ਖਾਸ-ਖਬਰਾਂ/Important Newsਕੋੇਰੋਨਾ ਦੇ ਡੈਲਟਾ ਵੇਰੀਐਂਟ ਤੋਂ 70 ਗੁਣਾ ਤੇਜ਼ੀ ਨਾਲ ਫੈਲਦਾ ਹੈ ਓਮੀਕ੍ਰੋਨ, ਰਿਸਰਚ ‘ਚ ਹੋਇਆ ਖੁਲਾਸਾOn PunjabDecember 21, 2021 by On PunjabDecember 21, 20210629 ਇਕ ਤਾਜ਼ਾ ਅਧਿਐਨ ਮੁਤਾਬਕ, ਕੋਰੋਨਾ ਦਾ ਓਮੀਕ੍ਰੋਨ ਵੇਰੀਐਂਟ ਡੈਲਟਾ ਤੇ ਕੋਵਿਡ-19 ਦੇ ਮੂਲ ਸਟ੍ਰੇਨ ਸਾਰਸ-ਸੀਓਵੀ-2 ਦੀ ਤੁਲਨਾ ’ਚ 70 ਗੁਣਾ ਤੇਜ਼ੀ ਨਾਲ ਫੈਲਦਾ ਹੈ। ਪਰ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਬਿਗੜੇ ਹਾਲਾਤ, ਓਮੀਕ੍ਰੋਨ ਨਾਲ 12 ਦੀ ਮੌਤ, ਡਰਿਆ ਇਜ਼ਰਾਇਲ – ਅਮਰੀਕਾ ਦੀ ਯਾਤਰਾ ‘ਤੇ ਲਾਈ ਪਾਬੰਦੀ, ਬੱਚਿਆਂ ਨੂੰ ਟੀਕਾ ਲਗਵਾਉਣ ਦੀ ਕੀਤੀ ਅਪੀਲOn PunjabDecember 20, 2021 by On PunjabDecember 20, 20210554 ਦੁਨੀਆ ਭਰ ਵਿਚ ਓਮੀਕ੍ਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਖ਼ਾਸ ਕਰ ਕੇ ਬ੍ਰਿਟੇਨ ਵਿਚ ਹਾਲਾਤ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਹਨ। ਬ੍ਰਿਟੇਨ ਵਿਚ...
ਖਾਸ-ਖਬਰਾਂ/Important Newsਕਪੂਰਥਲਾ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲਾ ਵੀ ਉਤਾਰਿਆ ਮੌਤ ਦੇ ਘਾਟOn PunjabDecember 19, 2021December 19, 2021 by On PunjabDecember 19, 2021December 19, 20210600 ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨਿਜਾਮਪੁਰ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਗੁੱਸੇ ‘ਚ ਆਏ ਲੋਕਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ...
ਖਾਸ-ਖਬਰਾਂ/Important Newsਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦਾ ਯਤਨ ਕਰਨ ਵਾਲੇ ਦੀ ਤਸਵੀਰ ਜਾਰੀOn PunjabDecember 19, 2021 by On PunjabDecember 19, 20210581 ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦਾ ਯਤਨ ਕਰਨ ਵਾਲੇ ਮੁਲਜ਼ਮ ਦੀ ਤਸਵੀਰ ਪੁਲਿਸ ਨੇ ਜਾਰੀ ਕਰ ਦਿੱਤੀ ਹੈ। ਕੱਲ੍ਹ ਸ਼ਾਮ ਇਸ ਸ਼ਖਸ ਨੇ ਸ੍ਰੀ ਦਰਬਾਰ...
ਖਾਸ-ਖਬਰਾਂ/Important NewsThe Oldest Person Dies: ਚੀਨ ਦੀ ਸਭ ਤੋਂ ਬਜ਼ੁਰਗ ਔਰਤ ਦੀ ਮੌਤ, 135 ਸਾਲ ਦੀ ਉਮਰ ‘ਚ ਲਏ ਆਖਰੀ ਸਾਹOn PunjabDecember 19, 2021 by On PunjabDecember 19, 20210562 ਚੀਨ ਦੇ ਸਭ ਤੋਂ ਬਜ਼ੁਰਗ ਵਿਅਕਤੀ ਅਲੀਮਿਹਾਨ ਸੇਈਤੀ ਦੀ ਸ਼ਿਨਜਿਆਂਗ ਉਈਗਰ ਆਟੋਨੋਮਸ ਖੇਤਰ (Xinjiang Uyghur Autonomous Region) ਵਿਚ 135 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਸਥਾਨਕ ਅਧਿਕਾਰੀਆਂ...
ਖਾਸ-ਖਬਰਾਂ/Important Newsਬਿਨਾਂ ਵਿਦੇਸ਼ੀ ਮਦਦ ਦੇ ਅਫ਼ਗਾਨਿਸਤਾਨ ਦਾ ਪਹਿਲਾ ਬਜਟ ਤਿਆਰ ਕਰੇਗਾ ਤਾਲਿਬਾਨ, ਅੰਦਰੂਨੀ ਆਮਦਨ ਨਾਲ ਮੁਲਾਜ਼ਮਾਂ ਨੂੰ ਦਿੱਤੀ ਜਾਵੇਗੀ ਤਨਖ਼ਾਹOn PunjabDecember 19, 2021 by On PunjabDecember 19, 20210548 ਤਾਲਿਬਾਨ ਵਿਦੇਸ਼ੀ ਮਦਦ ਦੇ ਬਿਨਾਂ ਅਫ਼ਗਾਨਿਸਤਾਨ ਦੇ ਪਹਿਲੇ ਬਜਟ ਨੂੰ ਅੰਤਿਮ ਰੂਪ ਦੇਵੇਗਾ। ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਜੰਗ ਤੋਂ ਜ਼ਰਜ਼ਰ ਦੇਸ਼ ’ਚ ਪੈਦਾ...
ਖਾਸ-ਖਬਰਾਂ/Important NewsOmicron Latest Updates : ਡੇਢ ਤੋਂ ਤਿੰਨ ਦਿਨਾਂ ‘ਚ ਦੁੱਗਣੇ ਹੋ ਰਹੇ ਓਮੀਕ੍ਰੋਨ ਦੇ ਮਾਮਲੇ, WHO ਨੇ ਜਾਰੀ ਕੀਤੀ ਚਿਤਾਵਨੀOn PunjabDecember 18, 2021 by On PunjabDecember 18, 20210475 ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਕੋਰੋਨਾ ਦੇ ਇੱਕ ਨਵੇਂ ਰੂਪ ਓਮੀਕ੍ਰੋਨ ਨੂੰ ਲੈ ਕੇ ਹਰ ਰੋਜ਼ ਨਵੇਂ ਅਧਿਐਨ ਸਾਹਮਣੇ ਆ ਰਹੇ ਹਨ। ਵਰਲਡ ਹੈਲਥ...
ਖਾਸ-ਖਬਰਾਂ/Important News1984 Delhi Riots : ਪਿਓ-ਪੁੱਤ ਨੂੰ ਜ਼ਿੰਦਾ ਸਾੜਨ ਦੇ ਮਾਮਲੇ ‘ਚ ਸੱਜਣ ਕੁਮਾਰ ਖ਼ਿਲਾਫ਼ ਦੋਸ਼ ਆਇਦ, ਸਜ਼ਾ ਮਿਲਣੀ ਤੈਅ : ਹਰਮੀਤ ਸਿੰਘ ਕਾਲਕਾOn PunjabDecember 18, 2021 by On PunjabDecember 18, 20210614 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਵੇਲੇ ਸਰਸਵਤੀ ਨਗਰ ਪੁਲਿਸ ਥਾਣੇ...
ਖਾਸ-ਖਬਰਾਂ/Important Newsਟੋਲ ਪਲਾਜ਼ਾ ‘ਤੇ FASTag ਰਾਹੀਂ ਜਨਤਾ ਦੀ ਜੇਬ੍ਹ ‘ਤੇ ਡਾਕਾ, 24 ਘੰਟਿਆਂ ‘ਚ ਅਪ-ਡਾਊਨ ‘ਤੇ ਹਰ ਵਾਰ ਕੱਟੇ ਜਾਣਗੇ ਪੈਸੇOn PunjabDecember 18, 2021 by On PunjabDecember 18, 20210677 ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (National Highway Authority of India- NHAI) ਟੋਲ ਪਲਾਜ਼ਾ ‘ਤੇ ਲੋਕਾਂ ਦੀਆਂ ਜੇਬ੍ਹਾਂ ‘ਤੇ ਡਾਟਾ ਮਾਰਨ ਦਾ ਪੂਰਾ ਬੰਦੋਬਸਤ ਕਰ ਦਿੱਤਾ...
ਖਾਸ-ਖਬਰਾਂ/Important NewsDisrespect Case : ਬੇਅਦਬੀ ਕਰਨ ਵਾਲੇ ਨੂੰ ਸੰਗਤ ਨੇ ਦਿੱਤੀ ਸਹੀ ਸਜ਼ਾ : ਭਾਈ ਗੁਰਚਰਨ ਸਿੰਘ ਗਰੇਵਾਲOn PunjabDecember 18, 2021 by On PunjabDecember 18, 20210920 ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਦੇਰ ਸ਼ਾਮ ਵਾਪਰੀ ਘਟਨਾ ਪਿੱਛੇ ਬਹੁਤ ਡੂੰਘੀ ਸਾਜਿਸ਼ ਹੈ। ਪਿੱਛਲੇ ਕੁਝ ਸਮਿਆਂ ਤੋਂ ਬੇਅਦਬੀ ਦੇ ਦੋਸ਼ੀਆਂ ਨੂੰ ਦਿਮਾਗੀ ਸੰਤੁਲਨ ਠੀਕ...