀ ਦੇ ਮੇਅਰ ਬਣੇOn PunjabOctober 19, 2021 by On PunjabOctober 19, 20210838 ਕੈਨੇਡਾ ਦੇ ਅਲਬਰਟਾ ਸੂਬੇ ‘ਚ ਦੋ ਪੰਜਾਬੀ ਮੂਲ ਦੇ ਮੇਅਰ ਚੁਣੇ ਜਾਣ ਨਾਲ ਨਵਾਂ ਇਤਿਹਾਸ ਸਿਰਜਿਆ ਗਿਆ। ਅਮਜੀਤ ਸੋਹੀ ਐਡਮੰਟਨ ਤੋਂ ਅਤੇ ਜਯੋਤੀ ਗੌਂਡੇਕ ਕੈਲਗਰੀ...
ਖਾਸ-ਖਬਰਾਂ/Important Newsਮਰੀਅਮ ਨਵਾਜ਼ ਦਾ ਪਾਕਿਸਤਾਨ ਦੇ ਪੀਐੱਮ ‘ਤੇ ਵਾਰ, ਕਿਹਾ- ਪਾਂਡੋਰਾ ਪੇਪਰਜ਼ ‘ਚ ਇਮਰਾਨ ਸਰਕਾਰ ਨੰਬਰ ਵਨOn PunjabOctober 17, 2021 by On PunjabOctober 17, 20210576 ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਪਾਰਟੀ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪਾਕਿਸਤਾਨ ਦੀ ਇਮਰਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਇਮਰਾਨ ਖਾਨ ਦੀ...
ਖਾਸ-ਖਬਰਾਂ/Important Newsਪੁਲਾੜ ‘ਚ ਸਿਤਾਰਿਆਂ ਦੀ ਸੁਨਹਿਰੀ ਦੁਨੀਆ, ਨਾਸਾ ਦੇ ਹਬਲ ਟੈਲੀਸਕੋਪ ਤੋਂ ਲਿਆ ਸ਼ਾਨਦਾਰ ਵੀਡੀਓOn PunjabOctober 17, 2021 by On PunjabOctober 17, 20210721 ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਹਬਲ ਟੈਲੀਸਕੋਪ ਨੇ ਐਂਡਰੋਮੇਡਾ ਗਲੈਕਸੀ ਦੇ ਇੱਕ ਹਿੱਸੇ ਵਿੱਚ ਲੱਖਾਂ ਤਾਰਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਇਹ ਸਪੇਸ...
ਖਾਸ-ਖਬਰਾਂ/Important Newsਸਿੰਘੂ ਬਾਰਡਰ ‘ਤੇ ਪੰਜਾਬੀ ਨੌਜਵਾਨ ਦੀ ਹੱਤਿਆ ਦੇ ਮਾਮਲੇ ‘ਚ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ, ਪੜ੍ਹੋ ਕੀ ਕਿਹਾOn PunjabOctober 15, 2021 by On PunjabOctober 15, 20210733 ਅੱਜ ਸਵੇਰੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਵਾਸੀ ਤਰਨਤਾਰਨ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਮਾਮਲੇ ‘ਚ ਸੰਯੁਕਤ...