ਖਾਸ-ਖਬਰਾਂ/Important Newsਵੱਡੀ ਕਾਰਵਾਈ : MLA ਸਿਮਰਜੀਤ ਸਿੰਘ ਬੈਂਸ ਗ੍ਰਿਫ਼ਤਾਰ, ਕੋਰਟ ਦੇ ਬਾਹਰ ਸਮਰਥਕਾਂ ਦੀ ਨਾਅਰੇਬਾਜ਼ੀ, ਮਾਹੌਲ ਤਣਾਅਪੂਰਨOn PunjabFebruary 8, 2022 by On PunjabFebruary 8, 20220628 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੁਧਿਆਣਾ ਦੀ ਸਿਆਸਤ ਗਰਮਾ ਗਈ ਹੈ। ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਕੋਰਟ ਕੰਪਲੈਕਸ ‘ਚ...
ਖਾਸ-ਖਬਰਾਂ/Important News‘ਆਪ’ ਨੂੰ ਰੋਕਣ ਲਈ ਫਿਰ ਆਪਸ ‘ਚ ਰਲੇ ਕਾਂਗਰਸ, ਬਾਦਲ ਤੇ ਭਾਜਪਾ, ਇਸ ਨਾਪਾਕ ਗਠਜੋੜ ਤੋਂ ਸਾਵਧਾਨ ਰਹਿਣ ਪੰਜਾਬੀ : ਭਗਵੰਤ ਮਾਨOn PunjabFebruary 8, 2022 by On PunjabFebruary 8, 20220593 ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ, ‘ਪੰਜਾਬ ਵਿੱਚ ਉੱਠੀ ਸੱਤਾ ਪਰਿਵਰਤਨ ਦੀ ਲੋਕ...
ਖਾਸ-ਖਬਰਾਂ/Important NewsRam Rahim News: ਅੱਜ ਸ਼ਾਮ ਗੁਰੂਗ੍ਰਾਮ ਪਹੁੰਚਣਗੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ, ਹਨੀਪ੍ਰੀਤ ਦੇ ਵੀ ਆਉਣ ਦੀ ਸੂਚਨਾOn PunjabFebruary 7, 2022 by On PunjabFebruary 7, 202201036 ਰੋਹਤਕ ਦੀ ਸੁਨਾਰੀਆ ਜੇਲ ‘ਚ 2 ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਛੁੱਟੀ ਮਿਲਣ ਤੋਂ...
ਖਾਸ-ਖਬਰਾਂ/Important Newsਡੇਰਾ ਮੁਖੀ ਰਾਮ ਰਹੀਮ ਦੀ ਫਰਲੋ ‘ਤੇ SGPC ਨੇ ਕਿਹਾ, ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੀ ਹੈ ਭਾਜਪਾOn PunjabFebruary 7, 2022 by On PunjabFebruary 7, 20220623 ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਹਰਿਆਣਾ ਸਰਕਾਰ ਵੱਲੋਂ 21 ਦਿਨਾਂ ਦੀ ਫਰਲੋ ‘ਤੇ ਜੇਲ੍ਹ ‘ਚੋਂ ਰਿਹਾਅ ਕੀਤੇ ਜਾਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...
ਖਾਸ-ਖਬਰਾਂ/Important NewsPunjab Election 2022: ਸਰਗਰਮ ਸਿਆਸਤ ਤੋਂ ਦੂਰ ਰਹਿਣਗੇ ਸੁਨੀਲ ਜਾਖੜ, ਪੰਜਾਬ ‘ਚ ਕਾਂਗਰਸ ਲਈ ਪੰਜ ਵੱਡੀਆਂ ਚੁਣੌਤੀਆਂOn PunjabFebruary 7, 2022 by On PunjabFebruary 7, 20220534 ਪੰਜਾਬ ਵਿੱਚ ਕਾਂਗਰਸ ਦੇ ਮਜ਼ਬੂਤ ਆਗੂ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਰਗਰਮ ਸਿਆਸਤ ਛੱਡਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ...
ਖਾਸ-ਖਬਰਾਂ/Important NewsLata Mangeshkar Evergreen Songs: ਸਦਾਬਹਾਰ Lata Mangeshkar ਦੇ ਗਾਣੇ, ਹਰ ਵਾਰ ਦਵਾਉਣਗੇ ‘ਦੀਦੀ’ ਦੀ ਯਾਦOn PunjabFebruary 6, 2022 by On PunjabFebruary 6, 20220493 ਭਾਰਤ ਦੀ ਆਵਾਜ਼ ਲਤਾ ਮੰਗੇਸ਼ਕਰ ਨੇ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਆਖਰੀ ਸਾਹ ਲਏ।...
ਖਾਸ-ਖਬਰਾਂ/Important NewsPunjab Election 2022: ਪਾਬੰਦੀ ਦੇ ਬਾਵਜੂਦ ਮੋਹਾਲੀ ‘ਚ AAP CM ਫੇਸ ਭਗਵੰਤ ਮਾਨ ਦਾ ਰੋਡ ਸ਼ੋਅ, ਚੋਣ ਕਮਿਸ਼ਨ ਨੇ ਭੇਜਿਆ ਨੋਟਿਸOn PunjabFebruary 6, 2022 by On PunjabFebruary 6, 20220547 ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਚਿਹਰਾ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਐਤਵਾਰ ਨੂੰ ਮੁਹਾਲੀ ਅਤੇ ਡੇਰਾਬੱਸੀ ਵਿੱਚ ਰੋਡ ਸ਼ੋਅ ਕੀਤਾ।...
ਖਾਸ-ਖਬਰਾਂ/Important NewsPunjab Election 2022: ਕੈਪਟਨ ਅਮਰਿੰਦਰ ਸਿੰਘ ਨਹੀਂ ਹੋਣਗੇ ਗਠਜੋੜ ਦਾ ਚਿਹਰਾ, ਭਾਜਪਾ ਨੇ ਸਥਿਤੀ ਕੀਤੀ ਸਪੱਸ਼ਟOn PunjabFebruary 4, 2022 by On PunjabFebruary 4, 20220463 ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਨਾਲ ਹੱਥ ਮਿਲਾਇਆ ਹੈ। ਅਜੇ ਇਹ ਸਪੱਸ਼ਟ ਨਹੀਂ ਹੈ...
ਖਾਸ-ਖਬਰਾਂ/Important Newsਰਾਹੁਲ ਦੀ ਰੈਲੀ ਤੋਂ ਪਹਿਲਾਂ ਸਿੱਧੂ ਨੇ ਹਾਈਕਮਾਂਡ ‘ਤੇ ਵਿੰਨ੍ਹਿਆ ਨਿਸ਼ਾਨਾ, ਕਿਹਾ- ਮੁੱਖ ਮੰਤਰੀ ਥੋਪਿਆ ਤਾਂ ਲੋਕ ਅਪਣਾ ਲੈਣਗੇ ਬਦਲOn PunjabFebruary 4, 2022 by On PunjabFebruary 4, 20220517 ਨਵਜੋਤ ਸਿੰਘ ਸਿੱਧੂ ਨੇ 6 ਫਰਵਰੀ ਨੂੰ ਰਾਹੁਲ ਗਾਂਧੀ ਦੀ ਲੁਧਿਆਣਾ ਰੈਲੀ ਤੋਂ ਪਹਿਲਾਂ ਹਾਈਕਮਾਂਡ ਨੂੰ ਇੱਕ ਵਾਰ ਫਿਰ ਅਸਿੱਧੇ ਤੌਰ ‘ਤੇ ਚਿਤਾਵਨੀ ਦਿੱਤੀ ਹੈ...
ਖਾਸ-ਖਬਰਾਂ/Important Newsਮੇਰਠ ਤੋਂ ਪਰਤਦੇ ਸਮੇਂ ਦਿੱਲੀ ਬਾਰਡਰ ‘ਤੇ Asaduddin Owaisi ‘ਤੇ ਜਾਨਲੇਵਾ ਹਮਲਾ, ਗੋਲੀਬਾਰੀ ‘ਚ ਪੰਕਚਰ ਹੋਈ ਕਾਰOn PunjabFebruary 3, 2022 by On PunjabFebruary 3, 20220786 AIMIM ਦੇ ਮੁਖੀ ਅਸਦੁਦੀਨ ਓਵੈਸੀ ‘ਤੇ ਦਿੱਲੀ ਬਾਰਡਰ ‘ਤੇ ਹਮਲਾ ਹੋਇਆ ਹੈ। ਓਵੈਸੀ ਨੇ ਦੱਸਿਆ ਕਿ ਉਹ ਮੇਰਠ ‘ਚ ਚੋਣ ਪ੍ਰਚਾਰ ਕਰਨ ਤੋਂ ਬਾਅਦ ਦਿੱਲੀ...