ਨਿਊਜ਼ੀਲੈਂਡ ‘ਚ ਮਰੀਜ਼ਾਂ ਲਈ ਸਵੈ-ਇੱਛਤ ਮੌਤ ਵਾਲਾ ਕਾਨੂੰਨ ਲਾਗੂ, ਸਿੱਖ ਭਾਈਚਾਰੇ ਨੇ ਗੁਰਬਾਣੀ ਦੇ ਹਵਾਲੇ ਨਾਲ ਪ੍ਰਗਟਾਈ ਸੀ ਅਸਿਹਮਤੀ
ਨਿਊਜ਼ੀਲੈਂਡ `ਚ ਲਾਇਲਾਜ ਬਿਮਾਰੀ ਦੇ ਸਿ਼ਕਾਰ ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਨਾਲ ਆਪਣੀ ਜਿ਼ੰਦਗੀ ਤੋਂ ਛੁਟਕਾਰਾ ਪਾਉਣ ਵਾਸਤੇ ਖੁੱਲ੍ਹ ਦੇਣ ਵਾਲਾ ਕਾਨੂੰਨ 7 ਨਵੰਬਰ ਤੋਂ ਲਾਗੂ...

