ਖਾਸ-ਖਬਰਾਂ/Important Newsਭਾਰਤਵੰਸ਼ੀ ਅਨਿਲ ਵੀ ਨਾਸਾ ਦੇ ਮੂਨ ਮਿਸ਼ਨ ਦੇ 10 ਪੁਲਾੜ ਯਾਤਰੀਆਂ ‘ਚ , ਜਾਣੋ ਇਨ੍ਹਾਂ ਬਾਰੇOn PunjabDecember 8, 2021 by On PunjabDecember 8, 20210556 ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਉਮੀਦਾਂ ਭਰੇ ਮੂਨ ਮਿਸ਼ਨ ਲਈ 10 ਪੁਲਾੜ ਯਾਤਰੀਆਂ ਦੀ ਚੋਣ ਕੀਤਾ ਹੈ। ਇਨ੍ਹਾਂ ‘ਚ ਅਮਰੀਕੀ ਹਵਾਈ ਫ਼ੌਜ ‘ਚ ਲੈਫਟੀਨੈਂਟ ਕਰਨਲ...
ਖਾਸ-ਖਬਰਾਂ/Important Newsਤੇਜ਼ੀ ਨਾਲ ਫੈਲਣ ਦੀ ਸਮਰੱਥਾ ‘ਤੇ ਓਮੀਕ੍ਰੋਨ ਅਜੇ ਵੀ ਡੈਲਟਾ ਨਾਲੋਂ ਘੱਟ ਘਾਤਕ,WHO ਨੇ ਦੱਸਿਆ- ਮੌਜੂਦਾ ਵੈਕਸੀਨ ਵੀ ਪ੍ਰਭਾਵਸ਼ਾਲੀOn PunjabDecember 8, 2021 by On PunjabDecember 8, 20210394 ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਨੇ ਦੁਨੀਆ ਦੇ ਕਈ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ। ਕੋਵਿਡ-19 ਦੇ ਇਸ ਨਵੇਂ ਰੂਪ ਬਾਰੇ ਕਿਹਾ ਜਾ ਰਿਹਾ ਹੈ...
ਖਾਸ-ਖਬਰਾਂ/Important NewsKisan Andolan : ਅੰਦੋਲਨ ਖ਼ਤਮ ਕਰਨ ਦਾ ਫ਼ੈਸਲਾ ਟਲ਼ਿਆ, ਸੰਯੁਕਤ ਕਿਸਾਨ ਮੋਰਚਾ ਭਲਕੇ ਲੈ ਸਕਦਾ ਹੈ ਅੰਤਿਮ ਫ਼ੈਸਲਾOn PunjabDecember 7, 2021 by On PunjabDecember 7, 2021028750 ਫ਼ਿਲਹਾਲ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ‘ਚ ਅੰਦੋਲਨ ਖ਼ਤਮ ਕਰਨ ਬਾਰੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ। ਮੋਰਚੇ ਦੀ ਮੀਟਿੰਗ ਬੁੱਧਵਾਰ ਨੂੰ ਫਿਰ 2 ਵਜੇ...
ਖਾਸ-ਖਬਰਾਂ/Important Newsਮਕਬੂਜਾ ਕਸ਼ਮੀਰ ’ਚ ਪਾਕਿਸਤਾਨ ਆਰਮੀ ਦਾ ਹੈਲੀਕਾਪਟਰ ਹੋਇਆ ਕ੍ਰੈਸ਼, 2 ਪਾਇਲਟਾਂ ਦੀ ਮੌਤOn PunjabDecember 7, 2021 by On PunjabDecember 7, 20210547 ਮਕਬੂਜਾ ਕਸ਼ਮੀਰ ਦੇ ਗਿਲਗਿਤ-ਬਾਲਿਟਸਤਾਨ ਦੇ ਸਿਆਚਿਨ ’ਚ ਪਾਕਿਸਤਾਨ ਆਰਮੀ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹੈਲੀਕਾਪਟਰ ਹਾਦਸੇ ’ਚ 2 ਪਾਇਲਟਾਂ ਦੀ ਮੌਤ ਹੋ ਗਈ ਹੈ।...
ਖਾਸ-ਖਬਰਾਂ/Important NewsWinter Olympics 2022: ਅਮਰੀਕਾ ਨੇ ਬੀਜਿੰਗ ਓਲੰਪਿਕ ਦਾ ਕੀਤਾ ਕੂਟਨੀਤਕ ਬਾਈਕਾਟ, ਗੁੱਸੇ ‘ਚ ਆਏ ਚੀਨ ਨੇ ਵੀ ਦਿੱਤਾ ਜਵਾਬOn PunjabDecember 7, 2021 by On PunjabDecember 7, 20210557 ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਚੀਨ ਵਿੱਚ 2022 ਦੀਆਂ ਵਿੰਟਰ ਓਲੰਪਿਕ ਖੇਡਾਂ ਦਾ ਕੂਟਨੀਤਕ ਬਾਈਕਾਟ ਕਰੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵ੍ਹਾਈਟ ਹਾਊਸ...
ਖਾਸ-ਖਬਰਾਂ/Important Newsਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਮਿਲਿਆ ਵੱਡਾ ਕਰਜ਼ਾOn PunjabDecember 6, 2021 by On PunjabDecember 6, 20210656 ਮਹਿੰਗਾਈ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਵੱਡੀ ਰਾਹਤ ਮਿਲੀ ਹੈ। ਮੁਸੀਬਤ ਦੀ ਘੜੀ ‘ਚ ਇੱਕ ਵਾਰ ਫਿਰ ਸਾਊਦੀ ਅਰਬ ਨੇ ਪਾਕਿਸਤਾਨ ਦਾ...
ਖਾਸ-ਖਬਰਾਂ/Important Newsਨੋਬਲ ਸ਼ਾਂਤੀ ਪੁਰਸਕਾਰ ਜੇਤੂ ਨੂੰ ਚਾਰ ਸਾਲ ਦੀ ਜੇਲ੍ਹ, ਫੌਜ ਖਿਲਾਫ ਹਿੰਸਾ ਭੜਕਾਉਣ ਦਾ ਦੋਸ਼On PunjabDecember 6, 2021 by On PunjabDecember 6, 20210669 ਮਿਆਂਮਾਰ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਤੇ ਬਰਖਾਸਤ ਨਾਗਰਿਕ ਆਗੂ ਆਂਗ ਸਾਨ ਸੂ ਕੀ ਨੂੰ ਫੌਜ ਦੁਆਰਾ ਸਥਾਪਤ ਸਰਕਾਰ ਖਿਲਾਫ...
ਖਾਸ-ਖਬਰਾਂ/Important Newsਸ਼੍ਰੀ ਹਰਿਮੰਦਰ ਸਾਹਿਬ ਦੇ ਆਸਪਾਸ ਨਹੀਂ ਵਿਕਣ ਦੇਵਾਂਗੇ ਨਸ਼ੀਲੇ ਪਦਾਰਥ : ਪਰਮਜੀਤ ਸਿੰਘ ਅਕਾਲੀOn PunjabDecember 5, 2021December 5, 2021 by On PunjabDecember 5, 2021December 5, 20210687 ਸ਼੍ਰੀ ਹਰਿਮੰਦਰ ਸਾਹਿਬ ਤੇ ਹੋਰ ਸਿੱਖ ਧਾਰਮਿਕ ਸੰਸਥਾਵਾਂ ਦੇ ਆਸਪਾਸ ਤੰਬਾਕੂ, ਸਿਗਰਟ ਵੇਚਣ ਵਾਲਿਆਂ ਖ਼ਿਲਾਫ਼ ਸਿੱਖ ਸੰਗਠਨ ਨੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਿੱਖ ਯੂਥ...
ਖਾਸ-ਖਬਰਾਂ/Important Newsਯਾਤਰੀਆਂ ਨੇ ਲਗਾਇਆ ਜਹਾਜ਼ ਨੂੰ ਧੱਕਾOn PunjabDecember 5, 2021 by On PunjabDecember 5, 20210590 ਅਕਸਰ ਅਸੀਂ ਕਾਰ ਨੂੰ ਧੱਕਾ ਮਾਰਦੇ ਹਾਂ ਜਦੋਂ ਇਹ ਸਟਾਰਟ ਨਹੀਂ ਹੁੰਦੀ ਤਾਂ ਜੋ ਜਲਦੀ ਸਟਾਰਟ ਹੋ ਜਾਵੇ ਅਤੇ ਸੜਕ ‘ਤੇ ਟ੍ਰੈਫਿਕ ਜਾਮ ਨਾ ਹੋਵੇ।...
ਖਾਸ-ਖਬਰਾਂ/Important Newsਅਮਰੀਕਾ ‘ਚ ਵੱਧ ਓਮੀਕ੍ਰੋਨ ਵੇਰੀਐੱਟ ਦਾ ਖ਼ਤਰਾ, ਨਿਊਯਾਰਕ ‘ਚ ਵਧ ਰਹੇ ਮਰੀਜ਼, ਸਰਕਾਰ ਦੀ ਵੀ ਵਧੀ ਚਿੰਤਾOn PunjabDecember 5, 2021 by On PunjabDecember 5, 20210531 ਕੋਰੋਨਾ ਵਾਇਰਸ ਦੇ ਨਵੇਂ ਓਮੀਕ੍ਰੋਨ ਵੇਰੀਐਂਟ ਨੇ ਦੁਨੀਆ ‘ਚ ਤੇਜ਼ੀ ਨਾਲ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਅਮਰੀਕਾ ‘ਚ ਨਵੇਂ ਵੇਰੀਐਂਟ ਦਾ ਖਤਰਾ ਵਧ ਗਿਆ...