ਖਾਸ-ਖਬਰਾਂ/Important Newsਅਮਰੀਕੀ ਸੰਸਦ ਮੈਂਬਰ ਨੇ ਕਿਹਾ – ਮੈਨੂੰ ਭਾਰਤੀਆਂ ਨੂੰ ਦੋਸਤ ਕਹਿਣ ‘ਤੇ ਮਾਣ ਹੈ, ਭਾਰਤ ਦਾ ਭਵਿੱਖ ਪਹਿਲਾਂ ਨਾਲੋਂ ਉੱਜਵਲOn PunjabNovember 18, 2022 by On PunjabNovember 18, 20220706 ਅਮਰੀਕੀ ਸੰਸਦ ਮੈਂਬਰ ਨੇ ਕਿਹਾ ਕਿ ਭਾਰਤ ਦਾ ਭਵਿੱਖ ਅੱਜ ਪਹਿਲਾਂ ਨਾਲੋਂ ਉੱਜਵਲ ਹੈ। ਉਨ੍ਹਾਂ ਕਿਹਾ, ਮੈਨੂੰ ਭਾਰਤ ਦੇ ਲੋਕਾਂ ਨੂੰ ਆਪਣਾ ਦੋਸਤ ਕਹਿਣ ‘ਤੇ...
ਖਾਸ-ਖਬਰਾਂ/Important NewsUS Midterm Elections: ਰਿਪਬਲਿਕਨ ਪਾਰਟੀ ਨੂੰ ਪ੍ਰਤੀਨਿਧ ਸਦਨ ‘ਚ ਮਿਲਿਆ ਬਹੁਮਤ, ਰਾਸ਼ਟਰਪਤੀ ਜੋਅ ਬਾਇਡਨ ਨੇ ਦਿੱਤੀ ਵਧਾਈOn PunjabNovember 17, 2022 by On PunjabNovember 17, 20220659 ਅਮਰੀਕਾ ‘ਚ ਹੋਈਆਂ ਮੱਧਕਾਲੀ ਚੋਣਾਂ ‘ਚ ਰਿਪਬਲਿਕਨ ਪਾਰਟੀ ਨੂੰ ਪ੍ਰਤੀਨਿਧੀ ਸਭਾ ਵਿਚ ਬਹੁਮਤ ਮਿਲ ਗਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਜੋ...
ਖਾਸ-ਖਬਰਾਂ/Important Newsਇਮਰਾਨ ਖਾਨ ਲਗਾਤਾਰ ਝੂਠ ਬੋਲ ਰਹੇ ਹਨ, ਜਾਣੋ – ਅਮਰੀਕੀ ਵਿਦੇਸ਼ ਵਿਭਾਗ ਨੇ ਕਿਉਂ ਕਿਹਾ ਅਜਿਹਾ?On PunjabNovember 17, 2022 by On PunjabNovember 17, 20220658 ਅਮਰੀਕਾ ਨੇ ਇਕ ਵਾਰ ਫਿਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ...
ਖਾਸ-ਖਬਰਾਂ/Important NewsIran Open Fire : ਈਰਾਨ ਦੇ ਬਾਜ਼ਾਰ ‘ਚ ਬੰਦੂਕਧਾਰੀਆਂ ਨੇ ਕੀਤੀ ਗੋਲੀਬਾਰੀ, 5 ਦੀ ਮੌਤ, ਕਈ ਜ਼ਖ਼ਮੀOn PunjabNovember 17, 2022 by On PunjabNovember 17, 20220659 ਈਰਾਨ ਦੇ ਦੱਖਣ-ਪੱਛਮੀ ਸ਼ਹਿਰ ਇਜਿਹ ਦੇ ਵਿਚਕਾਰ ਬਾਜ਼ਾਰ ‘ਚ ਬੰਦੂਕਧਾਰੀਆਂ ਦੀ ਗੋਲੀਬਾਰੀ ‘ਚ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।...
ਖਾਸ-ਖਬਰਾਂ/Important News‘ਹਰਫ਼ਾਂ ਦਾ ਚਾਨਣ’ ਕਾਵਿ ਸੰਗ੍ਰਹਿ ਦੀ ਗੋਸ਼ਠੀ ਤੇ ਜੁੜਿਆ ਸਾਹਿਤਿਕ ਇਕੱਠOn PunjabNovember 15, 2022 by On PunjabNovember 15, 20220683 ਬੀਤੇ ਦਿਨੀਂ ਪੰਜਾਬੀ ਗੀਤਕਾਰ ਮੰਚ ਕੈਲੇਫੋਰਨੀਆਂ ( ਯੂ ਐਸ ਏ ) ਵੱਲੋਂ ਗੋਲਡਨ ਸਟੇਟ ਟਰੱਕ ਸੇਲਜ ਇਨਕਾਰਪੋਰੇਸ਼ਨ , 532 ਹਿਊਸਟਨ ਸਟ੍ਰੀਟ , ਪੱਛਮੀਂ ਸੈਕਰਾਮੈਂਟੋ ਵਿਖੇ...
ਖਾਸ-ਖਬਰਾਂ/Important Newsਰਾਜਨੀਤੀ/PoliticsG20 Summit : ਮੋਦੀ-ਬਾਇਡਨ ਵਿਚਾਲੇ ਦੇਖਣ ਨੂੰ ਮਿਲੀ ਅਦਭੁਤ ਕੈਮਿਸਟਰੀ, ਹੱਥ ਮਿਲਾਉਣ ਲਈ ਦੌੜੇ ਆਏ ਅਮਰੀਕੀ ਰਾਸ਼ਟਰਪਤੀ, VideoOn PunjabNovember 15, 2022 by On PunjabNovember 15, 20220833 ਇੰਡੋਨੇਸ਼ੀਆ ਦੇ ਬਾਲੀ ‘ਚ ਦੋ ਦਿਨਾਂ G-20 ਸੰਮੇਲਨ ਮੰਗਲਵਾਰ ਤੋਂ ਸ਼ੁਰੂ ਹੋ ਗਿਆ ਹੈ। ਪੀਐੱਮ ਮੋਦੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਸੋਮਵਾਰ ਰਾਤ ਇੱਥੇ...
ਖਾਸ-ਖਬਰਾਂ/Important Newsਵਿਕਾਸ ਦੇ ਨਾਂ ‘ਤੇ ਅਰਬਾਂ ਡਾਲਰ ਦੇ ਕਰਜ਼ੇ ‘ਚ ਡੁੱਬਿਆ ਪਾਕਿਸਤਾਨ, ਸਰਕਾਰ ਆਪਣਿਆ ਨੂੰ ਕਰ ਰਹੀ ਹੈ ਨਜ਼ਰਅੰਦਾਜ਼, ਇਸ ਲਈ ਨਿਗਲਣ ਲਈ ਤਿਆਰ ਹੈ ਚੀਨOn PunjabNovember 15, 2022 by On PunjabNovember 15, 20220711 ਪਾਕਿਸਤਾਨ ਅਤੇ ਚੀਨ ਵਿਚਾਲੇ ਚੱਲ ਰਿਹਾ ਗਠਜੋੜ ਭਾਰਤ ਲਈ ਸਾਲਾਂ ਤੋਂ ਸਮੱਸਿਆ ਬਣਿਆ ਹੋਇਆ ਹੈ। ਭਾਰਤ ਨੇ ਹਮੇਸ਼ਾ ਹੀ ਪਾਕਿਸਤਾਨ ਵਿੱਚ ਚੀਨ ਦੇ ਵੱਖ-ਵੱਖ ਪ੍ਰੋਜੈਕਟਾਂ,...
ਖਾਸ-ਖਬਰਾਂ/Important Newsਅਮਰੀਕਾ ਹੁਣ ਰੂਸ ਦੇ ਫ਼ੌਜੀ ਖ਼ਰੀਦ ਨੈੱਟਵਰਕ ‘ਤੇ ਚੁੱਕੇਗਾ ਵੱਡਾ ਕਦਮ, ਅਮਰੀਕਾ ਯੂਕਰੇਨ ਦੀ ਕਰਨਾ ਜਾਰੀ ਰੱਖੇਗਾ ਮਦਦOn PunjabNovember 15, 2022 by On PunjabNovember 15, 20220759 ਅਮਰੀਕੀ ਖ਼ਜ਼ਾਨਾ ਸਕੱਤਰ ਜੈਨੇਟ ਯੇਲੇਨ ਨੇ ਬਾਲੀ ਵਿੱਚ ਜੀ-20 ਸੰਮੇਲਨ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਰੂਸ ਦੀ ਮਦਦ...
ਖਾਸ-ਖਬਰਾਂ/Important Newsਮੈਲਬੌਰਨ ‘ਚ ਮਨਾਇਆ ਗਿਆ ਅੰਤਰ ਰਾਸ਼ਟਰੀ ਪੁਰਸ਼ ਦਿਵਸ, ਪੰਜਾਬੀ ਭਾਈਚਾਰੇ ਨੇ ਕੀਤਾ ਪਹਿਲੀ ਵਾਰ ਉਪਰਾਲਾOn PunjabNovember 15, 2022 by On PunjabNovember 15, 20220714 ਇੱਥੋਂ ਦੇ ਪੰਜਾਬੀ ਭਾਈਚਾਰੇ ਦੇ ਕੁਝ ਨੌਜਵਾਨਾਂ ਵਲੋਂ ਇੱਕ ਨਵੀਂ ਪਿਰਤ ਪਾਉਂਦਿਆਂ ਅੰਤਰਾਸ਼ਟਰੀ ਪੁਰਸ਼ ਦਿਵਸ ਦਾ ਆਯੋਜਨ ਕੀਤਾ ਗਿਆ ਅਤੇ ਪੰਜਾਬੀ ਭਾਈਚਾਰੇ ਵਿੱਚ ਹੋਣ ਵਾਲਾ...
ਖਾਸ-ਖਬਰਾਂ/Important Newsਪੰਜਾਬ ‘ਚ ਹੁਣ ਸਕੂਲੀ ਰਿਕਾਰਡ ਦੇ ਆਧਾਰ ‘ਤੇ ਤੈਅ ਹੋਵੇਗੀ ਖਿਡਾਰੀਆਂ ਦੀ ਉਮਰ, ਜਾਣੋ ਸਰਕਾਰ ਨੇ ਕਿਉਂ ਲਿਆ ਫ਼ੈਸਲਾOn PunjabNovember 15, 2022 by On PunjabNovember 15, 20220457 ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਸੀਐੱਮ ਮਾਨ ਸਰਕਾਰ ਨੇ ਖਿਡਾਰੀਆਂ ਲਈ ਜਨਮ ਪ੍ਰਮਾਣ ਪੱਤਰ ਦੀ ਸ਼ਰਤ ਖ਼ਤਮ ਕਰ ਦਿੱਤੀ...